ਪੰਜਾਬੀ ਫ਼ਿਲਮੀ ਅਦਾਕਾਰ ਗੁੱਗੂ ਗਿਲ ਨੇ ਲਗਵਾਈ Corona Vaccine ਪੰਜਾਬੀ ਫ਼ਿਲਮੀ ਅਦਾਕਾਰ ਗੁੱਗੂ ਗਿਲ ਨੇ ਲਗਵਾਈ Corona Vaccine
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬੀ ਫ਼ਿਲਮੀ ਅਦਾਕਾਰ ਗੁੱਗੂ ਗਿਲ ਨੇ ਲਗਵਾਈ Corona Vaccine

ਪੰਜਾਬੀ ਫ਼ਿਲਮੀ ਅਦਾਕਾਰ ਗੁੱਗੂ ਗਿਲ ਨੇ ਲਗਵਾਈ Corona Vaccine

56

AZAD SOCH:-

AZAD SOCH NEWS :- ਪੰਜਾਬੀ ਫ਼ਿਲਮੀ ਅਦਾਕਾਰ ਗੁੱਗੂ ਗਿਲ ਸਮੇਤ 45 ਸਾਲ ਤੋਂ ਉਪਰ ਲੋਕਾਂ ਨੇ Corona Vaccine ਲਗਵਾਉਣ ਤੋਂ ਬਾਅਦ ਲੋਕਾਂ ਨੂੰ ਅਪੀਲ ਕੀਤੀ ਕਿ ਵੇਕਸ਼ਨ ਲਗਵਾਉਣ ਨਾਲ ਸੇਹਤ ਤੇ ਕੋਈ ਬੁਰਾ ਅਸਰ ਨਹੀ ਪੈਦਾ ਅਤੇ ਸਾਨੂੰ ਕੋਈ ਮੁਸ਼ਕਲ ਨਹੀਂ ਆਈ,ਸਰਕਾਰ ਅਤੇ ਵਿਭਾਗ ਕਰੋਨਾ ਦੇ ਬਚਾਵ ਲਈ ਚੰਗਾ ਉਪਰਾਲਾ ਕਰ ਰਹੀ ਹੈ,ਸਾਨੂੰ ਊਨਾ ਦਾ ਸਹਿੰਜੋਗ ਦੇ ਕੇ ਕਰੋਨਾ Vaccine ਜਰੂਰ ਲਾਗਵਾਉਣੀ ਚਾਹੀਦੀ ਹੈ,ਇਸ ਨਾਲ ਹੀ ਕਰੋਨਾ ਤੋਂ ਬਚਿਆ ਜਾ ਸਕਦਾ ਹੈ।

ALSO READ:- Jimmy Shergill ਨੂੰ CORONA ਨਿਯਮਾਂ ਦੀ ਉਲੰਘਣਾ ਕਰ ਸ਼ੂਟਿੰਗ ਕਰਨੀ ਪਈ ਭਾਰੀ,Punjab Police ਨੇ ਦਰਜ ਕੀਤੀ FIR

ਸੂਬੇ ਵਿਚ ਦਿਨੋ ਦਿਨ ਵੱਧ ਰਹੇ ਕਰੋਨਾ ਦੇ ਪ੍ਰਕੋਪ ਨੂੰ ਦੇਖਦੇ ਹੋਏ ਕੇਂਦਰ ਅਤੇ ਪੰਜਾਬ ਸਰਕਾਰ ਦੇ ਸਿਹਤ ਵਿਭਾਗ (Department of Health) ਵਲੋਂ ਕਰੋਨਾ ਦੀ ਰੋਕਥਾਮ ਲਈ Vaccine ਲਗਾਈ ਜਾ ਰਹੀ ਹੈ,ਇਸ ਦੇ ਚਲਦੇ ਸਿਵਲ ਹਸਪਤਾਲ ਮਲੋਟ (Civil Hospital Malout) ਵਿਚ 30 ਪ੍ਰਤੀਸ਼ਤ ਦੇ ਕਰੀਬ 45 ਸਾਲ ਦੇ ਲੋਕ ਲਗਵਾ ਚੁੱਕੇ ਹਨ,ਹੁਣ ਪ੍ਰਕੋਪ ਵੱਧਦਾ ਦੇਖਦੇ ਹੋਏ ਲੋਕਾਂ ਵਿਚ Vaccine ਲਗਵਾਉਣ ਦਾ ਰੁਝਾਨ ਵੱਧਦਾ ਜਾ ਰਿਹਾ ਹੈ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *