Punjab ਵਿਚ ਅੱਠਵੀਂ ਜਮਾਤ ਤੱਕ ਦਾਖਲੇ ਲਈ Aadhaar Card ਲਾਜ਼ਮੀ ਨਹੀਂ Punjab ਵਿਚ ਅੱਠਵੀਂ ਜਮਾਤ ਤੱਕ ਦਾਖਲੇ ਲਈ Aadhaar Card ਲਾਜ਼ਮੀ ਨਹੀਂ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Punjab ਵਿਚ ਅੱਠਵੀਂ ਜਮਾਤ ਤੱਕ ਦਾਖਲੇ ਲਈ Aadhaar Card ਲਾਜ਼ਮੀ ਨਹੀਂ

Punjab ਵਿਚ ਅੱਠਵੀਂ ਜਮਾਤ ਤੱਕ ਦਾਖਲੇ ਲਈ Aadhaar Card ਲਾਜ਼ਮੀ ਨਹੀਂ

6

AZAD SOCH:-

CHANDIGARH,(AZAD SOCH NEWS):- ਵਿਦਿਆਰਥੀਆਂ ਨੂੰ ਐਲੀਮੈਂਟਰੀ ਸਕੂਲਾਂ (Elementary Schools) (ਅੱਠਵੀਂ ਜਮਾਤ ਤੱਕ) ਵਿੱਚ ਦਾਖ਼ਲੇ ਤੋਂ ਇਨਕਾਰ ਨਾ ਕਰਨ, ਭਾਵੇਂ ਉਹਨਾਂ ਕੋਲ ਜਨਮ ਸਰਟੀਫਿਕੇਟ (Birth Certificate) ਅਤੇ ਆਧਾਰ ਕਾਰਡ (Aadhaar Card) ਸਮੇਤ ਹੋਰ ਦਸਤਾਵੇਜ਼ ਨਾ ਹੋਣ,ਨਿਰਦੇਸ਼ਾਂ ਅਨੁਸਾਰ, ਜੇ ਕਿਸੇ ਵਿਦਿਆਰਥੀ ਕੋਲ ਜਨਮ ਸਰਟੀਫਿਕੇਟ (Birth Certificate) ਜਾਂ ਆਧਾਰ ਕਾਰਡ (Aadhaar Card) ਨਹੀਂ ਹੈ।

ਤਾਂ ਸਕੂਲ ਦਾਖਲੇ ਦੀ ਆਗਿਆ ਦੇਵੇਗਾ ਅਤੇ ਬਾਅਦ ਵਿੱਚ ਅਜਿਹੇ ਵਿਦਿਆਰਥੀਆਂ ਦਾ ਆਧਾਰ ਕਾਰਡ (Aadhaar Card) ਪ੍ਰਾਪਤ ਕਰੇਗਾ,”ਸਕੂਲਾਂ ਨੂੰ ਦਾਖਲੇ ਦੇ ਸਮੇਂ ਜਨਮ ਪ੍ਰਮਾਣ-ਪੱਤਰਾਂ (Birth Certificate) ‘ਤੇ ਜ਼ੋਰ ਦੇਣ ਦੀ ਲੋੜ ਨਹੀਂ ਹੈ,ਆਰਜ਼ੀ ਦਾਖਲੇ ਕਰਨ ਤੋਂ ਬਾਅਦ, ਸਕੂਲ ਵਿਦਿਆਰਥੀ ਕੋਲੋਂ ਸਰਟੀਫਿਕੇਟ ਲੈ ਸਕਦਾ ਹੈ।

ਇਸ ਤੋਂ ਪਹਿਲਾਂ, ਇੱਕ ਵਿਦਿਆਰਥੀ ਨੂੰ ਨੌਵੀਂ-ਬਾਰ੍ਹਵੀਂ ਜਮਾਤ ਵਿੱਚ ਦਾਖਲੇ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਕੋਲ ਆਪਣਾ ਰਜਿਸਟ੍ਰੇਸ਼ਨ ਨੰਬਰ (Registration Number) ਪ੍ਰਦਾਨ ਕਰਨਾ ਜ਼ਰੂਰੀ ਸੀ,ਪਰ ਇਸ ਸ਼ਰਤ ਨੂੰ ਵੀ ਮਾਫ਼ ਕਰ ਦਿੱਤਾ ਗਿਆ ਹੈ,ਸਕੂਲ ਸਿੱਖਿਆ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੇ ਨਵੇਂ ਨਿਰਦੇਸ਼ਾਂ ਅਨੁਸਾਰ ਕਿਸੇ ਵਿਦਿਆਰਥੀ ਨੂੰ ਸਰਕਾਰੀ ਸਕੂਲ ਵਿੱਚ ਦਾਖਲਾ ਲੈਣ ਸਮੇਂ ਕੋਈ ਦਸਤਾਵੇਜ਼ ਦੇਣ ਦੀ ਲੋੜ ਨਹੀਂ ਹੈ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *