ਸਾਂਝੇ ਅਪਰੇਸ਼ਨ ਦੌਰਾਨ Punjab Police ਤੇ BSF ਦੀ ਵੱਡੀ ਕਾਰਵਾਈ, ਭਾਰਤ-ਪਾਕਿ ਸਰਹੱਦ ਤੋਂ ਸਾਂਝੇ ਅਪਰੇਸ਼ਨ ਦੌਰਾਨ Punjab Police ਤੇ BSF ਦੀ ਵੱਡੀ ਕਾਰਵਾਈ, ਭਾਰਤ-ਪਾਕਿ ਸਰਹੱਦ ਤੋਂ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਸਾਂਝੇ ਅਪਰੇਸ਼ਨ ਦੌਰਾਨ Punjab Police ਤੇ BSF ਦੀ ਵੱਡੀ ਕਾਰਵਾਈ, ਭਾਰਤ-ਪਾਕਿ ਸਰਹੱਦ ਤੋਂ 22 ਪੈਕਟ ਹੈਰੋਇਨ ਤੇ 2 AK47 ਬਰਾਮਦ

ਸਾਂਝੇ ਅਪਰੇਸ਼ਨ ਦੌਰਾਨ Punjab Police ਤੇ BSF ਦੀ ਵੱਡੀ ਕਾਰਵਾਈ, ਭਾਰਤ-ਪਾਕਿ ਸਰਹੱਦ ਤੋਂ 22 ਪੈਕਟ ਹੈਰੋਇਨ ਤੇ 2 AK47 ਬਰਾਮਦ

0

AZAD SOCH:-

Khemkaran,(AZAD SOCH NEWS):- Punjab Police ਅਤੇ BSF ਨੇ ਸਾਂਝੇ ਅਪਰੇਸ਼ਨ ਦੌਰਾਨ ਵੱਡੀ ਕਾਰਵਾਈ ਕੀਤੀ ਹੈ,ਭਾਰਤ-ਪਾਕਿ ਸਰਹੱਦ ‘ਤੇ BSF ਜਵਾਨਾਂ ਦੇ ਹੱਥ ਇੱਕ ਵੱਡੀ ਸਫਲਤਾ ਲੱਗੀ,ਉਨ੍ਹਾਂ ਨੂੰ ਖੇਮਕਰਨ (Khemkaran) ਵਿਖੇ ਹੈਰੋਇਨ ਦੇ 30 ਪੈਕੇਟ ਬਰਾਮਦ ਹੋਏ,ਕੰਡਿਆਲੀ ਤਾਰ ਜ਼ਰੀਏ ਹਥਿਆਰ ਤੇ ਹੈਰੋਇਨ ਦੀ ਖੇਪ ਪਾਰ ਟਿਕਾਣੇ ਲਗਾ ਰਹੇ ਪਾਕਿ ਘੁਸਪੈਠੀਏ (Intruders) ਨੂੰ ਬੀਐੱਸਐੱਫ (BSF) ਦੇ ਜਵਾਨਾਂ ਨੇ ਬੁੱਧਵਾਰ ਸਵੇਰੇ ਗੋਲ਼ੀ ਮਾਰ ਕੇ ਮਾਰ ਮੁਕਾਇਆ ਹੈ,ਇਸ ਦੌਰਾਨ 22 ਪੈਕੇਟ ਹੈਰੋਇਨ , 2 ਏਕੇ 47 ਰਾਈਫਲਾਂ,ਚਾਰ ਮੈਗਜ਼ੀਨ, 45 ਜ਼ਿੰਦਾ ਰੌਂਦ, ਇਕ ਮੋਬਾਇਲ ਫੋਨ, ਪਲਾਸਟਿਕ ਦੀ ਪਾਈਪ,210 ਰੁਪਏ ਪਾਕਿ ਕਰੰਸੀ ਬਰਾਮਦ ਹੋਈ।

ਸਾਂਝੇ ਅਪਰੇਸ਼ਨ ਦੌਰਾਨ Punjab Police ਤੇ BSF ਦੀ ਵੱਡੀ ਕਾਰਵਾਈ, ਭਾਰਤ-ਪਾਕਿ ਸਰਹੱਦ ਤੋਂ 22 ਪੈਕਟ ਹੈਰੋਇਨ ਤੇ 2 AK47 ਬਰਾਮਦ
ਸਾਂਝੇ ਅਪਰੇਸ਼ਨ ਦੌਰਾਨ Punjab Police ਤੇ BSF ਦੀ ਵੱਡੀ ਕਾਰਵਾਈ, ਭਾਰਤ-ਪਾਕਿ ਸਰਹੱਦ ਤੋਂ 22 ਪੈਕਟ ਹੈਰੋਇਨ ਤੇ 2 AK47 ਬਰਾਮਦ

ਮਿਲੀ ਜਾਣਕਾਰੀ ਮੁਤਾਬਕ ਕੁਝ ਲੋਕ ਕੰਡਿਆਲੀ ਤਾਰ ਦੇ ਨੇੜੇ ਪਲਾਸਟਿਕ ਦੀਆਂ ਪਾਈਪਾਂ ਰਾਹੀਂ ਪੈਕੇਟ ਸੁੱਟ ਰਹੇ ਸਨ,ਜਵਾਨਾਂ ਨੇ ਤੁਰੰਤ ਕਾਰਵਾਈ ਕਰਦਿਆਂ ਇਕ ਪਾਕਿਸਤਾਨੀ ਤਸਕਰ ਨੂੰ ਕਾਬੂ ਕਰ ਲਿਆ ਜਦਕਿ ਬਾਕੀ ਬਚੇ ਪਾਕਿਸਤਾਨ ਵਾਪਸ ਆ ਗਏ,ਡੀਆਈਜੀ ਮਹਿਤਾ ਨੇ ਦੱਸਿਆ ਕਿ ਫੜੇ ਗਏ ਤਸਕਰ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ,ਭੱਜਣ ਵਾਲੇ ਤਸਕਰਾਂ ਨੇ ਬੀਐਸਐਫ ਦੇ ਜਵਾਨਾਂ ‘ਤੇ ਵੀ ਫਾਇਰਿੰਗ ਕੀਤੀ।

ਸਾਂਝੇ ਅਪਰੇਸ਼ਨ ਦੌਰਾਨ Punjab Police ਤੇ BSF ਦੀ ਵੱਡੀ ਕਾਰਵਾਈ, ਭਾਰਤ-ਪਾਕਿ ਸਰਹੱਦ ਤੋਂ 22 ਪੈਕਟ ਹੈਰੋਇਨ ਤੇ 2 AK47 ਬਰਾਮਦ
ਸਾਂਝੇ ਅਪਰੇਸ਼ਨ ਦੌਰਾਨ Punjab Police ਤੇ BSF ਦੀ ਵੱਡੀ ਕਾਰਵਾਈ, ਭਾਰਤ-ਪਾਕਿ ਸਰਹੱਦ ਤੋਂ 22 ਪੈਕਟ ਹੈਰੋਇਨ ਤੇ 2 AK47 ਬਰਾਮਦ

ਲੋਪੋਕੇ ਥਾਣੇ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ,ਮ੍ਰਿਤਕ ਦੇ ਕਬਜ਼ੇ ‘ਚੋਂ ਉਸ ਦੀ ਪਛਾਣ ਸਬੰਧੀ ਕੋਈ ਦਸਤਾਵੇਜ਼ ਬਰਾਮਦ ਨਹੀਂ ਹੋ ਸਕਿਆ ਹੈ,ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਅਧਾਰ ‘ਤੇ ਬੀ ਐਸ ਐਫ (BSF) ਵੱਲੋਂ ਚਲਾਏ ਸਾਂਝੇ ਓਪਰੇਸ਼ਨ ‘ਚ ਪੁਲਿਸ ਵਲੋਂ ਜਿੱਥੇ ਭਾਰੀ ਮਾਤਰਾ ਵਿੱਚ ਹੈਰੋਇਨ, ਹਥਿਆਰ,ਪਾਕਿਸਤਾਨੀ ਕਰੰਸੀ ਸਣੇ ਹੋਰ ਸਮਾਨ ਬਰਾਮਦ ਕਰ ਇੱਕ ਪਾਕਿਸਤਾਨੀ ਸਮੱਗਲਰ ਨੂੰ ਢੇਰ ਕਰ ਦਿੱਤਾ ਗਿਆ ਹੈ।

ਪੜ੍ਹੋ ਹੋਰ ਖ਼ਬਰਾਂ :- ਪੰਜਾਬ ਸਰਕਾਰ ਨੇ Petrol-Diesel ਉਤੇ 25 ਪੈਸੇ ਪ੍ਰਤੀ ਲੀਟਰ Infrastructure Development ਫੀਸ ਸੈੱਸ ਲਾਇਆ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *