Kotkapura Golikand:ਨਵਜੋਤ ਸਿੰਘ ਸਿੱਧੂ ਨੇ CM ਕੈਪਟਨ ਅਮਰਿੰਦਰ ਸਿੰਘ ‘ਤੇ ਫਿਰ Kotkapura Golikand:ਨਵਜੋਤ ਸਿੰਘ ਸਿੱਧੂ ਨੇ CM ਕੈਪਟਨ ਅਮਰਿੰਦਰ ਸਿੰਘ ‘ਤੇ ਫਿਰ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Kotkapura Golikand:ਨਵਜੋਤ ਸਿੰਘ ਸਿੱਧੂ ਨੇ CM ਕੈਪਟਨ ਅਮਰਿੰਦਰ ਸਿੰਘ ‘ਤੇ ਫਿਰ ਤੋਂ ਬੋਲਿਆ ਹਮਲਾ

Kotkapura Golikand:ਨਵਜੋਤ ਸਿੰਘ ਸਿੱਧੂ ਨੇ CM ਕੈਪਟਨ ਅਮਰਿੰਦਰ ਸਿੰਘ ‘ਤੇ ਫਿਰ ਤੋਂ ਬੋਲਿਆ ਹਮਲਾ

8

AZAD SOCH :-

Chandigarh, 8 May 2021,(AZAD SOCH NEWS):- ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਇਕ ਵਾਰ ਫਿਰ ਕੈਪਟਨ ਉੱਤੇ ਸਿੱਧੇ ਨਿਸ਼ਾਨੇ ਲਾਉਂਦਿਆਂ ਕੋਟਕਪੂਰਾ ਫਾਇਰਿੰਗ (Kotkapura Golikand) ਕੇਸ ਵਿਚ ਬਣਾਈ ਨਵੀਂ ਐਸ.ਆਈ. ਟੀ. (S.I.T.) ਦੇ ਮਾਮਲੇ ‘ਚ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਕਟਹਿਰੇ ‘ਚ ਖੜ੍ਹਾ ਕਰ ਦਿੱਤਾ ਹੈ,ਐਸ.ਆਈ. ਟੀ. (S.I.T.) ਦੀ ਰੀਪੋਰਟ ਦੇ ਸਮੇਂ ਨੂੰ ਲੈਕੇ ਸਵਾਲ ਖੜ੍ਹੇ ਕਰਦਿਆਂ ਸਿੱਧੂ ਨੇ ਕੈਪਟਨ ਨੂੰ ਨਲਾਇਕ (incompetant ) ਤਕ ਕਹਿ ਦਿੱਤਾ,ਕੋਟਕਪੂਰਾ ਗੋਲੀਕਾਂਡ (Kotkapura Golikand) ਵਿਚ ਹਾਈਕੋਰਟ ਵੱਲੋਂ ਖਾਰਜ ਕੀਤੀ ਗਈ ਸਿਟ ‘ਤੇ ਨਵਜੋਤ ਸਿੰਘ ਸਿੱਧੂ ਦਾ ਗੁੱਸਾ ਫੁੱਟਿਆ ਹੈ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀਂ ਲਿਆ ਹੈ।

Kotkapura Golikand:ਨਵਜੋਤ ਸਿੰਘ ਸਿੱਧੂ ਨੇ CM ਕੈਪਟਨ ਅਮਰਿੰਦਰ ਸਿੰਘ ‘ਤੇ ਫਿਰ ਤੋਂ ਬੋਲਿਆ ਹਮਲਾ
Kotkapura Golikand:ਨਵਜੋਤ ਸਿੰਘ ਸਿੱਧੂ ਨੇ CM ਕੈਪਟਨ ਅਮਰਿੰਦਰ ਸਿੰਘ ‘ਤੇ ਫਿਰ ਤੋਂ ਬੋਲਿਆ ਹਮਲਾ

ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਇਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਉੱਤੇ ਸਿੱਧੇ ਨਿਸ਼ਾਨੇ ਲਾਉਂਦਿਆਂ ਕੋਟਕਪੂਰਾ ਫਾਇਰਿੰਗ ਕੇਸ (Kotkapura Firing Case) ਵਿਚ ਬਣਾਈ ਨਵੀਂ ਐਸ.ਆਈ. ਟੀ. (S.I.T.) ਦੇ ਮਾਮਲੇ ‘ਚ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਕਟਹਿਰੇ ‘ਚ ਖੜ੍ਹਾ ਕਰ ਦਿੱਤਾ ਹੈ,ਐਸ ਆਈ ਟੀ ਦੀ ਰੀਪੋਰਟ ਦੇ ਸਮੇਂ ਨੂੰ ਲੈਕੇ ਸਵਾਲ ਖੜ੍ਹੇ ਕਰਦਿਆਂ ਸਿੱਧੂ ਨੇ ਕੈਪਟਨ ਨੂੰ ਨਲਾਇਕ (incompetant ) ਤਕ ਕਹਿ ਦਿੱਤਾ,ਕੋਟਕਪੂਰਾ ਗੋਲੀਕਾਂਡ (Kotkapura Golikand) ਵਿਚ ਹਾਈਕੋਰਟ ਵੱਲੋਂ ਖਾਰਜ ਕੀਤੀ ਗਈ ਸਿਟ ‘ਤੇ ਨਵਜੋਤ ਸਿੰਘ ਸਿੱਧੂ ਦਾ ਗੁੱਸਾ ਫੁੱਟਿਆ ਹੈ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Capt. Amarinder Singh) ਨੂੰ ਆੜੇ ਹੱਥੀਂ ਲਿਆ ਹੈ।

ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਟਵੀਟ ਕਰਦਿਆਂ ਕਿਹਾ ਕਿ, ” ਅਫਸੋਸ, ਗ੍ਰਹਿ ਮੰਤਰੀ ਦੀ ਨਲਾਇਕੀ ਕਾਰਨ ਸਰਕਾਰ ਹਾਈ ਕੋਰਟ ਦੇ ਉਨ੍ਹਾਂ ਆਦੇਸ਼ਾਂ ਨੂੰ ਮੰਨਣ ਲਈ ਮਜਬੂਰ ਹੈ, ਜਿਸ ਦੇ ਖਿਲਾਫ ਪੰਜਾਬ ਦੇ ਲੋਕ ਖੜ੍ਹੇ ਹਨ,ਨਵੀਂ ਐਸ.ਆਈ.ਟੀ. (New SIT) ਨੂੰ 6 ਮਹੀਨੇ ਦਾ ਸਮਾਂ ਦੇਣਾ, ਸਰਕਾਰ ਦੇ ਸਭ ਤੋਂ ਵੱਡੇ ਚੋਣ ਵਾਅਦੇ ਨੂੰ ਹੋਰ ਲਮਕਾਉਂਦਾ ਹੈ,ਕਿੰਨੇ ਹੀ ਇਨਕੁਆਰੀ ਕਮਿਸ਼ਨਾਂ, ਐਸ.ਆਈ.ਟੀਜ਼ (SITs) ਅਤੇ 6 ਸਾਲ ਬੀਤਣ ਤੋਂ ਬਾਅਦ, ਸਬੂਤ ਕਮਜ਼ੋਰ ਹੋ ਗਏ ਹਨ ਜਦੋਂ ਕਿ ਦੋਸ਼ੀਆਂ ਦੀ ਸਿਆਣਪ ਚ ਵਾਧਾ ਹੋ ਰਿਹਾ ਹੈ ਅਤੇ ਉਸੇ ਮਾਮਲੇ ‘ਤੇ ਦੁਹਰਾਉਣ ਵਾਲੀਆਂ ਜਾਂਚਾਂ ਕਾਰਨ ਆਪਣਾ ਬਚਾਅ ਮਜ਼ਬੂਤ ​​ਬਣਾ ਰਹੇ ਨੇ।

ALSO READ:- Kotkapura Shooting Incident: ਪੰਜਾਬ ਸਰਕਾਰ ਵੱਲੋਂ ਕੋਟਕਪੂਰਾ ਗੋਲੀਬਾਰੀ ਕਾਂਡ ਦੀ ਜਾਂਚ ਲਈ ਨਵੀਂ S.I.T ਗਠਿਤ

ਵਾਰ-ਵਾਰ ਸਿਟ ਤੇ ਜਾਂਚ ਕਮਿਸ਼ਨ ਬਣਨ ਕਰਕੇ ਸਬੂਤ ਕਮਜ਼ੋਰ ਹੋਏ ਹਨ ਅਤੇ ਵਾਰ-ਵਾਰ ਜਾਂਚ ਹੋਣ ਕਾਰਨ ਦੋਸ਼ੀ ਆਪਣੇ ਬਚਾਅ ਪੱਖ ਨੂੰ ਮਜ਼ਬੂਤ ਕਰਨ ਦਾ ਵੀ ਮੌਕਾ ਮਿਲ ਜਾਂਦਾ ਹੈ,ਪੰਜਾਬ ਸਰਕਾਰ ਵੱਲੋਂ ਕੋਟਕਪੂਰਾ ਗੋਲੀਕਾਂਡ (Kotkapura Golikand) ਮਾਮਲੇ ਦੀ ਜਾਂਚ ਲਈ 3 ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਹੈ ਤੇ 6 ਮਹੀਨਿਆਂ ਵਿਚ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *