Bathinda: ਬਲਾਤਕਾਰ ਕਰਨ ਵਲੇ ਠਾਣੇਦਾਰ ਨੇ ਕੀਤਾ ਨਵਾਂ ਕਾਰਾ,ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ Bathinda: ਬਲਾਤਕਾਰ ਕਰਨ ਵਲੇ ਠਾਣੇਦਾਰ ਨੇ ਕੀਤਾ ਨਵਾਂ ਕਾਰਾ,ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼
BREAKING NEWS
Search

Live Clock Date

Your browser is not supported for the Live Clock Timer, please visit the Support Center for support.
Bathinda: ਬਲਾਤਕਾਰ ਕਰਨ ਵਲੇ ਠਾਣੇਦਾਰ ਨੇ ਕੀਤਾ ਨਵਾਂ ਕਾਰਾ,ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ

Bathinda: ਬਲਾਤਕਾਰ ਕਰਨ ਵਲੇ ਠਾਣੇਦਾਰ ਨੇ ਕੀਤਾ ਨਵਾਂ ਕਾਰਾ,ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ

4

AZAD SOCH:-

Bathinda,(AZAD SOCH NEWS):-  ਬੀਤੇ ਦਿਨੀ ਬਠਿੰਡਾ ਜ਼ਿਲ੍ਹੇ (Bathinda District) ਦੇ ਪਿੰਡ ਬਾਠ ’ਚ ਇਕ ਵਿਧਵਾ ਨਾਲ ਬਲਾਤਕਾਰ ਕਰਦਾ ਇਕ ਠਾਣੇਦਾਰ ਮੌਕੇ ਉਤੇ ਪਿੰਡ ਵਾਲਿਆਂ ਵਲੋਂ ਕਾਬੂ ਕਰ ਲਿਆ ਗਿਆ ਸੀ,ਹੁਣ ਇਸੇ ਠਾਣੇਦਾਰ ਦੀ ਨੌਕਰੀ ਤਾਂ ਗਈ ਉਤੋਂ ਬਦਨਾਮੀ ਅਲੱਗ ਹੋਈ, ਜਿਸ ਮਗਰੋਂ ਹੁਣ ਇਸੇ ਏਐਸਆਈ (ASI) ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਬਚ ਗਿਆ,ਜਾਣਕਾਰੀ ਮੁਤਾਬਕ ਏਐਸਆਈ (ASI) ਔਰਤ ਨੂੰ ਬਲੈਕਮੇਲ (Blackmail) ਕਰ ਕੇ ਜਬਰ-ਜ਼ਿਨਾਹ ਕਰਦਾ ਰਿਹਾ ਸੀ,ਸੂਤਰਾਂ ਮੁਤਾਬਕ ਥਾਣੇਦਾਰ ਨੇ ਥਾਣੇ ਅੰਦਰ ਕਿਸੇ ਤਿੱਖੇ ਹਥਿਆਰ ਨਾਲ ਆਪਣੀਆਂ ਨਾੜਾਂ ਵੱਢ ਲਈਆਂ, ਜਿਸ ਕਾਰਨ ਉਹ ਜ਼ਖਮੀ ਹੋ ਗਿਆ,ਇਸ ਮੌਕੇ ਹੋਰ ਪੁਲਿਸ ਮੁਲਾਜ਼ਮਾਂ (Police Personnel) ਨੇ ਉਸ ਨੂੰ ਕਾਬੂ ਕਰ ਲਿਆ ਅਤੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ।

ALSO READ:- ਪੰਜਾਬ ਕਾਂਗਰਸ ਦੇ ਚਾਰ ਹੋਰ ਵਜ਼ੀਰ ਨਵਜੋਤ ਸਿੰਘ ਸਿੱਧੂ ਖਿਲਾਫ ਮੈਦਾਨ ‘ਚ ਆਏ


ਜਾਣਕਾਰੀ ਮੁਤਾਬਕ ਪਹਿਲਾਂ ਦੀ ਤਰ੍ਹਾਂ ਜਿਵੇਂ ਹੀ ਥਾਣੇਦਾਰ ਉਕਤ ਮਹਿਲਾ ਦੇ ਘਰ ਗਿਆ ਤਾਂ ਜਬਰ-ਜ਼ਿਨਾਹ ਦੌਰਾਨ ਪਿੰਡ ਵਾਲਿਆਂ ਨੇ ਰੰਗੇ ਹੱਥੀਂ ਉਸ ਨੂੰ ਕਾਬੂ ਕਰ ਲਿਆ,ਇਸ ਤੋਂ ਬਾਅਦ ਉਸ ਦੀ ਸ਼ਰਮਨਾਕ ਕਰਤੂਤ ਦੀ ਵੀਡੀਓ ਵੀ ਵਾਇਰਲ (Video Viral)ਹੋ ਗਈ,ਇਸ ਦੇ ਖ਼ਿਲਾਫ਼ ਕਾਰਵਾਈ ਕਰਦੇ ਹੋਏ ਥਾਣੇਦਾਰ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਉਸ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਸੀ,ਇਸ ਸੱਭ ਕਾਰੇ ਮਗਰੋਂ ਸ਼ਰਮਸਾਰ ਹੁੰਦੇ ਏਐਸਆਈ (ASI) ਨੇ ਹੁਣ ਖ਼ੁਦਕੁਸ਼ੀ (Suicide) ਦੀ ਕੋਸ਼ਿਸ਼ ਕੀਤੀ ਹੈ।ਪੰਜਾਬ ਕਾਂਗਰਸ ਦੇ ਚਾਰ ਹੋਰ ਵਜ਼ੀਰ ਨਵਜੋਤ ਸਿੰਘ ਸਿੱਧੂ ਖਿਲਾਫ ਮੈਦਾਨ ‘ਚ ਆਏ

ALSO READ:-

ਪੰਜਾਬ ਸਰਕਾਰ ਵੱਲੋਂ Mid Day Meal Scheme ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਸਾਰੇ ਵਿਦਿਆਰਥੀਆਂ ਨੂੰ ਖਾਣਾ ਦੇਣ ਲਈ ਕੇਂਦਰ ਤੋਂ ਵਾਧੂ ਫੰਡਾਂ ਦੀ ਮੰਗ ਕੀਤੀ ਜਾਵੇਗੀ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *