ਪਾਕਿਸਤਾਨੀ ਪ੍ਰਸਿੱਧ ਲੋਕ ਗਾਇਕ Shaukat Ali ਦਾ ਹੋਇਆ ਦਿਹਾਂਤ,ਲੰਬੇ ਸਮੇਂ ਤੋਂ ਸਨ ਬਿਮਾਰ ਪਾਕਿਸਤਾਨੀ ਪ੍ਰਸਿੱਧ ਲੋਕ ਗਾਇਕ Shaukat Ali ਦਾ ਹੋਇਆ ਦਿਹਾਂਤ,ਲੰਬੇ ਸਮੇਂ ਤੋਂ ਸਨ ਬਿਮਾਰ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪਾਕਿਸਤਾਨੀ ਪ੍ਰਸਿੱਧ ਲੋਕ ਗਾਇਕ Shaukat Ali ਦਾ ਹੋਇਆ ਦਿਹਾਂਤ,ਲੰਬੇ ਸਮੇਂ ਤੋਂ ਸਨ ਬਿਮਾਰ

ਪਾਕਿਸਤਾਨੀ ਪ੍ਰਸਿੱਧ ਲੋਕ ਗਾਇਕ Shaukat Ali ਦਾ ਹੋਇਆ ਦਿਹਾਂਤ,ਲੰਬੇ ਸਮੇਂ ਤੋਂ ਸਨ ਬਿਮਾਰ

0

AZAD SOCH:-

LAHORE,(AZAD SOCH NEWS):- ਸ਼ੌਕਤ ਅਲੀ (Shaukat Ali) ਦੀ ਸਿਹਤ ਲੰਬੇ ਸਮੇਂ ਤੋਂ ਖਰਾਬ ਰਹੀ ਸੀ,ਬੀਮਾਰ ਹੋਣ ਤੋਂ ਬਾਅਦ, ਸ਼ੌਕਤ ਅਲੀ ਨੂੰ ਲਾਹੌਰ (Lahore) ਦੇ ਕੰਬਾਈਨਡ ਮਿਲਟਰੀ ਹਸਪਤਾਲ (Combined Military Hospital) ਵਿੱਚ ਦਾਖਲ ਕਰਵਾਇਆ ਗਿਆ, ਜਿਥੇ ਉਸਨੇ ਆਖਰੀ ਸਾਹ ਲਿਆ,ਪਾਕਿਸਤਾਨੀ ਗਾਇਕ ਸ਼ੌਕਤ ਅਲੀ ਦਾ ਦਿਹਾਂਤ ਹੋ ਗਿਆ ਹੈ,ਸ਼ੌਕਤ ਅਲੀ ਦੇ ਪੁੱਤਰ ਅਮੀਰ ਸ਼ੌਕਤ ਅਲੀ (Amir Shaukat Ali) ਨੇ ਦੱਸਿਆ ਹੈ।

ਪਾਕਿਸਤਾਨੀ ਪ੍ਰਸਿੱਧ ਲੋਕ ਗਾਇਕ Shaukat Ali ਦਾ ਹੋਇਆ ਦਿਹਾਂਤ,ਲੰਬੇ ਸਮੇਂ ਤੋਂ ਸਨ ਬਿਮਾਰ
ਪਾਕਿਸਤਾਨੀ ਪ੍ਰਸਿੱਧ ਲੋਕ ਗਾਇਕ Shaukat Ali ਦਾ ਹੋਇਆ ਦਿਹਾਂਤ,ਲੰਬੇ ਸਮੇਂ ਤੋਂ ਸਨ ਬਿਮਾਰ

ਕਿ ਅਮੀਰ ਸ਼ੌਕਤ ਨੇ ਦੱਸਿਆ ਸੀ ਕਿ ਚੀਫ਼ ਆਰਮੀ ਸਟਾਫ ਜਨਰਲ ਉਮਰ ਜਾਵੇਦ ਬਾਜਵਾ (Javed Bajwa) ਦੇ ਨਿਰਦੇਸ਼ਾਂ ‘ਤੇ ਉਸ ਨਾਲ ਪਾਕਿ ਸੈਨਾ ਦੁਆਰਾ ਇਲਾਜ਼ ਕੀਤਾ ਜਾ ਰਿਹਾ ਸੀ,ਮਸ਼ਹੂਰ ਪਾਕਿਸਤਾਨੀ ਗਾਇਕ ਸ਼ੌਕਤ ਅਲੀ ਦੀ ਸਿਹਤ ਪਿਛਲੇ ਕੁਝ ਮਹੀਨਿਆਂ ਤੋਂ ਕਾਫ਼ੀ ਖ਼ਰਾਬ ਹੋਈ ਹੈ,ਹਾਲ ਹੀ ਵਿੱਚ, ਉਸਦਾ ਲੀਵਰ ਟ੍ਰਾਂਸਪਲਾਂਟ ਵੀ ਹੋਇਆ ਸੀ,ਸ਼ੌਕਤ ਅਲੀ ਸ਼ੂਗਰ ਦੇ ਵੀ ਮਰੀਜ਼ ਸਨ ਅਤੇ ਦਿਲ ਦੇ ਬਾਈਪਾਸ ਸਰਜਰੀ (Bypass Surgery) ਕਰਵਾ ਚੁੱਕੇ ਸਨ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *