SANGRUR: ਬੋਰਵੈਲ ‘ਚ ਡਿੱਗੇ ਸੰਗਰੂਰ ਦੇ ਫਤਿਹਵੀਰ ਦੀ ਮਾਂ ਨੇ ਮੁੜ ਤੋਂ ਲੜਕੇ ਨੂੰ ਦਿੱਤਾ ਜਨਮ SANGRUR: ਬੋਰਵੈਲ ‘ਚ ਡਿੱਗੇ ਸੰਗਰੂਰ ਦੇ ਫਤਿਹਵੀਰ ਦੀ ਮਾਂ ਨੇ ਮੁੜ ਤੋਂ ਲੜਕੇ ਨੂੰ ਦਿੱਤਾ ਜਨਮ
BREAKING NEWS
Search

Live Clock Date

Your browser is not supported for the Live Clock Timer, please visit the Support Center for support.
SANGRUR ਬੋਰਵੈਲ ‘ਚ ਡਿੱਗੇ ਸੰਗਰੂਰ ਦੇ ਫਤਿਹਵੀਰ ਦੀ ਮਾਂ ਨੇ ਮੁੜ ਤੋਂ ਲੜਕੇ ਨੂੰ ਦਿੱਤਾ ਜਨਮ

SANGRUR: ਬੋਰਵੈਲ ‘ਚ ਡਿੱਗੇ ਸੰਗਰੂਰ ਦੇ Fatehvir ਦੀ ਮਾਂ ਨੇ ਮੁੜ ਤੋਂ ਲੜਕੇ ਨੂੰ ਦਿੱਤਾ ਜਨਮ

16

AZAD SOCH:-

SANGRUR,(AZAD SOCH NEWS):-  Fatehvir’s mother re-gives birth to boy after falling in borewell: ਬੋਰਵੈਲ ‘ਚ ਜੂਨ 2019 ‘ਚ ਡਿੱਗੇ ਸੰਗਰੂਰ ਦੇ ਫਤਿਹਵੀਰ ਦੀ ਮਾਂ ਨੇ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਇੱਕ ਲੜਕੇ ਨੂੰ ਜਨਮ ਦਿੱਤਾ ਹੈ,ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਫਤਿਹਵੀਰ ਦਾ ਪੁਨਰ ਜਨਮ ਹੋਇਆ ਹੈ,ਦੱਸ ਦਈਏ ਕਿ ਸੰਗਰੂਰ ਦੇ ਭਗਵਾਨਪੁਰਾ ਪਿੰਡ ਦਾ ਰਹਿਣ ਵਾਲਾ ਫਤਿਹਵੀਰ ਪੁੱਤਰ ਸੁਖਵਿੰਦਰ ਸਿੰਘ ਪੁੱਤਰ ਜੂਨ 2019 ਨੂੰ 150 ਫੁੱਟ ਡੂੰਘੇ ਬੋਰਵੇਲ ਵਿੱਚ ਡਿੱਗ ਗਿਆ ਸੀ।

ਇਹ ਵੀਂ ਪੜ੍ਹੋ :-  Shiromani Akali Dal (Democratic) ਵੱਲੋਂ ਸਾਕਾ ਸ਼੍ਰੀ ਨਨਕਾਣਾ ਸਾਹਿਬ ਦੇ ਪਹਿਲੇ ਸ਼ਹੀਦ ਦੀ ਯਾਦ ਵਿੱਚ ਕਰਵਾਏ ਜਾ ਰਹੇ Seminars ਦੀ ਤਿਆਰੀ ਲਈ ਕਮੇਟੀ ਦਾ ਗਠਨ

10 ਸਾਲ ਪੁਰਾਣਾ ਬੋਰਵੇਲ ਗੱਟਿਆ ਨਾਲ ਢੱਕਿਆਂ ਹੋਇਆ ਸੀ,ਖੇਡਦੇ ਸਮੇਂ ਬੱਚੇ ਦਾ ਪੈਰ ਉਸ ‘ਚ ਫਸ ਗਿਆ ਅਤੇ ਉਸਦੇ ਦਬਾਅ ਕਾਰਨ ਗੱਟਾ ਬੋਰਵੇਲ ਵਿੱਚ ਚਲਾ ਗਿਆ,ਫਤਿਹਵੀਰ ਵੀ ਉਸ ਦੇ ਨਾਲ ਬੋਰਵੇਲ ‘ਚ ਡਿੱਗ ਗਿਆ,ਫਤਿਹਵੀਰ ਨੂੰ 109 ਘੰਟਿਆਂ ਬਾਅਦ ਬੋਰਵੈਲ ਤੋਂ ਬਾਹਰ ਕੱਢਿਆ ਗਿਆ ਅਤੇ ਪੀਜੀਆਈ ਚੰਡੀਗੜ੍ਹ ਵਿਖੇ ਉਸਦੀ ਮੌਤ ਹੋ ਗਈ।

ਇਹ ਵੀਂ ਪੜ੍ਹੋ :-  

ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਖਾਲਸਾ ਸਾਜਣਾ ਦਿਵਸ ਮਨਾਉਣ 12 ਅਪ੍ਰੈਲ ਨੂੰ Pakistan ਜਾਏਗਾ ਸਿੱਖ ਸ਼ਰਧਾਲੂਆਂ ਦਾ ਜਥਾ:Bibi Jagir Kaur

ਤਿੰਨ ਦਿਨਾਂ ਲਈ Punjab Roadways,PUNBUS Contract ਵਰਕਰ ਯੂਨੀਅਨ ਵੱਲੋਂ ਹੜਤਾਲ ਜਾਰੀ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *