ਪੰਜਾਬ ਦੇ CM Capt. Amarinder Singh ਦਾ ਵੱਡਾ ਐਲਾਨ, ਸਾਰੇ Journalist ਕੋਵਿਡ-19 ਪੰਜਾਬ ਦੇ CM Capt. Amarinder Singh ਦਾ ਵੱਡਾ ਐਲਾਨ, ਸਾਰੇ Journalist ਕੋਵਿਡ-19
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਦੇ CM Capt. Amarinder Singh ਦਾ ਵੱਡਾ ਐਲਾਨ,ਸਾਰੇ Journalist ਕੋਵਿਡ-19 ਫਰੰਟਲਾਈਟ ਵਾਰੀਅਰਜ਼ ਦੀ ਸੂਚੀ ‘ਚ ਸ਼ਾਮਲ

ਪੰਜਾਬ ਦੇ CM Capt. Amarinder Singh ਦਾ ਵੱਡਾ ਐਲਾਨ,ਸਾਰੇ Journalist ਕੋਵਿਡ-19 ਫਰੰਟਲਾਈਟ ਵਾਰੀਅਰਜ਼ ਦੀ ਸੂਚੀ ‘ਚ ਸ਼ਾਮਲ

81

AZAD SOCH :-

CHANDIGARH,(AZAD SOCH NEWS):- ਪੰਜਾਬ ਦੇ ਸਾਰੇ ਮਾਨਤਾ ਪ੍ਰਾਪਤ ਅਤੇ ਪੀਲੇ ਕਾਰਡ ਪੱਤਰਕਾਰ (Yellow Card Journalist) ਹੁਣ ਕੋਵਿਡ ਫਰੰਟਲਾਈਨ ਵਾਰੀਅਰਜ਼ (Frontline Warriors) ਦੀ ਸੂਚੀ ਵਿੱਚ ਸ਼ਾਮਲ ਹਨ,ਇਸ ਦੇ ਨਾਲ ਹੀ ਪਾਵਰ ਕਾਰਪੋਰੇਸ਼ਨ (Power Corporation) ਦੇ ਕਰਮਚਾਰੀਆਂ ਨੂੰ ਵੀ ਫਰੰਟਲਾਈਨ ਵਰਕਰਾਂ ਦੇ ਦਾਇਰੇ ਵਿੱਚ ਲਿਆਉਂਦਾ ਗਿਆ ਹੈ,ਇਹ ਐਲਾਨ ਕੈਪਟਨ ਅਮਰਿੰਦਰ ਸਿੰਘ (CM Capt. Amarinder Singh) ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਵੱਲੋਂ ਟਵੀਟ ਕਰਕੇ ਕੀਤਾ ਗਿਆ ਹੈ,ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਰਿਵਿਊ (Covid-19 Review) ਬੈਠਕ ਬੁਲਾਈ ਗਈ ਹੈ,ਇਸ ਬੈਠਕ ਵਿਚ ਮੁੱਖ ਮੰਤਰੀ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ।

ALSO READ:-

Punjab LockDown: ਪੰਜਾਬ ਵਿੱਚ ਕੋਰੋਨਾ ਵਾਇਰਸ ਕਾਰਨ 2 ਮਈ,2021 ਤੋਂ 15 ਮਈ, 2021 ਤੱਕ ਲੌਕਡਾਊਂਨ ਦਾ ਫੈਸਲਾ ਕੀਤਾ! ਪੜ੍ਹੋਂ ਪੂਰੀ ਖ਼ਬਰ

NEET PG 2021 की परीक्षा अगले 4 महीनों के लिए की गई PostPoned

 Corona Effect:KKR और RCB का IPL मैच टाला गया,2 खिलाड़ियों की Covid-19 रिपोर्ट पॉजिटिव

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow

IPL 2021 Punjab vs Delhi: Delhi Capitals ने Punjab Kings को सात विकेट से हरा दिया
Leave a Reply

Your email address will not be published. Required fields are marked *