ਮਜ਼ਦੂਰ ਕਾਰਕੁੰਨ NoDeep kaur ਦੇ ਨਾਲ ਗ੍ਰਿਫਤਾਰ ਕੀਤੇ ਗਏ ਸਾਥੀ Shiv Kumar ਨੂੰ ਮਿਲੀ ਮਜ਼ਦੂਰ ਕਾਰਕੁੰਨ NoDeep kaur ਦੇ ਨਾਲ ਗ੍ਰਿਫਤਾਰ ਕੀਤੇ ਗਏ ਸਾਥੀ Shiv Kumar ਨੂੰ ਮਿਲੀ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਮਜ਼ਦੂਰ ਕਾਰਕੁੰਨ NoDeep kaur ਦੇ ਨਾਲ ਗ੍ਰਿਫਤਾਰ ਕੀਤੇ ਗਏ ਸਾਥੀ Shiv Kumar ਨੂੰ ਮਿਲੀ ਜ਼ਮਾਨਤ

ਮਜ਼ਦੂਰ ਕਾਰਕੁੰਨ NoDeep kaur ਦੇ ਨਾਲ ਗ੍ਰਿਫਤਾਰ ਕੀਤੇ ਗਏ ਸਾਥੀ Shiv Kumar ਨੂੰ ਮਿਲੀ ਜ਼ਮਾਨਤ

16

AZAD SOCH :-

NEW DELHI,(AZAD SOCH NEWS):- Shiv Kumar along with labor activist NoDeep Kaur got bail: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (Delhi Sikh Gurdwara Management Committee) ਦੀਆਂ ਕੋਸ਼ਿਸ਼ਾਂ ਸਦਕਾ ਸ਼ਿਵ ਕੁਮਾਰ (Shiv Kumar) ਜੇਲ੍ਹ ਉਹ ਦੇਰ ਸ਼ਾਮ ਸੋਨੀਪਤ ਜੇਲ (Sonipat Jail) ਵਿਚੋਂ ਰਿਹਾਅ ਹੋ ਗਿਆ,ਇਸ ਦੌਰਾਨ ਡੀਐਸਜੀਐਮਸੀ (DSGMC) ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ (Manjinder Singh Sirsa) ਤੇ ਹੋਰ ਅਹੁਦੇਦਾਰ ਉਸਦੀ ਰਿਹਾਈ ਮੌਕੇ ਵਿਸ਼ੇਸ਼ ਤੌਰ ‘ਤੇ ਸੋਨੀਪਤ ਜੇਲ ਦੇ ਬਾਹਰ ਪਹੁੰਚੇ।

ਸ਼ਿਵ ਕੁਮਾਰ (Shiv Kumar) ਨੂੰ ਨੌਦੀਪ (NoDeep Kaur) ਨਾਲ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ‘ਤੇ ਵੀ ਪੁਲਿਸ ਵੱਲੋਂ ਕੇਸ ਦਰਜ ਕੀਤੇ ਗਏ ਸਨ,ਜੇਲ੍ਹ ਵਿੱਚ ਉਸ ਨਾਲ ਵੀ ਪੁਲਿਸ ‘ਤੇ ਤਸ਼ੱਦਦ ਦੇ ਦੋਸ਼ ਲਗਾਏ ਗਏ ਸਨ,ਦੱਸਣਯੋਗ ਹੈ ਕਿ ਸ਼ਿਵ ਕੁਮਾਰ (Shiv Kumar) ਦੀ ਮੈਡੀਕਲ ਜਾਂਚ (Medical Examination) ਦੀ ਰਿਪੋਰਟ ਵਿੱਚ ਵੀ ਉਸ ‘ਤੇ ਤਸ਼ੱਦਦ ਦੀ ਗੱਲ ਸਾਹਮਣੇ ਆਈ ਹੈ,ਰਿਪੋਰਟ ਵਿਚ ਹੱਥਾਂ-ਪੈਰਾਂ ਵਿੱਚ ਫਰੈਕਚਰ (Fracture) ਅਤੇ ਫੁੱਟੇ ਹੋਏ ਨਹੁੰ ਸਮੇਤ ਕੁਝ ਗੰਭੀਰ ਸੱਟਾਂ ਹਨ।

ALSO READ:- ਕੈਪਟਨ ਅਮਰਿੰਦਰ ਸਿੰਘ ਨੇ VIP ਕਲਚਰ ’ਤੇ ਲਿਆ ਯੂ-ਟਰਨ : Dushyant Gautam

ਇਸ ਤੋਂ ਇਲਾਵਾ ਸਦਮੇ ਦੇ ਲੱਛਣ ਵੀ ਸਾਹਮਣੇ ਆਏ ਹਨ,ਕਿਸਾਨ ਅੰਦੋਲਨ (Peasant Movement) ਦੌਰਾਨ ਗ੍ਰਿਫਤਾਰ ਕੀਤੇ ਗਏ 6 ਹੋਰ ਲੋਕਾਂ ਦੀ ਜ਼ਮਾਨਤ ਕੱਲ ਅਦਾਲਤ ਨੇ ਮਨਜ਼ੂਰ ਕਰ ਲਈ ਹੈ, ਜਿਨ੍ਹਾਂ ਵਿੱਚ ਸਤਪਾਲ, ਅਸ਼ੋਕ, ਧਰਮਪਾਲ ਅਜਮੇਰ ਸਿੰਘ, ਜਗਬੀਰ ਸਿੰਘ ਤੇ ਰਾਜੀਵ ਸ਼ਾਮਲ ਹਨ,ਉਹਨਾਂ ਦੱਸਿਆ ਕਿ ਹੁਣ ਤੱਕ 121 ਵਿਅਕਤੀਆਂ ਨੂੰ ਜ਼ਮਾਨਤਾਂ ਮਿਲ ਚੁੱਕੀਆਂ ਹਨ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *