Ludhiana: ਲੁਧਿਆਣਾ 'ਚ 23 ਮਈ ਤੱਕ ਵਧਾਇਆ ਗਿਆ LockDown Ludhiana: ਲੁਧਿਆਣਾ 'ਚ 23 ਮਈ ਤੱਕ ਵਧਾਇਆ ਗਿਆ LockDown
BREAKING NEWS
Search

Live Clock Date

Your browser is not supported for the Live Clock Timer, please visit the Support Center for support.
Ludhiana LockDown

Ludhiana: ਲੁਧਿਆਣਾ ‘ਚ 23 ਮਈ ਤੱਕ ਵਧਾਇਆ ਗਿਆ LockDown

11

AZAD SOCH:-

LUDHIANA,(AZAD SOCH NEWS):- ਦੇਸ਼ ਵਿੱਚ ਲਗਾਤਾਰ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਸੰਖਿਆਂ ਵੱਧ ਰਹੀ ਹੈ, ਜਿਸ ਕਾਰਨ ਲੋਕਾਂ ਦੀ ਮੌਤ ਵੀਂ ਹੋ ਰਹੀ ਹੈ, ਅਤੇ ਇਸ ਵਿੱਚ ਦੇਸ਼ ਦੇ ਕਈ ਰਾਜਾਂ ਅਤੇ ਇਲਾਕਿਆਂ ਵਿੱਚ ਕਰਫਿਊਂ (Curfew) ਅਤੇ ਲੌਕਡਾਊਂਨ (LockDown) ਲਗਾ ਦਿੱਤਾ ਗਿਆ ਹੈ, ਇਸ ਵਿੱਚ ਹੁਣ ਪੰਜਾਬ ਵਿੱਚ ਕੋਵਿਡ-19 (COVID-19) ਦੇ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ, ਜਿਸ ਕਾਰਨ ਮਹਾਂਮਾਰੀ ਦੀ ਚਪੇਟ ਵਿੱਚ ਲੋਕ ਆ ਰਹੇ ਹਨ, ਅਤੇ ਆਪਣਾ ਜਾਨ ਵੀਂ ਗਵਾਂ ਰਹੇ ਹਨ, ਸੂਬੇ ਵਿੱਚ ਇਸ ਕਰਫਿਊਂ (Curfew) ਅਤੇ ਲੌਕਡਾਊਂਨ (LockDown) ਅਤੇ ਰਾਤ ਦਾ ਕਰਫਿਊਂ ਵੀਂ ਜਾਰੀ ਹੈ, ਹੁਣ ਮਿਲੀ ਜਾਣਾਕਾਰੀ ਅਨੁਸਾਰ ਲੁਧਿਆਣਾ (Ludhiana) ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਰੋਨਾ ਪਾਬੰਦੀਆਂ ਨੂੰ 23 ਮਈ ਤੱਕ ਵਧਾ ਦਿੱਤਾ ਹੈ,ਲੁਧਿਆਣਾ (Ludhiana) ਵਿਚ ਜ਼ਿਆਦਾ ਹਾਲਤ ਖਰਾਬ ਹਨ,ਦੂਜੇ ਪਾਸੇ ਪਠਾਨਕੋਟ ਪ੍ਰਸ਼ਾਸਨ (Pathankot Administration) ਨੇ 17 ਤੋਂ 23 ਮਈ ਤੱਕ ਜ਼ਰੂਰੀ ਦੁਕਾਨਾਂ ਨੂੰ ਛੱਡ ਕੇ ਸਾਰੀਆਂ ਦੁਕਾਨਾਂ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ,ਨਵੇਂ ਆਦੇਸ਼ ਅਨੁਸਾਰ ਜ਼ਰੂਰੀ ਦੁਕਾਨਾਂ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਖੁੱਲ੍ਹਣਗੀਆਂ।

ALSO READ:-

ਪੰਜਾਬ ਦੀ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਵੱਲੋਂ ਪੰਜਾਬ ਦੇ ਪੇਂਡੂ ਇਲਾਕਿਆਂ ਦੇ ਲੋਕਾਂ ਦੇ ਕੋਵਿਡ-19 ਟੈਸਟ ਅਤੇ ਟੀਕਾਕਰਨ ਵਿਚ ਤੇਜ਼ੀ ਲਿਆਉਣ ਦੇ ਹੁਕਮ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਲੇਰਕੋਟਲਾ ਬਾਰੇ ਟਿੱਪਣੀਆਂ ਲਈ ਭਾਜਪਾ ਨੂੰ ਕੀਤੀ ਤਾੜਨਾ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *