Jalandhar: Passport office ਦੀ ਤੀਜੀ ਮੰਜ਼ਿਲ ‘ਤੇ ਬੀਮਾ ਕੰਪਨੀ ਦੇ ਦਫ਼ਤਰ ਵਿੱਚ ਅੱਗ ਲੱਗੀ Jalandhar: Passport office ਦੀ ਤੀਜੀ ਮੰਜ਼ਿਲ ‘ਤੇ ਬੀਮਾ ਕੰਪਨੀ ਦੇ ਦਫ਼ਤਰ ਵਿੱਚ ਅੱਗ ਲੱਗੀ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Jalandhar Passport office ਦੀ ਤੀਜੀ ਮੰਜ਼ਿਲ ‘ਤੇ ਬੀਮਾ ਕੰਪਨੀ ਦੇ ਦਫ਼ਤਰ ਵਿੱਚ ਅੱਗ ਲੱਗੀ

Jalandhar: Passport office ਦੀ ਤੀਜੀ ਮੰਜ਼ਿਲ ‘ਤੇ ਬੀਮਾ ਕੰਪਨੀ ਦੇ ਦਫ਼ਤਰ ਵਿੱਚ ਅੱਗ ਲੱਗੀ

6

AZAD SOCH:-

Jalandhar 8 May 2021,(AZAD SOCH NEWS):- ਗੁਰੂ ਨਾਨਕ ਮਿਸ਼ਨ ਚੌਂਕ (Guru Nanak Mission Chowk) ਵਿਖੇ ਪਾਸਪੋਰਟ ਦਫ਼ਤਰ (Jalandhar Passport office) ਉੱਪਰ ਤੀਜੀ ਮੰਜ਼ਿਲ ਉਤੇ ਪੀ.ਐਨ.ਬੀ. ਮੈਟਲਾਫ ਬੀਮਾ ਦਫ਼ਤਰ ਦੇ ਦਫਤਰ ਵਿੱਚ ਅੱਗ ਲੱਗ ਗਈ,ਅੱਗ ਦਾ ਪਤਾ ਉਦੋਂ ਲੱਗਿਆ ਜਦੋਂ ਲੋਕਾਂ ਨੇ ਧੂੰਆਂ ਨਿਕਲਦਾ ਦੇਖਿਆ ਤੇ ਇਸ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ (Fire Brigade) ਨੂੰ ਬੁਲਾਇਆ ਗਿਆ, ਇਸ ਦਫ਼ਤਰ ਦੀ ਤੀਜੀ ਮੰਜ਼ਿਲ ‘ਤੇ ਹੋਣ ਕਾਰਨ ਇਮਾਰਤ ਦੀ ਖਿੜਕੀ ਦਾ ਸ਼ੀਸ਼ਾ ਤੋੜ ਕੇ  ਅੱਗ’ ਤੇ ਕਾਬੂ ਪਾਇਆ ਗਿਆ,ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਬੀਮਾ ਕੰਪਨੀ (Insurance Company) ਦੇ ਅਧਿਕਾਰੀਆਂ ਸਮੇਤ ਪੁਲਿਸ ਵੀ ਪਹੁੰਚ ਗਈ,ਜਿਸ ਤੋਂ ਬਾਅਦ ਇਸ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *