Member Parliament Patiala Preneet Kaur ਨੇ ਮੋਦੀ ਅਤੇ ਸ਼ਾਹ ਨੂੰ ਸੂਬੇ ਦੀ ਵੱਧ ਰਹੀ Member Parliament Patiala Preneet Kaur ਨੇ ਮੋਦੀ ਅਤੇ ਸ਼ਾਹ ਨੂੰ ਸੂਬੇ ਦੀ ਵੱਧ ਰਹੀ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.
ਪ੍ਰਮੈਂਬਰ ਪਾਰਲੀਮੈਂਟ ਪਟਿਆਲਾ ਪ੍ਰਨੀਤ ਕੌਰ ਨੇ ਮੋਦੀ ਅਤੇ ਸ਼ਾਹ ਨੂੰ ਸੂਬੇ ਦੀ ਵੱਧ ਰਹੀ ਆਕਸੀਜ਼ਨ ਮੰਗ ਨੂੰ ਮੰਗ ਪੂਰਾ ਕਰਨ ਦੀ ਕੀਤੀ ਅਪੀਲ

ਮੈਂਬਰ ਪਾਰਲੀਮੈਂਟ ਪਟਿਆਲਾ ਪ੍ਰਨੀਤ ਕੌਰ ਨੇ ਮੋਦੀ ਅਤੇ ਸ਼ਾਹ ਨੂੰ ਸੂਬੇ ਦੀ ਵੱਧ ਰਹੀ ਆਕਸੀਜ਼ਨ ਮੰਗ ਨੂੰ ਮੰਗ ਪੂਰਾ ਕਰਨ ਦੀ ਕੀਤੀ ਅਪੀਲ

22

AZAD SOCH :-

PATIALA,(AZAD SOCH NEWS):- ਮੈਂਬਰ ਪਾਰਲੀਮੈਂਟ ਪਟਿਆਲਾ ਪ੍ਰਨੀਤ ਕੌਰ (Member Parliament Patiala Preneet Kaur) ਨੇ ਸੂਬੇ ਵਿੱਚ ਵੱਧ ਰਹੀ ਕਰੋਨਾ ਮਰੀਜ਼ਾਂ ਦੀ ਗਿਣਤੀ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸੂਬੇ ਨੂੰ ਵੱਧ ਤੋਂ ਵੱਧ ਸਿਹਤ ਤੇ ਮੈਡੀਕਲ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ,ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਜੀ (Member Parliament Patiala Preneet Kaur) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਸੂਬੇ ਚ ਵੱਧ ਰਹੀ ਆਕਸੀਜ਼ਨ ਦੀ ਮੰਗ ਪੂਰਾ ਕਰਨ ਲਈ ਮੌਜੂਦਾ 195 ਐਮ ਟੀ ਤੋਂ ਆਕਸੀਜ਼ਨ ਦਾ ਕੋਟਾ 300 ਐਮ ਟੀ ਤੱਕ ਵਧਾਉਣ ਦੀ ਅਪੀਲ ਕਰਦੀ ਹਾਂ,ਮੈ ਉਨ੍ਹਾਂ ਨੂੰ ਇਹ ਵੀ ਅਪੀਲ ਕਰਦੀ ਹਾਂ ਕਿ ਪੰਜਾਬ ਨੂੰ ਅਲਾਟ ਕੀਤੇ ਗਏ ਆਕਸੀਜ਼ਨ ਟੈਂਕਰਾਂ (Oxygen tankers) ਦੀ ਗਿਣਤੀ ਵੀ ਵਧਾਈ ਜਾਵੇ, ਤਾਂ ਜੋ ਆਕਸੀਜ਼ਨ ਦਾ ਦਿੱਤਾ ਗਿਆ ਕੋਟਾ ਪ੍ਰਭਾਵਸ਼ਾਲੀ ਢੰਗ ਨਾਲ ਚੁੱਕਿਆ ਜਾ ਸਕੇ,ਮਰੀਜ਼ਾਂ ਨੂੰ ਆ ਰਹਿਆਂ ਮੁਸਕਲਾਂ ਨਾਲ ਨਜਿੱਠਿਆ ਜਾ ਸਕੇ।

ALSO READ:-

ਗੁਰੂ ਤੇਗ ਬਹਾਦਰ ਜੀ ਦੇ 400ਵੇਂ ਜਨਮ ਦਿਵਸ ‘ਤੇ Webinar ਨੂੰ ਸੰਬੋਧਨ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ

ਪੰਜਾਬ ਸਰਕਾਰ ਵੱਲੋਂ Mid Day Meal Scheme ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਸਾਰੇ ਵਿਦਿਆਰਥੀਆਂ ਨੂੰ ਖਾਣਾ ਦੇਣ ਲਈ ਕੇਂਦਰ ਤੋਂ ਵਾਧੂ ਫੰਡਾਂ ਦੀ ਮੰਗ ਕੀਤੀ ਜਾਵੇਗੀ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *