ਪੰਜਾਬ ਵਿੱਚ ਵੱਧ ਰਹੇ Corona Virus ਕੇਸਾਂ ਵੇਖਦੇ ਹੋਏ ਬਦਲਿਆ Night Curfew ਦਾ ਸਮਾਂ ਪੰਜਾਬ ਵਿੱਚ ਵੱਧ ਰਹੇ Corona Virus ਕੇਸਾਂ ਵੇਖਦੇ ਹੋਏ ਬਦਲਿਆ Night Curfew ਦਾ ਸਮਾਂ
BREAKING NEWS
Search
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਵੱਧ ਰਹੇ Corona Virus ਕੇਸਾਂ ਵੇਖਦੇ ਹੋਏ ਬਦਲਿਆ Night Curfew ਦਾ ਸਮਾਂ, ਰਾਤ 8 ਵਜੇ ਤੋਂ ਸ਼ੁਰੂ ਹੋਵੇਗਾ ਕਰਫਿਊ

ਪੰਜਾਬ ਵਿੱਚ ਵੱਧ ਰਹੇ Corona Virus ਕੇਸਾਂ ਵੇਖਦੇ ਹੋਏ ਬਦਲਿਆ Night Curfew ਦਾ ਸਮਾਂ, ਰਾਤ 8 ਵਜੇ ਤੋਂ ਸ਼ੁਰੂ ਹੋਵੇਗਾ ਕਰਫਿਊ

19

AZAD SOCH:-

CHANDIGARH,(AZAD SOCH NEWS):- Night Curfew In Punjab: ਦੇਸ਼ ਵਿੱਚ ਕੋਰੋਨਾ ਵਾਇਰਸ (Corona Virus) ਦੇ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ,ਭਾਰਤ ਵਿੱਚ ਕਈ ਇਲਾਕਿਆਂ ਵਿੱਚ ਕੋਰੋਨਾ ਵਾਇਰਸ (Corona Virus) ਦੇ ਮਰੀਜਾਂ ਦੀ ਗਿਣਤੀ ਬਹੁਤ ਹੀ ਤੇਜ਼ੀ ਨਾਲ ਵੱਧ ਰਹੀ ਹੈ,ਦਿੱਲੀ, ਮਹਾਂਰਾਸ਼ਟਰ,ਹਰਿਆਣਾ,ਹਰਿਆਣਾ ਆਦਿ ਇਲਾਕਿਆਂ ਵਿੱਚ ਕੋਵਿਡ-19 (COVID-19) ਦੇ ਕਾਰਨ ਰਾਤ ਦਾ ਕਰਫਿਊਂ ਅਤੇ ਕੁੱਝ ਕੁ ਥਾਵਾਂ ਤੇ ਲਾਕਡਾਊਨ (LockDown) ਵੀਂ ਲਗਾ ਦਿੱਤਾ ਹੈ, ਇਸ ਵਿੱਚ ਹੁਣ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Punjab Chief Minister Capt. Amarinder Singh) ਦੀ ਅੱਜ ਕੋਵਿਡ ਰਿਵਿਊ ਮੀਟਿੰਗ ਹੋਈ।

ALSO READ:- Ludhiana ਵਿੱਚ Corona Virus ਦੇ ਵੱਧ ਰਹੇ ਕੇਸਾਂ ਕਾਰਨ 30 ਅ੍ਰਪੈਲ ਤੱਕ ਸਾਰੇ ਕੋਚਿੰਗ ਸੈਂਟਰ,ਸਕੂਲ ਕਾਲਜ, Ielts ਸੈਂਟਰ ਬੰਦ

ਮੀਟਿੰਗ ਵਿਚ ਸਿਹਤ ਮੰਤਰੀ ਬਲਬੀਰ ਸਿੱਧੂ (Health Minister Balbir Sidhu) ਮੀਟਿੰਗ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਹਨ,ਮੀਟਿੰਗ ਵਿਚ ਫੈਸਲਾ ਲਿਆ ਗਿਆ ਹੈ ਕਿ ਸੂਬੇ ‘ਚ ਨਾਈਟ ਕਰਫਿਊ ਦਾ ਸਮਾਂ ਬਦਲ ਦਿੱਤਾ ਗਿਆ ਹੈ,ਹੁਣ ਨਾਈਟ ਕਰਫਿਊ (Night Curfew) ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਲਗਾਇਆ ਜਾਵੇਗਾ,ਪੰਜਾਬ ‘ਚ ਫਿਲਹਾਲ ਲਾਕਡਾਊਨ (LockDown) ਨਹੀਂ ਲੱਗੇਗਾ,ਸਿਨੇਮਾ, ਜਿੰਮ ਤੇ ਸਪੋਰਟਸ ਕੰਪਲੈਕਸ ਬੰਦ ਰਹਿਣਗੇ, ਵਿਆਹ ਸਮਾਗਮ ਤੇ ਸਸਕਾਰ ‘ਤੇ 20 ਲੋਕਾਂ ਨੂੰ ਛੋਟ ਦਿੱਤੀ ਜਾਵੇਗੀ,ਇਹ ਹੁਕਮ 30 ਅਪ੍ਰੈਲ ਤੱਕ ਲਾਗੂ ਰਹਿਣਗੇ।

ALSO READ:-

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਤੋਂ ਦੋ ਹੋਰ Oxygen Plants ਨੂੰ ਪ੍ਰਵਾਨਗੀ ਦੇਣ ਦੀ ਕੀਤੀ ਮੰਗ

 Capt. Amarinder Singh ਨੇ ਕੇਂਦਰ ਨੂੰ ਕਣਕ ਦੇ ਦਾਣਿਆਂ ਨੂੰ ਪਹੁੰਚੇ ਨੁਕਸਾਨ ਦੇ ਮੱਦੇਨਜ਼ਰ ਸਰਹੱਦੀ ਖੇਤਰਾਂ ਲਈ ਮਾਪਦੰਡਾਂ ‘ਚ ਢਿੱਲ ਦੇਣ ਦੀ ਕੀਤੀ ਅਪੀਲ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *