ਲੁਧਿਆਣਾ ਵਿੱਚ ਵਾਪਰਿਆ ਵੱਡਾ ਹਾਦਸਾ,ਮਲਬੇ ਹੇਠਾਂ ਕਈ ਮਜ਼ਦੂਰ ਦੱਬੇ ਜਾਣ ਦਾ ਖਦਸ਼ਾ ਲੁਧਿਆਣਾ ਵਿੱਚ ਵਾਪਰਿਆ ਵੱਡਾ ਹਾਦਸਾ,ਮਲਬੇ ਹੇਠਾਂ ਕਈ ਮਜ਼ਦੂਰ ਦੱਬੇ ਜਾਣ ਦਾ ਖਦਸ਼ਾ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਲੁਧਿਆਣਾ ਵਿੱਚ ਵਾਪਰਿਆ ਵੱਡਾ ਹਾਦਸਾ,ਮਲਬੇ ਹੇਠਾਂ ਕਈ ਮਜ਼ਦੂਰ ਦੱਬੇ ਜਾਣ ਦਾ ਖਦਸ਼ਾ

ਲੁਧਿਆਣਾ ਵਿੱਚ ਵਾਪਰਿਆ ਵੱਡਾ ਹਾਦਸਾ,ਮਲਬੇ ਹੇਠਾਂ ਕਈ ਮਜ਼ਦੂਰ ਦੱਬੇ ਜਾਣ ਦਾ ਖਦਸ਼ਾ

19

AZAD SOCH:-

Ludhiana,(AZAD SOCH NEWS):- ਲੁਧਿਆਣਾ ਡਾਬਾ ਰੋਡ (Daba Road) ਦੇ ਮੁਕੁੰਦ ਸਿੰਘ ਨਗਰ ‘ਚ ਫੈਕਟਰੀ ਦੀ ਬਿਲਡਿੰਗ (Factory Building) ਦਾ ਲੈਂਟਰ ਡਿੱਗਣ ਕਾਰਨ ਕਈ ਮਜ਼ਦੂਰ ਵਰਕਰ ਮਲਬੇ ਹੇਠਾ ਦੱਬੇ ਗਏ,ਲੈਂਟਰ ਡਿੱਗਣ ਕਾਰਨ ਧੂੜ ਦੇ ਗੁਬਾਰ ਦੇ ਨਾਲ ਜ਼ੋਰਦਾਰ ਆਵਾਜ਼ ਆਈ,ਇਸ ਨਾਲ ਨਜ਼ਦੀਕ ਦੇ ਲੋਕਾਂ ‘ਚ ਦਹਿਸ਼ਤ ਫੈਲ ਗਈ,ਜੇੱਕ ਲਾ ਕੇ ਉੱਪਰ ਚੁੱਕ ਰਹੇ ਮਜ਼ਦੂਰ ਬਿਲਡਿੰਗ (Building) ਦੇ ਡਿਗਣ ਕਾਰਨ ਹੇਠ ਦਬ ਗਏ।

ਲੁਧਿਆਣਾ ਵਿੱਚ ਵਾਪਰਿਆ ਵੱਡਾ ਹਾਦਸਾ,ਮਲਬੇ ਹੇਠਾਂ ਕਈ ਮਜ਼ਦੂਰ ਦੱਬੇ ਜਾਣ ਦਾ ਖਦਸ਼ਾ
ਲੁਧਿਆਣਾ ਵਿੱਚ ਵਾਪਰਿਆ ਵੱਡਾ ਹਾਦਸਾ,ਮਲਬੇ ਹੇਠਾਂ ਕਈ ਮਜ਼ਦੂਰ ਦੱਬੇ ਜਾਣ ਦਾ ਖਦਸ਼ਾ

ਪਤਾ ਚੱਲਿਆ ਹੈ ਕਿ 40 ਦੇ ਕਰੀਬ ਮਜ਼ਦੂਰ ਇਸ ਬਿਲਡਿੰਗ ਨੂੰ ਜੈੱਕ ਲਾ ਕੇ ਲਿਫਟ ਕਰ ਰਹੇ ਸੀ ਜਦੋਂ ਇਹ ਹਾਦਸਾ ਵਾਪਰਿਆ,ਮੌਕੇ ਉੱਤੇ ਪਹੁੰਚੇ ਬਚਾਅ ਕਾਰਜ ਟੀਮਾਂ ਤੇ ਸਥਾਨਕ ਲੋਕਾਂ ਨੇ ਕਈ ਮਜ਼ਦੂਰ ਮਲਬੇ ਹੇਠੋਂ ਕੱਢ ਲਏ ਨੇ ਪਰ ਹਾਲੇ ਵੀ 4 ਤੋਂ 5 ਮਜ਼ਦੂਰ ਮਲਬੇ ਹੇਠ ਹੀ ਦਬੇ ਦੱਸੇ ਜਾ ਰਹੇ ਨੇ।

ਲੁਧਿਆਣਾ ਵਿੱਚ ਵਾਪਰਿਆ ਵੱਡਾ ਹਾਦਸਾ,ਮਲਬੇ ਹੇਠਾਂ ਕਈ ਮਜ਼ਦੂਰ ਦੱਬੇ ਜਾਣ ਦਾ ਖਦਸ਼ਾ
ਲੁਧਿਆਣਾ ਵਿੱਚ ਵਾਪਰਿਆ ਵੱਡਾ ਹਾਦਸਾ,ਮਲਬੇ ਹੇਠਾਂ ਕਈ ਮਜ਼ਦੂਰ ਦੱਬੇ ਜਾਣ ਦਾ ਖਦਸ਼ਾ

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਐਂਬੂਲੈਸ (Ambulance) ਅਤੇ ਪੁਲਿਸ ਪਹੁੰਚੀ ਫਿਲਹਾਲ ਰਾਹਤ ਬਚਾਅ ਕਾਰਜ ਜਾਰੀ ਹੈ,ਮਲਬੇ ਹੇਠਾ ਕਈ ਔਰਤਾਂ ਸਮੇਤ ਹੋਰ ਮਜ਼ਦੂਰ ਦੱਬੇ ਜਾਣ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ,ਫਿਲਹਾਲ ਮੌਕੇ ‘ਤੇ ਪਹੁੰਚੀ ਪੁਲਿਸ ਵੀ ਹਾਦਸੇ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

ALSO READ:- Mukhtar Ansari ਨੂੰ ਅਦਾਲਤ ਲੈ ਕੇ ਜਾਣ ਵਾਲੀ Ambulance ਪੰਜਾਬ ‘ਚ ਲਾਵਾਰਸ ਹਾਲਤ ‘ਚ ਮਿਲੀ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *