ਪੰਜਾਬ ਸਰਕਾਰ ਵੱਲੋਂ LockDown ਸੰਬੰਧੀ ਨਵੀਂਆਂ GuideLines ਜਾਰੀ,ਅੱਜ ਸ਼ਾਮ ਪੰਜ ਵਜੇ ਹੋ ਪੰਜਾਬ ਸਰਕਾਰ ਵੱਲੋਂ LockDown ਸੰਬੰਧੀ ਨਵੀਂਆਂ GuideLines ਜਾਰੀ,ਅੱਜ ਸ਼ਾਮ ਪੰਜ ਵਜੇ ਹੋ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਸਰਕਾਰ ਵੱਲੋਂ LockDown ਸੰਬੰਧੀ ਨਵੀਂਆਂ GuideLines ਜਾਰੀ,ਅੱਜ ਸ਼ਾਮ ਪੰਜ ਵਜੇ ਹੋ ਜਾਣਗੇ ਸਾਰੇ ਬਾਜ਼ਾਰ ਬੰਦ

ਪੰਜਾਬ ਸਰਕਾਰ ਵੱਲੋਂ LockDown ਸੰਬੰਧੀ ਨਵੀਂਆਂ GuideLines ਜਾਰੀ,ਅੱਜ ਸ਼ਾਮ ਪੰਜ ਵਜੇ ਹੋ ਜਾਣਗੇ ਸਾਰੇ ਬਾਜ਼ਾਰ ਬੰਦ

13

AZAD SOCH:-

Chandigarh,(AZAD SOCH NEWS):- ਪੰਜਾਬ ਸਰਕਾਰ ਵੱਲੋਂ ਨਾਈਟਕਰਫਿਊ (NightCurfew) ਅਤੇ ਲਾਕਡਾਊਨ (LockDown) ਸੰਬੰਧੀ ਨਵੀਂਆਂ ਗਾਈਡਲਾਈਨਜ਼ (New Guidelines )ਜਾਰੀ ਕਰ ਦਿੱਤੀਆਂ ਗਈਆਂ ਹਨ,ਪੰਜਾਬ ਸਰਕਾਰ ਨੇ ਸੂਬੇ ਵਿਚ ਨਾਈਟਕਰਫਿਊ ਦੇ ਸਮੇਂ ਵਿਚ ਦੋ ਘੰਟੇ ਦਾ ਵਾਧਾ ਕਰ ਦਿੱਤਾ ਹੈ,ਇਸ ਦੇ ਨਾਲ ਹੀ ਹਫ਼ਤੇ ਦੇ ਅਖੀਰਲੇ ਦਿਨਾਂ ਵਿਚ ਲੌਕਡਾਊਨ (LockDown) ਲੱਗੇਗਾ।

ਪੜ੍ਹੋ ਹੋਰ ਖ਼ਬਰਾਂ :- ਕੈਪਟਨ ਵੱਲੋਂ ਜੰਗ ਵਰਗੀ ਕੋਵਿਡ-19 ਸਥਿਤੀ ਨਾਲ ਨਜਿੱਠਣ ਲਈ ਫੌਜ ਦੀ ਪੱਛਮੀ ਕਮਾਂਡ ਵੱਲੋਂ ਪੰਜਾਬ ਦੇ ਬੰਦ ਪਏ Oxygen Plant ਮੁੜ ਕਾਰਜਸ਼ੀਲ ਕਰਨ ਲਈ ਮਦਦ ਦੀ ਪੇਸ਼ਕਸ਼

ਜਾਣਕਾਰੀ ਅਨੁਸਾਰ ਸਰਕਾਰ ਨੇ ਨਾਈਟ ਕਰਫਿਊ (Night Curfew) ਦਾ ਸਮਾਂ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਕਰ ਦਿੱਤਾ ਹੈ,ਇਸ ਦੇ ਨਾਲ ਹੀ ਦੁਕਾਨਾਂ ਬੰਦ ਕਰਨ ਦਾ ਸਮਾਂ ਸ਼ਾਮ 5 ਵਜੇ ਕਰ ਦਿੱਤਾ ਗਿਆ ਹੈ ,ਜਦੋਂ ਕਿ ਪਿੰਡਾਂ ਵਿਚ ਸ਼ਾਮ 5 ਵਜੇ ਤੱਕ ਹੀ ਦੁਕਾਨਾਂ ਖੋਲ੍ਹੀਆਂ ਜਾ ਸਕਣਗੀਆਂ,ਇਸ ਦੇ ਨਾਲ ਹੀ ਪੰਜਾਬ ਵਿਚ ਹਫ਼ਤੇ ਦੇ ਅਖੀਰਲੇ ਦਿਨ ਯਾਨੀ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਲੌਕਡਾਊਨ ਰੱਖਣ ਦਾ ਐਲਾਨ ਕੀਤਾ ਗਿਆ ਹੈ।

ਪੜ੍ਹੋ ਹੋਰ ਖ਼ਬਰਾਂ :- ਮੁੱਖ ਮੰਤਰੀ Capt. Amarinder Singh ਨੇ ਸ਼ਹੀਦ ਸੈਨਿਕ ਪ੍ਰਭਜੀਤ ਸਿੰਘ ਅਤੇ ਅਮਰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਲਈ ਐਕਸ-ਗ੍ਰੇਸ਼ੀਆ ਅਤੇ ਨੌਕਰੀ ਦਾ ਐਲਾਨ

ਦੁਕਾਨਦਾਰਾਂ ਨੇ ਪ੍ਰਸ਼ਾਸਨ ਦੇ ਇਸ ਕਦਮ ਦੀ ਨਿੰਦਾ ਕੀਤੀ ਹੈ ਤੇ ਕਿਹਾ ਕਿ ਸਰਕਾਰ ਨੂੰ ਇਸ ਤੇ ਠੋਸ ਕਦਮ ਚੁੱਕਣੇ ਚਾਹੀਦੇ ਹਨ, ਤਾਂ ਜੋ ਦੁਕਾਨਦਾਰ ਵੀ ਆਪਣਾ ਘਰ ਚਲਾ ਸਕਣ ਤੇ ਆਪਣੇ ਖ਼ਰਚੇ ਕੱਢ ਸਕਣ,ਉਨ੍ਹਾਂ ਕਿਹਾ ਕਿ ਸ਼ਨੀਵਾਰ ਤੇ ਐਤਵਾਰ ਨੂੰ ਲੌਕਡਾਊਨ (LockDown) ਦੀ ਬਜਾਏ ਪੂਰੀ ਤਰ੍ਹਾਂ ਲੋਕਡਾਊਨ ਲਾਉਣਾ ਚਾਹੀਦਾ ਹੈ, ਤਾਂ ਜੋ ਲੋਕਾਂ ਵਿੱਚ ਭੰਬਲਭੂਸਾ ਨਾ ਪੈਦਾ ਹੋਵੇ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *