Gurlal Bhalwa ਕਤਲਕਾਂਡ ਦੇ 3 ਦੋਸ਼ੀਆਂ ਨੂੰ ਦਿੱਲੀ ਤੋਂ ਫਰੀਦਕੋਟ ਲੈ ਕੇ ਪਹੁੰਚੀ Punjab Polic Gurlal Bhalwa ਕਤਲਕਾਂਡ ਦੇ 3 ਦੋਸ਼ੀਆਂ ਨੂੰ ਦਿੱਲੀ ਤੋਂ ਫਰੀਦਕੋਟ ਲੈ ਕੇ ਪਹੁੰਚੀ Punjab Polic
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.
Gurlal Bhalwa ਕਤਲਕਾਂਡ ਦੇ 3 ਦੋਸ਼ੀਆਂ ਨੂੰ ਦਿੱਲੀ ਤੋਂ ਫਰੀਦਕੋਟ ਲੈ ਕੇ ਪਹੁੰਚੀ Punjab Police

Gurlal Bhalwa ਕਤਲਕਾਂਡ ਦੇ 3 ਦੋਸ਼ੀਆਂ ਨੂੰ ਦਿੱਲੀ ਤੋਂ ਫਰੀਦਕੋਟ ਲੈ ਕੇ ਪਹੁੰਚੀ Punjab Police

29

AZAD SOCH:-

Faridkot,(AZAD SOCH NEWS):- ਯੂਥ ਕਾਂਗਰਸ ਪ੍ਰਧਾਨ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਲਾਲ ਭਲਵਾਨ (Gurlal Bhalwan) ਦੇ ਕਤਲ ਮਾਮਲੇ ਵਿੱਚ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਤਿੰਨ ਦੋਸ਼ੀਆਂ ਨੂੰ ਪੰਜਾਬ ਪੁਲਿਸ (Punjab Police) ਫਰੀਦਕੋਟ ਲੈ ਕੇ ਪਹੁੰਚੀ,ਇਸ ਦੌਰਾਨ ਭਾਰੀ ਸੁਰੱਖਿਆ ਤਾਇਨਾਤ ਕੀਤੀ ਗਈ ਸੀ,ਇਨ੍ਹਾਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ (Police Remand) ਹਾਸਲ ਕੀਤਾ ਜਾਵੇਗਾ,ਦੋਸ਼ੀਆਂ ਦੀ ਪਛਾਣ ਸੁਖ਼ਵਿੰਦਰ ਸਿੰਘ, ਗੁਰਵਿੰਦਰ ਸਿੰਘ ਅਤੇ ਸੌਰਵ ਕੁਮਾਰ ਵਜੋਂ ਹੋਈ ਹੈ।

ਇਹ ਵੀਂ ਪੜ੍ਹੋਂ :- Farmer Protest News: ਸੰਯੁਕਤ ਕਿਸਾਨ ਮੋਰਚੇ ਵੱਲੋਂ ਸਰਕਾਰ ਨੂੰ ਘੇਰਨ ਲਈ ਵੱਡੇ ਐਲਾਨ,ਸੰਘਰਸ਼ ਨੂੰ ਤੇਜ਼ ਕਰਨ ਲਈ ਕਈ ਅਹਿਮ ਫੈਸਲੇ

8 ਫਰਵਰੀ ਨੂੰ ਫਰੀਦਕੋਟ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨੂੰ ਕਾਰ ਵਿਚ ਬੈਠਦੇ ਸਮੇਂ 12 ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ, ਦਿੱਲੀ ਪੁਲਿਸ ਨੇ ਐਤਵਾਰ ਨੂੰ ਲਾਰੈਂਸ ਬਿਸ਼ਨੋਈ ਗਿਰੋਹ ਨਾਲ ਜੁੜੇ ਗੁਰਿੰਦਰ ਪਾਲ ਉਰਫ ਗੋਰਾ ਭਾਊ, ਸੁਖਵਿੰਦਰ ਸਿੰਘ ਅਤੇ ਸੌਰਵ ਵਰਮਾ ਨੂੰ ਗ੍ਰਿਫਤਾਰ ਕੀਤਾ, ਜੋ ਰਾਜਨ ਅਤੇ ਛੋਟੂ ਦੇ ਨਾਲ-ਨਾਲ ਹਰਿਆਣਾ ਗੈਂਗਸਟਰ ਕਲਾ ਜਠੇੜੀ ਦੇ ਦੋ ਨਿਸ਼ਾਨੇਬਾਜ਼ ਸਨ।

ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi) ਦੇ ਗਰੁੱਪ ਨਾਲ ਸੰਬੰਧਤ ਹਨ,ਪੰਜਾਬ ਪੁਲਿਸ ਵੱਲੋਂ ਇਨ੍ਹਾਂ ਬਾਰੇ ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਪੁਲਿਸ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਸੀ ਜਿਸ ਤੋਂ ਬਾਅਦ ਦਿੱਲੀ ਪੁਲਿਸ (Delhi Police) ਨੂੰ ਦੋਸ਼ੀਆਂ ਨੂੰ ਉੱਤਰ ਪਦੇਸ਼ ਦ ਨੇੜਿਓਂ ਗ੍ਰਿਫਤਾਰ ਕੀਤਾ ਸੀ,ਫ਼ਰੀਦਕੋਟ ਪੁਲਿਸ (Faridkot Police) ਨੇ ਇਨ੍ਹਾਂ ਨੂੰ ਟਰਾਂਜ਼ਿਟ ਰਿਮਾਂਡ (Transit Remand) ’ਤੇ ਪੰਜਾਬ ਲਿਆਉਣ ਲਈ ਇਕ ਟੀਮ ਭੇਜੀ ਹੋਈ ਸੀ ਜੋ ਅੱਜ ਸਵੇਰੇ ਹੀ ਇਨ੍ਹਾਂ ਨੂੰ ਲੈ ਕੇ ਫ਼ਰੀਦਕੋਟ ਪੁੱਜ ਗਈ,ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਤੋਂ ਪੁੱਛ-ਗਿੱਛ ਤੋਂ ਬਾਅਦ ਵੱਡੇ ਖੁਲਾਸੇ ਹੋ ਸਕਦੇ ਹਨ।

ਇਹ ਵੀਂ ਪੜ੍ਹੋਂ :-

ਲੋਕ ਇਨਸਾਫ ਪਾਰਟੀ ਦੇ ਮਨਵਿੰਦਰ ਸਿੰਘ ਗਿਆਸਪੁਰਾ ‘Aam Aadmi Party’‘ਚ ਹੋਏ ਸ਼ਾਮਲ

Punjab Cabinet ਵੱਲੋਂ ਸਿਵਲ ਹਸਪਤਾਲ ਮੁਹਾਲੀ ਦੀ 0.92 ਏਕੜ ਜ਼ਮੀਨ Max Hospital ਨੂੰ ਦੇਣ ਸਬੰਧੀ ਮਨਜ਼ੂਰੀ

Prashant Kishor ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਸਲਾਹਕਾਰ ਨਿਯੁਕਤ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *