Mukhtar Ansari ਨੂੰ ਅਦਾਲਤ ਲੈ ਕੇ ਜਾਣ ਵਾਲੀ Ambulance ਪੰਜਾਬ ‘ਚ ਲਾਵਾਰਸ ਹਾਲਤ Mukhtar Ansari ਨੂੰ ਅਦਾਲਤ ਲੈ ਕੇ ਜਾਣ ਵਾਲੀ Ambulance ਪੰਜਾਬ ‘ਚ ਲਾਵਾਰਸ ਹਾਲਤ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Mukhtar Ansari ਨੂੰ ਅਦਾਲਤ ਲੈ ਕੇ ਜਾਣ ਵਾਲੀ Ambulance ਪੰਜਾਬ ‘ਚ ਲਾਵਾਰਸ ਹਾਲਤ ‘ਚ ਮਿਲੀ

Mukhtar Ansari ਨੂੰ ਅਦਾਲਤ ਲੈ ਕੇ ਜਾਣ ਵਾਲੀ Ambulance ਪੰਜਾਬ ‘ਚ ਲਾਵਾਰਸ ਹਾਲਤ ‘ਚ ਮਿਲੀ

15

AZAD SOCH:-

Rupnagar Nangal,(AZAD SOCH NEWS):- ਯੂ.ਪੀ. ਪੁਲਿਸ (U.P. Police) ਦੀ ਐਂਬੂਲੈਂਸ ਲਾਵਾਰਸ ਹਾਲਾਤ ਵਿਚ ਰੂਪਨਗਰ ਨੰਗਲ (Rupnagar Nangal) ਮੁੱਖ ਮਾਰਗ ‘ਤੇ ਪਿੰਡ ਖੁਆਸਪੁਰਾ ਨੇੜੇ ਗੁਰੂ ਨਾਨਕ ਢਾਬੇ ਕੋਲ ਲਾਵਾਰਸ ਹਾਲਤ ਵਿਚ ਖੜ੍ਹੀ ਮਿਲੀ ਹੈ,ਮੁਖਤਾਰ ਅੰਸਾਰੀ (Mukhtar Ansari) ਨੂੰ ਰੋਪੜ ਜੇਲ੍ਹ ਤੋਂ ਮੁਹਾਲੀ ਅਦਾਲਤ ਵਿੱਚ ਜਿਸ ਯੂਪੀ ਰਜਿਸਟ੍ਰੇਸ਼ਨ ਨੰਬਰ (UP registration number) ਵਾਲੀ ਐਂਬੂਲੈਂਸ (Ambulance) ‘ਚ ਲਿਜਾਇਆ ਗਿਆ ਸੀ।

ਉਸ ‘ਤੇ ਸਵਾਲ ਖੜੇ ਕੀਤੇ ਜਾ ਰਹੇਸੀ,ਐਂਬੂਲੈਂਸ ਉਸ ਦਿਨ ਤੋਂ ਚਰਚਾ ਵਿੱਚ ਹੈ, ਜਦ ਮੁਖਤਾਰ ਅੰਸਾਰੀ (Mukhtar Ansari) ਨੂੰ 31 ਮਾਰਚ ਨੂੰ ਕੇਸ ਦੇ ਸਬੰਧ ਵਿੱਚ ਰੋਪੜ ਜੇਲ੍ਹ ਤੋਂ ਮੁਹਾਲੀ ਅਦਾਲਤ ਵਿੱਚ ਇਸ ਹੀ ਐਂਬੂਲੈਂਸ ‘ਚ ਬਿਠਾ ਕੇ ਲਿਜਾਇਆ ਗਿਆ ਸੀ,ਇਹ ਐਂਬੂਲੈਂਸ (Ambulance) ਅੱਜ ਐਤਵਾਰ ਰਾਤ ਨੂੰ ਰੋਪੜ ਹਾਈਵੇਅ ‘ਤੇ ਨਾਨਕ ਢਾਬੇ ਦੇ ਬਾਹਰ ਖੜ੍ਹੀ ਮਿਲੀ ਹੈ।

ਐਂਬੂਲੈਂਸ ਦੇ ਆਸ ਪਾਸ ਕੋਈ ਵੀ ਪੁਲਿਸ ਕਰਮੀ ਮੌਜੂਦ ਨਹੀਂ ਹੈ,ਯੂ ਪੀ ਪੁਲਿਸ (U.P. Police) ਤੇ ਪੰਜਾਬ ਪੁਲਿਸ ਵੱਲੋਂ ਮੀਡੀਆ ਦਾ ਧਿਆਨ ਭਟਕਾਉਣ ਲਈ ਅਜਿਹੇ ਕਈ ਦ੍ਰਿਸ਼ ਪੇਸ਼ ਕੀਤੇ ਜਾ ਚੁੱਕੇ ਹਨ,ਗੈਂਗਸਟਰ ਅਤੇ ਵਿਧਾਇਕ ਮੁਖਤਾਰ ਅੰਸਾਰੀ (Mukhtar Ansari) ਜੋ ਕਿ ਰੋਪੜ ਜੇਲ੍ਹ ‘ਚ ਬੰਦ ਹਨ, ਨੂੰ ਜਲਦੀ ਹੀ ਯੂਪੀ ਵਿੱਚ ਸ਼ਿਫਟ ਕਰ ਦਿੱਤਾ ਜਾਵੇਗਾ,ਪੰਜਾਬ ਸਰਕਾਰ ਦੇ ਵਧੀਕ ਮੁੱਖ ਗ੍ਰਹਿ ਸਕੱਤਰ ਨੇ ਯੂਪੀ ਦੇ ਵਧੀਕ ਮੁੱਖ ਸਕੱਤਰ (ਗ੍ਰਹਿ) ਅਵਨੀਸ਼ ਅਵਸਥੀ ਨੂੰ ਇੱਕ ਪੱਤਰ ਲਿਖਿਆ ਹੈ ਕਿ ਮੁਖਤਾਰ ਅੰਸਾਰੀ ਦੀ ਸਪੁਰਦਗੀ 8 ਅਪ੍ਰੈਲ ਤੋਂ ਪਹਿਲਾਂ ਕਰ ਦਿੱਤੀ ਜਾਏਗੀ,ਸ਼ਿਫਟ ਹੋਣ ਸਮੇਂ ਸਾਰੇ ਪ੍ਰਬੰਧ ਕੀਤੇ ਜਾਣ ਦੀ ਗੱਲ ਵੀ ਕਹੀ ਗਈ ਹੈ।

ਇਸ ਦੇ ਨਾਲ ਹੀ ਯੂਪੀ ਪੁਲਿਸ (U.P. Police) ਦੀ ਇੱਕ ਵਿਸ਼ੇਸ਼ ਟੀਮ ਨੂੰ ਕਿਸੇ ਵੀ ਸਮੇਂ ਹਿਰਾਸਤ ਵਿੱਚ ਤਬਦੀਲ ਕਰਨ ਦੀ ਪ੍ਰਕਿਰਿਆ ਲਈ ਪੰਜਾਬ ਭੇਜਿਆ ਜਾ ਸਕਦਾ ਹੈ,ਰੋਪੜ ਪੁਲਿਸ ਐਂਬੂਲੈਂਸ ਨੂੰ ਕਬਜ਼ੇ ਵਿੱਚ ਲੈਣ ਲਈ ਪਹੁੰਚੀ,ਖੇਤਰ ਦੇ ਐਸਐਚਓ (SHO) ਵੀ ਮੌਕੇ ‘ਤੇ ਪਹੁੰਚ ਚੁਕੇ ਹਨ,ਢਾਬੇ ਵਾਲੇ ਤੋਂ ਉਸ ਵਿਅਕਤੀ ਬਾਰ ਪੁੱਛਗਿੱਛ ਕੀਤੀ ਜਾ ਰਹੀ ਹੈ, ਜੋ ਇਸ ਨੂੰ ਇਥੇ ਖੜ੍ਹੀ ਕਰਕੇ ਗਿਆ ਹੈ,ਢਾਬੇ ਦੇ ਕਰਮਚਾਰੀਆਂ ਨੇ ਦੱਸਿਆ ਕਿ ਸ਼ਾਮ ਕਰੀਬ 7:45 ਵਜੇ ਕੋਈ ਇਹ ਐਂਬੂਲੈਂਸ (Ambulance) ਖੜ੍ਹੀ ਕਰਕੇ ਆਪ ਕਿਸੇ ਹੋਰ ਕਾਰ ‘ਤੇ ਚਲਾ ਗਿਆ।

ਐਂਬੂਲੈਂਸ (Ambulance) ਦੇ ਦੋਵੇਂ ਦਰਵਾਜ਼ੇ ਲੌਕ ਕੀਤੇ ਹੋਏ ਹਨ,ਐਂਬੂਲੈਂਸ ਨੂੰ ਅੱਗੇ ਤੇ ਪਿੱਛੇ ਰਜਿਸਟਰੇਸ਼ਨ ਪਲੇਟ ‘ਤੇ ਯੂਕੋ ਮਿੱਟੀ ਨਾਲ ਢਕਣ ਦੀ ਕੋਸ਼ਿਸ਼ ਕੀਤੀ ਗਈ ਹੈ,ਮੁਖਤਾਰ ਅੰਸਾਰੀ (Mukhtar Ansari) ਨੂੰ 8 ਅਪ੍ਰੈਲ ਤੱਕ ਸ਼ਿਫਟ ਹੋ ਕੇ ਉਸ ਲਈ ਪ੍ਰਬੰਧ ਕਰਨ ਲਈ ਕਿਹਾ ਗਿਆ ਸੀ,ਮੁਖਤਾਰ ਅੰਸਾਰੀ (Mukhtar Ansari) 12 ਅਪ੍ਰੈਲ ਦੀ ਸੁਣਵਾਈ ਦੌਰਾਨ ਵੀਡੀਓ ਕਾਨਫਰੰਸਿੰਗ (Video Conferencing) ਰਾਹੀਂ ਪੇਸ਼ ਹੋਵੇਗਾ,ਪੰਜਾਬ ਸਰਕਾਰ ਨੇ ਮੁਖਤਾਰ ਅੰਸਾਰੀ ਦੇ ਸਿਹਤ ਕਾਰਨਾਂ ਦਾ ਹਵਾਲਾ ਦਿੰਦਿਆਂ ਯੂ ਪੀ ਤਬਦੀਲ ਕਰਨ ਲਈ ਸੁਰੱਖਿਆ ਅਤੇ ਡਾਕਟਰੀ ਪ੍ਰਬੰਧਾਂ ਦੀ ਮੰਗ ਕੀਤੀ ਹੈ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *