ਚੰਡੀਗੜ੍ਹ ਜੇਲ ਵਿਚ ਬੇਅੰਤ ਸਿੰਘ ਕਾਂਡ ਵਿਚ ਸਜ਼ਾ ਕੱਟ ਰਹੇ ਗੁਰਮੀਤ ਸਿੰਘ ਤੇ ਸ਼ਮਸ਼ੇਰ ਸਿੰਘ ਨੂੰ ਚੰਡੀਗੜ੍ਹ ਜੇਲ ਵਿਚ ਬੇਅੰਤ ਸਿੰਘ ਕਾਂਡ ਵਿਚ ਸਜ਼ਾ ਕੱਟ ਰਹੇ ਗੁਰਮੀਤ ਸਿੰਘ ਤੇ ਸ਼ਮਸ਼ੇਰ ਸਿੰਘ ਨੂੰ

Live Clock Date

Your browser is not supported for the Live Clock Timer, please visit the Support Center for support.
ਚੰਡੀਗੜ੍ਹ ਗੁਰਮੀਤ ਸਿੰਘ ਤੇ ਸ਼ਮਸ਼ੇਰ ਸਿੰਘ

ਚੰਡੀਗੜ੍ਹ ਜੇਲ ਵਿਚ ਬੇਅੰਤ ਸਿੰਘ ਕਾਂਡ ਵਿਚ ਸਜ਼ਾ ਕੱਟ ਰਹੇ ਗੁਰਮੀਤ ਸਿੰਘ ਤੇ ਸ਼ਮਸ਼ੇਰ ਸਿੰਘ ਨੂੰ ਹੋਇਆ ਕੋਰੋਨਾ

12

AZAD SOCH:-

CHANDIGARH,(AZAD SOCH NEWS):- ਚੰਡੀਗੜ੍ਹ ਜੇਲ ਵਿਚ ਬੇਅੰਤ ਸਿੰਘ ਕਾਂਡ ਵਿਚ ਸਜ਼ਾ ਕੱਟ ਰਹੇ ਸ਼ਮਸ਼ੇਰ ਸਿੰਘ ਤੇ ਗੁਰਮੀਤ ਸਿੰਘ ਕਰੋਨਾ ਪਾਜ਼ੇਟਿਵ (Corona Positive) ਮਿਲੇ ਹਨ,ਉਨ੍ਹਾਂ ਦੀ ਪੈਰੋਲ (Parole) ’ਤੇ ਤੁਰਤ ਰਿਹਾਈ ਨੂੰ ਲੈ ਕੇ ਐਡਵੋਕੇਟ ਅਮਰ ਸਿੰਘ ਚਾਹਲ ਤੇ ਐਡਵੋਕੇਟ ਦਿਲਸੇਰ ਸਿੰਘ ਜੰਡਿਆਲਾ ਨੇ ਗਵਰਨਰ ਪੰਜਾਬ ਅਤੇ ਸੁਪਰੀਟੈਂਡਟ ਮਾਡਲ ਜੇਲ ਚੰਡੀਗੜ੍ਹ (Superintendent Model Jail Chandigarh) ਨੂੰ ਚਿੱਠੀ ਲਿਖੀ ਹੈ,ਹਵਾਰਾ ਕਮੇਟੀ (Hawara Committee) ਦੇ ਬੁਲਾਰੇ ਪ੍ਰੋਫ਼ੈਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਇਹ ਦੋਵੇਂ ਕਰੋਨਾ ਦੇ ਪਹਿਲੇ ਗੇੜ ਵਿਚ ਪੈਰੋਲ (Parole) ’ਤੇ ਛੁੱਟੀ ਕੱਟ ਚੁੱਕੇ ਹਨ

ALSO READ:- ਸੁਖਬੀਰ ਸਿੰਘ ਬਾਦਲ ਦਾ ਕਾਂਗਰਸ ਸਰਕਾਰ ’ਤੇ ਹਮਲਾ,ਆਕਸੀਜਨ ਦੀ ਕਮੀ ਲਈ ਮੌਜੂਦਾ ਹਾਲਾਤਾਂ ਲਈ ਕੈਪਟਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ

ALSO READ:- ਆਸਟਰੇਲੀਆ ‘ਚ ਸਿੱਖਾਂ ਨੂੰ ਸਕੂਲਾਂ ਚ ਕਿਰਪਾਨ ਨਾ ਪਾਉਣ ਦੇਣ ਦੀ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਆਲੋਚਨਾ

ਤੇ ਇਨ੍ਹਾਂ ਦਾ ਵਿਵਹਾਰ ਤੇ ਆਚਾਰ ਸਬੰਧੀ ਪ੍ਰਸ਼ਾਸਨ ਨੂੰ ਕੋਈ ਵੀ ਸ਼ਿਕਾਇਤ ਨਹੀਂ ਹੈ,ਇਸੇ ਤਰ੍ਹਾਂ ਕਰੋਨਾ ਦੇ ਚਲਦਿਆਂ ਲਖਵਿੰਦਰ ਸਿੰਘ ਦੀ ਵੀ ਪੈਰੋਲ (Parole) ’ਤੇ ਤੁਰਤ ਰਿਹਾਈ ਬਣਦੀ ਹੈ,ਸੁਪਰੀਮ ਕੋਰਟ (Supreme Court) ਦੇ ਨਿਰਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਪੱਤਰ ਵਿਚ ਬੇਨਤੀ ਕੀਤੀ ਗਈ ਹੈ ਕਿ ਇਨ੍ਹਾਂ ਦੀ ਪੈਰੋਲ ’ਤੇ ਰਿਹਾਈ ਬਣਦੀ ਹੈ,ਜੇਲ ਵਿਚ ਕਰੋਨਾ ਦੇ ਇਲਾਜ ਲਈ ਸੀਮਤ ਪ੍ਰਬੰਧ ਹੋਣ ਕਾਰਨ ਇਨ੍ਹਾਂ ਦੋਵਾਂ ਨਜ਼ਰਬੰਦਾਂ ਨੂੰ ਪ੍ਰਵਾਰ ਦੇ ਹਵਾਲੇ ਕੀਤਾ ਜਾਵੇ ਤਾਂ ਜੋ ਬਾਕੀ ਨਜ਼ਰਬੰਦ ਕੈਦੀਆਂ ਦਾ ਬਚਾਅ ਹੋ ਸਕੇ ਤੇ ਇਨ੍ਹਾਂ ਦਾ ਇਲਾਜ ਵੀ ਤਸੱਲੀਬਖ਼ਸ਼ ਹੋ ਸਕੇ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *