Navjot Singh Sidhu ਨੇ ਇਕ ਵਾਰ ਫੇਰ ਟਵੀਟ ਕਰਦਿਆਂ ਕੈਪਟਨ ਉੱਤੇ ਜਵਾਬੀ ਹੱਲਾ ਬੋਲਿਆ Navjot Singh Sidhu ਨੇ ਇਕ ਵਾਰ ਫੇਰ ਟਵੀਟ ਕਰਦਿਆਂ ਕੈਪਟਨ ਉੱਤੇ ਜਵਾਬੀ ਹੱਲਾ ਬੋਲਿਆ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Navjot Singh Sidhu ਨੇ ਇਕ ਵਾਰ ਫੇਰ ਟਵੀਟ ਕਰਦਿਆਂ ਕੈਪਟਨ ਉੱਤੇ ਜਵਾਬੀ ਹੱਲਾ ਬੋਲਿਆ

Navjot Singh Sidhu ਨੇ ਇਕ ਵਾਰ ਫੇਰ ਟਵੀਟ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਉੱਤੇ ਜਵਾਬੀ ਹੱਲਾ ਬੋਲਿਆ

6

AZAD SOCH:-

PATIALA,(AZAD SOCH NEWS):- Navjot Singh Sidhu ਨੇ ਇਕ ਵਾਰ ਫੇਰ ਟਵੀਟ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Capt. Amarinder Singh)  ਉੱਤੇ ਜਵਾਬੀ ਹੱਲਾ ਬੋਲਿਆ ਹੈ,ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਲਿਖਿਆ ਕਿ, ਅੱਜ ਵੀ ਤੇ ਕੱਲ੍ਹ ਵੀ ਮੇਰੀ ਆਤਮਾ ਗੁਰੂ ਗ੍ਰੰਥ ਸਾਹਿਬ (Guru Granth Sahib Ji) ਦੀ ਬੇਅਦਬੀ ਲਈ ਇਨਸਾਫ ਦੀ ਮੰਗ ਕਰਦੀ ਰਹੇਗੀ,ਪੰਜਾਬ ਦੇ ਹਿਤ ਪਾਰਟੀ ਤੋਂ ਕਿਤੇ ਉੱਪਰ ਨੇ,ਪਾਰਟੀ ਦੇ ਲੀਡਰਾਂ ਦੇ ਮੋਢਿਆਂ ਉੱਤੇ ਧਰ ਕੇ ਚਲਾਉਣੀ ਬੰਦ ਕਰੋ, ਤੁਸੀਂ ਸਿੱਧੇ ਤੌਰ ਉੱਤੇ ਜ਼ਿੰਮੇਵਾਰ ਤੇ ਜਵਾਬਦੇਹ ਹੋ,ਤੁਹਾਨੂੰ ਗੁਰੂ ਦੀ ਕਚਿਹਰੀ ਵਿਚੋਂ ਕੌਣ ਬਚਾਏਗਾ?” 

ALSO READ:-

ਪੰਜਾਬ ਕਾਂਗਰਸ ਦੇ ਚਾਰ ਹੋਰ ਵਜ਼ੀਰ ਨਵਜੋਤ ਸਿੰਘ ਸਿੱਧੂ ਖਿਲਾਫ ਮੈਦਾਨ ‘ਚ ਆਏ

ਗੁਰੂ ਤੇਗ ਬਹਾਦਰ ਜੀ ਦੇ 400ਵੇਂ ਜਨਮ ਦਿਵਸ ‘ਤੇ Webinar ਨੂੰ ਸੰਬੋਧਨ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ

ਪੰਜਾਬ ਸਰਕਾਰ ਵੱਲੋਂ Mid Day Meal Scheme ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਸਾਰੇ ਵਿਦਿਆਰਥੀਆਂ ਨੂੰ ਖਾਣਾ ਦੇਣ ਲਈ ਕੇਂਦਰ ਤੋਂ ਵਾਧੂ ਫੰਡਾਂ ਦੀ ਮੰਗ ਕੀਤੀ ਜਾਵੇਗੀ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *