Corona Virus ਦੇ ਕੇਸ ਵੱਧਣ ਕਾਰਨ ਹੁਣ ਚੰਡੀਗੜ੍ਹ ‘ਚ ਸ਼ਨੀਵਾਰ 5 ਤੋਂ ਸੋਮਵਾਰ ਸਵੇਰ ਤੱਕ Corona Virus ਦੇ ਕੇਸ ਵੱਧਣ ਕਾਰਨ ਹੁਣ ਚੰਡੀਗੜ੍ਹ ‘ਚ ਸ਼ਨੀਵਾਰ 5 ਤੋਂ ਸੋਮਵਾਰ ਸਵੇਰ ਤੱਕ

Live Clock Date

Your browser is not supported for the Live Clock Timer, please visit the Support Center for support.
Corona Virus ਦੇ ਕੇਸ ਵੱਧਣ ਕਾਰਨ ਹੁਣ ਚੰਡੀਗੜ੍ਹ ‘ਚ ਸ਼ਨੀਵਾਰ 5 ਤੋਂ ਸੋਮਵਾਰ ਸਵੇਰ ਤੱਕ ਰਹੇਗਾ Curfew

Corona Virus ਦੇ ਕੇਸ ਵੱਧਣ ਕਾਰਨ ਹੁਣ ਚੰਡੀਗੜ੍ਹ ‘ਚ ਸ਼ਨੀਵਾਰ 5 ਤੋਂ ਸੋਮਵਾਰ ਸਵੇਰ ਤੱਕ ਰਹੇਗਾ Curfew

9

AZAD SOCH:-

CHANDIGARH,(AZAD SOCH NEWS):- ਪੰਜਾਬ ਵਿੱਚ ਕੋਰੋਨਾ ਵਾਇਰਸ (Corona Virus) ਦੇ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ, ਅਤੇ ਹਰਿਆਣਾ ਵਿੱਚ ਕੋਵਿਡ-19 (Covid-19) ਦੇ ਮਰੀਜਾਂ ਦੀ ਸੰਖਿਆਂ ਵੀਂ ਵੱਧ ਰਹੀ ਹੈ, ਇਸ ਤੋਂ ਇਲਾਵਾਂ ਭਾਰਤ ਦੇ ਕਈ ਰਾਜਾਂ ਵਿੱਚ ਭਾਰੀ ਗਿਣਤੀ ਵਿੱਚ ਇਹ ਮਹਾਂਮਾਰੀ ਫੈਲ ਰਹੀ ਹੈ, ਜਿਸ ਕਾਰਨ ਲੋਕਾਂ ਦੀ ਮੌਤ ਵੀਂ ਹੋ ਰਹੀ ਹੈ,ਦਿੱਲੀ ਵਿੱਚ ਕੁੱਝ ਹੱਦ ਤੱਕ ਅੱਜ ਕੋਵਿਡ-19 (Covid-19) ਦੇ ਮਰੀਜਾਂ ਦੀ ਸੰਖਿਆਂ ਘਟੀ ਹੈ, ਜ਼ੋ ਇਕ ਰਾਹਤ ਦੀ ਦਿੱਲੀ ਦੇ ਲੋਕਾਂ ਲਈ ਚੰਗੀ ਖ਼ਬਰ ਹੈ, ਇਸ ਦੇ ਨਾਲ ਹੁਣ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਗੀਗੜ੍ਹ (Capital is Chandigarh) ਵਿੱਚ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਕੋਰੋਨਾ ਕਰਫਿਊ (Corona Curfew) ਲਗਾਇਆ ਸੀ ਤਾਂ ਜੋ ਕੋਰੋਨਾ ਵਾਇਰਸ (Corona Virus) ਦੇ ਮਾਮਲਿਆਂ ਨੂੰ ਕਾਬੂ ਕਰਨ ਲਈ ਸੋਸ਼ਲ ਡਿਸਟੈਂਸਿੰਗ (Social Distance) ਦੀ ਪਾਲਣਾ ਹੋ ਸਕੇ ਤੇ ਗੈਰ-ਜ਼ਰੂਰੀ ਸਰਗਰਮੀਆਂ ਨੂੰ ਰੋਕਿਆ ਜਾ ਸਕੇ।

ALSO READ:- Corona Virus के कारण देश में पिछले 24 घंटे में 4,14,433 नए मामले सामने आए,वहीं 3,920 मरीजों की मौत हो गई

ਹੁਣ ਪ੍ਰਸ਼ਾਸਨ ਨੇ ਇਸ ਸ਼ਨੀਵਾਰ 8 ਮਈ ਤੋਂ ਸਵੇਰੇ 5 ਵਜੇ ਤੋਂ ਸੋਮਵਾਰ 10 ਮਈ ਸਵੇਰੇ 5 ਵਜੇ ਤੱਕ ਕਰਫਿਊ (Curfew) ਲਾਉਣ ਦਾ ਫੈਸਲਾ ਲਿਆ ਹੈ,ਸ਼ੁੱਕਰਵਾਰ ਨੂੰ ਹੋਈ ਕੋਵਿਡ-19 (Covid-19) ਵਾਰ ਰੂਮ ਦੀ ਮੀਟਿੰਗ ਵਿੱਚ ਪ੍ਰਬੰਧਕ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲਿਆ ਹੈ,ਕੋਵਿਡ-19 (Covid-19) ਵਾਰ ਰੂਮ ਮੀਟਿੰਗ ਦੌਰਾਨ ਸ਼ਹਿਰ ਵਿਚ ਧਾਰਾ 144 ਲਾਗੂ (Article 144 Applies) ਰਹੇਗੀ,ਲੋਕ ਕਿਧਰੇ ਵੀ ਇਕੱਠੇ ਨਹੀਂ ਹੋ ਸਕਦੇ,ਘਰਾਂ ਤੋਂ ਬਾਹਰ ਜਾਣ ਦੀ ਮਨਾਹੀ ਹੋਵੇਗੀ,ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਲੋਕਾਂ ਨੂੰ ਕੁਝ ਰਾਹਤ ਵੀ ਦਿੱਤੀ ਹੈ,ਉਹ ਸਵੇਰੇ 6 ਵਜੇ ਤੋਂ 9 ਵਜੇ ਤੱਕ ਮਾਰਨਿੰਗ ਵਾਕ ਕਰ ਸਕਣਗੇ,ਸਾਰੀਆਂ ਮਨਿਊਫੈਕਚਰਿੰਗ ਯੂਨਿਟ (Manufacturing Unit) ਕੋਰੋਨਾ ਕਰਫਿਊ (Corona Curfew) ਦੌਰਾਨ ਕੰਮ ਕਰ ਸਕਦੀਆਂ ਹਨ।

ALSO READ:-

Corona Virus के कारण राजस्थान में 10 से 24 मई तक मुकम्मल तालाबन्दी

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *