Chandigarh ਵਿਚ ਹੁਣ ਰਾਤ 10 ਵਜੇ ਤੋਂ ਲੱਗੇਗਾ Night Curfew Chandigarh ਵਿਚ ਹੁਣ ਰਾਤ 10 ਵਜੇ ਤੋਂ ਲੱਗੇਗਾ Night Curfew
BREAKING NEWS
Search

Live Clock Date

Your browser is not supported for the Live Clock Timer, please visit the Support Center for support.
Chandigarh ਵਿਚ ਹੁਣ ਰਾਤ 10 ਵਜੇ ਤੋਂ ਲੱਗੇਗਾ Night Curfew

Chandigarh ਵਿਚ ਹੁਣ ਰਾਤ 10 ਵਜੇ ਤੋਂ ਲੱਗੇਗਾ Night Curfew

14

AZAD SOCH :-

Chandigarh,(AZAD SOCH NEWS):- Chandigarh Night Curfew: ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਚੰਡੀਗੜ੍ਹ ਪ੍ਰਸ਼ਾਸਨ ਨੇ ਸਖ਼ਤੀ ਕਰ ਦਿੱਤੀ ਹੈ,ਹੁਣ Hotels, Restaurants ਤੇ ਮਾਲਾਂ ਲਈ ਪ੍ਰਸ਼ਾਸਨ ਵੱਲੋਂ ਨਵੀਆਂ ਗਾਈਡਲਾਈਨਜ਼ (New Guidelines) ਜਾਰੀ ਕੀਤੀਆਂ ਗਈਆਂ ਹਨ,ਹੁਣ ਸਿਰਫ 50% ਸਮਰੱਥਾ ਨਾਲ ਚੱਲਣHotels ਤੇ Restaurants ਚੱਲ ਸਕਣਗੇ ਤੇ ਰਾਤ ਨੂੰ 9.30 ਵਜੇ ਤੱਕ ਹੀ ਇਨ੍ਹਾਂ ਨੂੰ ਖੋਲ੍ਹਣ ਦੀ ਆਗਿਆ ਹੋਵੇਗਾ,Chandigarh‘ਚ ਅੱਜ ਰਾਤ 10.00 ਵਜੇ ਤੋਂ ਸਵੇਰੇ 5.00 ਵਜੇ ਤੱਕ ਨਾਈਟ ਕਰਫਿਊ ਲੱਗੇਗਾ।

ALSO READ:- 24 घंटों दौरान सामने आए Corona Virus के 1.84 लाख मामले और 1027 मरीज़ों की मौत

ਇਸ ਤੋਂ ਪਹਿਲਾਂ ਰਾਤ ਨੂੰ 10.30 ਤੋਂ ਸਵੇਰ 5 ਵਜੇ ਤੱਕ ਦਾ ਨਾਈਟ ਕਰਫਿਊ ਸੀ,ਇਹ ਹੁਕਮ ਅੱਜ ਰਾਤ ਤੋਂ ਹੀ ਲਾਗੂ ਕੀਤੇ ਜਾਣਗੇ,ਕੋਰੋਨਾ ਵਾਇਰਸ (Corona Virus) ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ,ਰਾਜਪਾਲ ਨੇ UT ਦੇ Sector-48 Hospital ਵਿੱਚ ਬੈੱਡਾਂ ਦੀ ਸਮਰੱਥਾ ਵਧਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਹੋਰ ਕੇਸਾਂ ਦੀ ਵਿਵਸਥਾ ਕੀਤੀ ਜਾ ਸਕੇ,ਮੀਟਿੰਗ ਵਿੱਚ ਮਨੋਜ ਪਰੀਦਾ, ਪ੍ਰਸ਼ਾਸਕ ਦੇ ਸਲਾਹਕਾਰ ਅਤੇ ਸੰਜੇ ਬੈਨੀਵਾਲ ਮੌਜੂਦ ਸਨ।

ALSO READ:-

Corona Virus In Maharashtra: महाराष्ट्र में कर्फ्यू का ऐलान,14 अप्रैल से 15 मई तक LockDown जैसी पाबंदियाँ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *