Farmers Protest: ਖੇਤੀ ਕਾਨੂੰਨ ਖਿਲਾਫ਼ ਕਿਸਾਨਾਂ ਵੱਲੋਂ ਅੱਜ ਭਾਰਤ ਬੰਦ ਦਾ ਸੱਦਾ Farmers Protest: ਖੇਤੀ ਕਾਨੂੰਨ ਖਿਲਾਫ਼ ਕਿਸਾਨਾਂ ਵੱਲੋਂ ਅੱਜ ਭਾਰਤ ਬੰਦ ਦਾ ਸੱਦਾ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Farmers Protest ਖੇਤੀ ਕਾਨੂੰਨ ਖਿਲਾਫ਼ ਕਿਸਾਨਾਂ ਵੱਲੋਂ ਅੱਜ ਭਾਰਤ ਬੰਦ ਦਾ ਸੱਦਾ,Punjab ਦੇ ਵਪਾਰੀਆਂ ਦਾ ਵੀ ਸਾਥ

Farmers Protest: ਖੇਤੀ ਕਾਨੂੰਨ ਖਿਲਾਫ਼ ਕਿਸਾਨਾਂ ਵੱਲੋਂ ਅੱਜ ਭਾਰਤ ਬੰਦ ਦਾ ਸੱਦਾ,Punjab ਦੇ ਵਪਾਰੀਆਂ ਦਾ ਵੀ ਸਾਥ

5

AZAD SOCH:-

PATIALA,(AZAD SOCH NEWS):- Farmers Protest: ਦੇਸ਼ ਭਰ ਵਿੱਚ ਖੇਤੀ ਕਾਲੇ ਕਾਨੂੰਨਾਂ (Black Laws Of Agriculture) ਦਾ ਵਿਰੋਧ ਲਗਾਤਾਰ ਜਾਰੀ ਹੈ, ਦੇਸ਼ ਦੇ ਕਈ ਇਲਾਕਿਆਂ ਵਿੱਚ ਕਿਸਾਨ ਅਤੇ ਕਿਸਾਨ ਜੱਥੇਬੰਦੀਆਂ (Farmers’ Organizations) ਇਹਨ੍ਹਾਂ ਖੇਤੀ ਬਿੱਲਾਂ ਵਿਰੋਧ ਕਰ ਰਹਿਆਂ ਹਨ,ਕਾਲੇ ਕਾਨੁੂੰਨਾਂ ਦਾ ਵਿਰੋਧ ਕਰਦਿਆਂ ਨੂੰ ਅੱਜ ਪੂਰੇ 4 ਮਹੀਨੇ ਹੋ ਗਏ ਹਨ,ਪਰ ਹੁਣ ਤੱਕ ਕਿਸਾਨ ਜੱਥੇਬੰਦੀਆਂ (Farmers’ Organizations) ਅਤੇ ਕੇਂਦਰ ਸਰਕਾਰ ਵਿੱਚ ਕੋਈ ਰਾਸਤਾਂ ਨਹੀਂ ਨਿਕਲੀਆਂ।

ਇਸ ਵਿੱਚ ਹੀ ਅੱਜ ਕਿਸਾਨ ਜੱਥੇਬੰਦੀਆਂ (Farmers’ Organizations) ਹੋਰ ਦੇਸ਼ ਦੀ ਜੱਥੇਬੰਦੀਆਂ ਨੇ ਅੱਜ ਭਾਰਤ ਦਾ ਬੰਦ ਦਾ ਸੱਦਾ ਜਾਰੀ ਕੀਤਾ ਹੈ, ਇਹ ਬੰਦ 12 ਘੰਟੇ ਲਈ ਰੱਖਿਆ ਜਾਵੇਗਾ,ਜਿਸ ਦੇ ਤਹਿਤ ਅੱਜ ਸਵੇਰ 6 ਵਜੇ ਤੋਂ ਇਸ ਦਾ ਅਸਰ ਦੇਖਣ ਨੂੰ ਮਿਲਿਆ,ਰਾਤ ਦੇ ਬੰਦ ਬਾਜ਼ਾਰ ਸਵੇਰੇ ਵੀ ਬੰਦ ਰਹੇ।

ਹੋਰ ਪੜ੍ਹੋ:- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਨੂੰ ਸਿੱਧੀ ਅਦਾਇਗੀ ਦੀ ਜ਼ੋਰਦਾਰ ਮੁਖਾਲਫ਼ਤ,ਸਕੀਮ ਨੂੰ ਘੱਟੋ-ਘੱਟ ਇਕ ਸਾਲ ਅੱਗੇ ਪਾਉਣ ਲਈ ਨਿਰੇਦਸ਼ ਦੇਣ ਵਾਸਤੇ ਮੋਦੀ ਨੂੰ ਲਿਖੀ ਚਿੱਠੀ

ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਨੂੰ ਲੋਕ ਆਪ ਮੁਹਾਰੇ ਹੁੰਗਾਰਾ ਦੇ ਰਹੇ ਹਨ,ਪੰਜਾਬ ਤੋਂ ਇਲਾਵਾ ਪੂਰੇ ਦੇਸ਼ ਦੀ ਸਵੇਰ ਵੇਲੇ ਅਜਿਹੀ ਤਸਵੀਰ ਦੇਖਣ ਨੂੰ ਮਿਲੀ,ਸੰਯੁਕਤ ਕਿਸਾਨ ਮੋਰਚੇ (United Farmers Front) ਵੱਲੋਂ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ (Peasant Movement) ਦੇ 4 ਮਹੀਨੇ ਪੂਰੇ ਹੋਣ ‘ਤੇ 26 ਮਾਰਚ ਨੂੰ ਭਾਰਤ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ।

ਸਵੇਰੇ 6 ਤੋਂ ਸ਼ਾਮ 6 ਵਜੇ ਤਕ ਭਾਰਤ ਪੂਰੀ ਤਰ੍ਹਾਂ ਨਾਲ ਬੰਦ ਰੱਖਿਆ ਜਾਵੇਗਾ,ਇਸ ਦੌਰਾਨ ਅੰਮ੍ਰਿਤਸਰ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (Kisan Mazdoor Sangharsh Committee) ਦੇ ਕਿਸਾਨ ਸ਼ਹਿਰ ਵਿੱਚ 85 ਥਾਵਾਂ ‘ਤੇ ਚੱਕਾ ਜਾਮ ਕਰਨਗੇ,ਇਸ ਤੋਂ ਇਲਾਵਾ ਟਰੇਨਾਂ ਦੇ ਵੀ ਰਾਹ ਰੋਕੇ ਜਾਣਗੇ।

ਹੋਰ ਪੜ੍ਹੋ:- ਸਰਕਾਰੀ ਸਕੂਲਾਂ ਦੀਆਂ ਲੈਬੋਰਟਰੀਆਂ ਦੇ ਸੁਧਾਰ ਲਈ ਸਰਕਾਰ ਨੇ ਜਾਰੀ ਕੀਤੇ 3.27 ਕਰੋੜ ਰੁਪਏ

ਹਲਾਂਕਿ ਬੰਦ ਦੌਰਾਨ ਸਿਰਫ਼ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਹੀ ਖੋਲ੍ਹੀਆਂ ਗਈਆਂ ਸਨ,ਇੱਕ ਘੰਟੇ ਖੁੱਲਣ ਤੋਂ ਬਾਅਦ ਉਸ ਨੂੰ ਵੀ ਬੰਦ ਕਰ ਦਿੱਤਾ ਗਿਆ,ਕੇਂਦਰ ਸਰਕਾਰ ਤੋਂ ਵਪਾਰੀਆਂ ਸਮੇਤ ਹਰ ਵਰਗ ਦੁਖੀ ਹੈ,ਜਿਸ ਕਰਕੇ ਅੱਜ ਮਾਰਚ ਦੌਰਾਨ ਹਰ ਦੁਕਾਨਦਾਰ ਵੱਲੋਂ ਉਨ੍ਹਾਂ ਨੂੰ ਬੰਦ ਦੌਰਾਨ ਸਾਥ ਦੇਣ ਦਾ ਵਿਸ਼ਵਾਸ ਦਿਵਾਇਆ ਗਿਆ ਹੈ,ਕਿਸਾਨਾਂ ਨੇ ਦੱਸਿਆ ਕਿ ਭਾਰਤ ਬੰਦ ਦੌਰਾਨ ਜਿਥੇ ਬਰਨਾਲਾ ਸ਼ਹਿਰ (Barnala City) ਬੰਦ ਰਹੇਗਾ।

ਹੋਰ ਪੜ੍ਹੋ:- ਅਰੁਨਾ ਚੌਧਰੀ ਨੇ Consultants, Project Associates,District Coordinator,ਜ਼ਿਲ੍ਹਾ ਕੋਆਰਡੀਨੇਟਰ ਅਤੇ ਬਲਾਕ ਕੋਆਰਡੀਨੇਟਰਾਂ ਨੂੰ ਸੌਂਪੇ ਨਿਯੁਕਤੀ ਪੱਤਰ

ਉੱਥੇ Barnala ਤੋਂ Chandigarh, Mansa, Bathinda, Amritsar, Ludhiana ਨੂੰ ਆਉਣ ਜਾਣ ਵਾਲੇ ਸਾਰੇ ਕੌਮੀ ਮਾਰਗਾਂ ਨੂੰ ਜਾਮ ਕਰਕੇ ਧਰਨੇ ਲਗਾਏ ਜਾਣਗੇ,ਭਾਰਤ ਬੰਦ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ (Bhartiya Kisan Union Ekta Ugrahan) ਵੱਲੋਂ ਬਰਨਾਲਾ (Barnala) ਦੇ ਸ਼ਹਿਰ ਵਿੱਚ ਇੱਕ ਮੋਟਰਸਾਈਕਲ ਮਾਰਚ (Motorcycle March) ਕੱਢ ਕੇ ਵਪਾਰੀਆਂ ਸਮੇਤ ਹਰ ਵਰਗ ਨੂੰ ਸਾਥ ਦੇਣ ਦਾ ਸੱਦਾ ਦਿੱਤਾ ਗਿਆ,ਪੰਜਾਬ ਤੋਂ ਇਲਾਵਾਂ ਅੱਜ Haryana,UP Rajasthan, ਦੇਸ ਦੇ ਹੋਰ ਇਲਾਕਿਆ ਵਿੱਚ ਬੰਦ ਦੇ ਸੱਦੇ ਨੂੰ ਪੂਰਾ ਹੁੰਗਾਰਾਂ ਮਿਲ ਰਿਹਾ ਹੈ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *