ਪੰਜਾਬ ਵਿੱਚ Corona Virus 24 ਘੰਟਿਆਂ ‘ਚ ਕੁੱਲ 3176 ਮਾਮਲੇ ਆਏ ਸਾਹਮਣੇ,ਸੂਬਿਆਂ ‘ਚ ਪੰਜਾਬ ਵਿੱਚ Corona Virus 24 ਘੰਟਿਆਂ ‘ਚ ਕੁੱਲ 3176 ਮਾਮਲੇ ਆਏ ਸਾਹਮਣੇ,ਸੂਬਿਆਂ ‘ਚ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ Corona Virus 24 ਘੰਟਿਆਂ ‘ਚ ਕੁੱਲ 3176 ਮਾਮਲੇ ਆਏ ਸਾਹਮਣੇ,ਸੂਬਿਆਂ ‘ਚ ਵਧਿਆ ਕੋਰੋਨਾ ਦਾ ਕਹਿਰ

ਪੰਜਾਬ ਵਿੱਚ Corona Virus 24 ਘੰਟਿਆਂ ‘ਚ ਕੁੱਲ 3176 ਮਾਮਲੇ ਆਏ ਸਾਹਮਣੇ,ਸੂਬਿਆਂ ‘ਚ ਵਧਿਆ ਕੋਰੋਨਾ ਦਾ ਕਹਿਰ

1

AZAD SOCH:-

PATIALA,(AZAD SOCH NEWS):- ਪੰਜਾਬ ਵਿੱਚ ਕੋਰੋਨਾ ਵਾਇਰਸ (Corona Virus) ਦੇ ਕੇਸਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਜਿਸ ਕਾਰਨ ਬਹੁਤ ਸਾਰੇ ਲੋਕ ਇਸ ਮਹਾਂਮਾਰੀ ਦੀ ਚਪੇਟ ਵਿੱਚ ਆ ਰਹੇ ਹਨ, ਜਿਸ ਕਾਰਨ ਕੋਵਿਡ-19 (Covid-19) ਦੇ ਲੋਕਾਂ ਦੀ ਮੌਤ ਵੀਂ ਹੋ ਰਹੀ ਹੈ, ਪਿਛਲੇ ਕੁੱਝ ਦਿਨ੍ਹਾਂ ਤੋਂ ਕੋਰੋਨਾ ਵਾਇਰਸ (Corona Virus) ਦੇ ਮਰੀਜਾਂ ਦੀ ਗਿਣਤੀ ਵੱਧੀ ਹੈ, ਲੋਕਾਂ ਨੂੰ ਬਿਨਾਂ ਮਾਸਕ, ਸਮਾਜਿਕ ਦੂਰੀ ਦਾ ਪਾਲਣ ਨਾ ਕਰਦੇ ਹੋਏ ਬਾਜ਼ਾਰਾਂ, ਜਨਤਕ ਥਾਵਾਂ ‘ਤੇ ਘੁੰਮਦਿਆਂ ਆਮ ਹੀ ਦੇਖਿਆ ਜਾ ਸਕਦਾ ਹੈ,ਜ਼ਿਲੇ ‘ਚ ਹੋ ਰਹੇ ਕੋਰੋਨਾ ਬਲਾਸਟ ਦੇ ਬਾਵਜੂਦ ਵੀ ਲੋਕ ਪਤਾ ਨਹੀ ਕਿਸ ਗੱਲ ਦੀ ਉਡੀਕ ਕਰ ਰਹੇ ਹਨ,ਪਿਛਲੇ 24 ਘੰਟਿਆਂ ਵਿੱਚ ਰਾਜ ਵਿੱਚ ਤਾਜ਼ਾ ਕੋਰੋਨਾਵਾਇਰਸ ਦੇ 3,176 ਕੇਸ ਦਰਜ ਹੋਏ ਅਤੇ 59 ਮੌਤਾਂ ਹੋਈਆਂ।

ਸੂਬੇ ਤੋਂ ਦੇਸ਼ ਦੇ ਸਰਗਰਮ ਮਾਮਲਿਆਂ ‘ਚ ਇਕ ਵੱਡਾ ਹਿੱਸਾ ਹੈ,ਹੁਣ ਪੰਜਾਬ ‘ਚ 22,652 ਐਕਟਿਵ ਕੇਸ ਹਨ,ਰਾਜ ਵਿੱਚ ਸਰਗਰਮ ਮਾਮਲੇ ਵੀਰਵਾਰ ਨੂੰ 21,000 ਤੋਂ ਵੱਧ ਕੇ 22,652 ਹੋ ਗਏ,ਰਾਜ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ 2,26,059 ਹੈ ਜਦਕਿ ਮੌਤਾਂ ਦੀ ਗਿਣਤੀ 6,576 ਹੈ,ਜਿਸ ‘ਚ ਆਰ.ਸੀ.ਐਫ ਤੋਂ 6, ਸ਼ੇਖੂਪੁਰ ਤੋਂ 6, ਥਾਣਾ ਸਦਰ ਨਾਲ 1 ਤੇ ਸਿਵਲ ਹਸਪਤਾਲ ਤੋਂ 1 ਮਰੀਜ਼ ਦੀ ਪੁਸ਼ਟੀ ਹੋਈ ਹੈ.ਫਗਵਾੜਾ ਤੋਂ 300, ਭੁਲੱਥ ਤੋਂ 38, ਸੁਲਤਾਨਪੁਰ ਲੋਧੀ ਤੋਂ 46, ਬੇਗੋਵਾਲ ਤੋਂ 108, ਢਿਲਵਾਂ ਤੋਂ 123, ਕਾਲਾ ਸੰਘਿਆਂ ਤੋਂ 72, ਫੱਤੂਢੀਂਗਾ ਤੋਂ 48, ਪਾਂਛਟਾ ਤੋਂ 80 ਤੇ ਟਿੱਬਾ ਤੋਂ 30 ਲੋਕਾਂ ਦੇ ਸੈਂਪਲ ਲਏ ਗਏ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *