Punjab State Power Corporation ਵੱਲੋਂ ਜਾਰੀ ਕੀਤੇ Helpline Number Punjab State Power Corporation ਵੱਲੋਂ ਜਾਰੀ ਕੀਤੇ Helpline Number
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.
Punjab State Power Corporation ਵੱਲੋਂ ਜਾਰੀ ਕੀਤੇ Helpline Number,ਫੋਨ ਕਰਕੇ ਹੋਵੇਗਾ ਇਹਨਾਂ ਮਸਲੇ ਦਾ ਹੱਲ

Punjab State Power Corporation ਵੱਲੋਂ ਜਾਰੀ ਕੀਤੇ Helpline Number,ਫੋਨ ਕਰਕੇ ਹੋਵੇਗਾ ਇਹਨਾਂ ਮਸਲੇ ਦਾ ਹੱਲ

27

AZAD SOCH:-

Jalandhar,(AZAD SOCH NEWS):- Punjab State Power Corporation ਵੱਲੋਂ ਲੋਕਾਂ ਨੂੰ ਕੁਝ ਹੈਲਪ ਲਾਈਨ ਨੰਬਰ (Helpline Number) ਜਾਰੀ ਕੀਤੇ ਗਏ ਹਨ,ਇਨ੍ਹਾਂ ਨੰਬਰਾਂ ਨਾਲ ਸੰਪਰਕ ਕਰਕੇ ਲੋਕ ਬਿਜਲੀ ਦੀਆਂ ਤਾਰਾਂ ਤੋਂ ਸਪਾਰਕਿੰਗ, ਜਾਂ ਬਿਜਲੀ ਦੀ ਤਾਰ ਢਿੱਲੀ ਹੈ ਆਦਿ ਸ਼ਿਕਾਇਤਾਂ ਦਰਜ ਕਰ ਸਕਦੇ ਹਾਂ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਜਲਦੀ ਹੱਲ ਹੋ ਜਾਣਗੀਆਂ,ਇਸ ਵਾਰੇ ਵਧੇਰੇ ਜਾਣਕਰੀ ਦਿੰਦੇ ਹੋਏ ਇੰਦਰਪਾਲ ਸਿੰਘ ਗਰੇਵਾਲ ਡਾਇਰੈਕਟਰ ਸੰਚਾਲਨ Punjab State Power Corporation ਨੇ ਦੱਸਿਆ ਹੈ,ਕਿ ਜੇਕਰ ਪੰਜਾਬ ਵਿੱਚ ਕਿਤੇ ਵੀ ਬਿਜਲੀ ਦੀਆਂ ਤਾਰਾਂ ਢਿਲੀਆਂ ਜਾਂ ਨੀਵੀਆਂ ਜਾਂ ਕਿਤੇ ਵੀ ਅੱਗ ਲੱਗਣ।

ALSO READ:- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੀ ਅਦਾਇਗੀ ਦੇ ਮੁੱਦੇ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ

ਬਿਜਲੀ ਦੇ ਸਪਾਰਕਿੰਗ (Sparking) ਸਬੰਧੀ ਸੂਚਨਾ ਖਪਤਕਾਰ ਤੁਰੰਤ ਨੇੜੇ ਦੇ ਉਪ ਮੰਡਲ ਦਫ਼ਤਰ/ਸ਼ਿਕਾਇਤ ਘਰ ਦੇ ਨਾਲ ਨਾਲ ਕੰਟਰੋਲ ਰੂਮ ਨੰਬਰਜ਼ 96461-06835/96461-06836 ਤੇ ਦੇਣ,WhatsApp Number 96461-06835 ਤੇ ਬਿਜਲੀ ਦੀਆਂ ਢਿਲੀਆਂ ਤਾਰਾਂ ਜਾਂ ਨੀਵੀਆਂ ਜਾਂ ਅੱਗ ਲੱਗਣ /ਬਿਜਲੀ ਦੀ ਸਪਾਰਕਿੰਗ ਦੀਆਂ ਤਸਵੀਰਾਂ ਸਮੇਤ ਲੋਕੇਸ਼ਨ ਪਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (Punjab State Power Corporation) ਦੇ ਧਿਆਨ ਵਿੱਚ ਲਿਆਂਦਾ ਜਾਵੇ,ਤਾ ਜੋ ਜਰੂਰੀ ਕੰਮ ਕਰ ਵਾਇਆ ਜਾ ਸਕੇ।

ALSO READ:- 

ਨਿਹੰਗ ਸਿੰਘਾ ‘ਤੇ ਟਿੱਪਣੀ ਕਰਨ ਭੜਕਾਉ ਭਾਸ਼ਣ ਦੇਣ ਦੇ ਇਲਜ਼ਾਮ ‘ਚ ਸ਼ਿਵ ਸੈਨਾ ਦਾ ਪ੍ਰਧਾਨ ਨਿਸ਼ਾਂਤ ਸ਼ਰਮਾ ਗ੍ਰਿਫ਼ਤਾਰ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *