ਪਾਕਿਸਤਾਨ ਵਿਰੁੱਧ 1971 ਦੀ ਲੜਾਈ ਦੇ ਯੁੱਧ ਦੇ ਨਾਇਕ ਕਰਨਲ ਪੰਜਾਬ ਸਿੰਘ ਦੀ ਹੋਈ ਮੌਤ ਪਾਕਿਸਤਾਨ ਵਿਰੁੱਧ 1971 ਦੀ ਲੜਾਈ ਦੇ ਯੁੱਧ ਦੇ ਨਾਇਕ ਕਰਨਲ ਪੰਜਾਬ ਸਿੰਘ ਦੀ ਹੋਈ ਮੌਤ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪਾਕਿਸਤਾਨ ਵਿਰੁੱਧ 1971 ਦੀ ਲੜਾਈ ਦੇ ਯੁੱਧ ਦੇ ਨਾਇਕ ਕਰਨਲ ਪੰਜਾਬ ਸਿੰਘ ਦੀ ਹੋਈ ਮੌਤ

ਪਾਕਿਸਤਾਨ ਵਿਰੁੱਧ 1971 ਦੀ ਲੜਾਈ ਦੇ ਯੁੱਧ ਦੇ ਨਾਇਕ ਕਰਨਲ ਪੰਜਾਬ ਸਿੰਘ ਦੀ ਹੋਈ ਮੌਤ

6

AZAD SOCH:-

NEW DELHI,(AZAD SOCH NEWS):- ਪਾਕਿਸਤਾਨ ਵਿਰੁੱਧ 1971 ਦੀ ਲੜਾਈ ਦੌਰਾਨ ਪੁਣਛ ਦੀ ਲੜਾਈ ਦੇ ਨਾਇਕ ਕਰਨਲ ਪੰਜਾਬ ਸਿੰਘ (Naik Colonel Punjab Singh) ਦੀ ਸੋਮਵਾਰ ਨੂੰ ਕੋਵਿਡ-19 ਤੋਂ ਠੀਕ ਹੋਣ ਤੋਂ ਬਾਅਦ ਮੌਤ ਹੋ ਗਈ,ਉਹਨਾਂ ਨੇ 79 ਸਾਲਾਂ ਦੀ ਉਮਰ ਵਿਚ ਆਖਰੀ ਸਾਹ ਲਏ,ਸੈਨਿਕ ਬੁਲਾਰੇ ਲੈਫਟੀਨੈਂਟ ਕਰਨਲ ਦੇਵੇਂਦਰ ਆਨੰਦ (Lt. Col. Devendra Anand) ਨੇ ਇਹ ਜਾਣਕਾਰੀ ਦਿੱਤੀ,ਕਰਨਲ ਪੰਜਾਬ ਸਿੰਘ (Naik Colonel Punjab Singh) 15 ਫਰਵਰੀ 1942 ਨੂੰ ਪੈਦਾ ਹੋਏ ਸਨ,ਉਹਨਾਂ ਨੂੰ 16 ਦਸੰਬਰ 1967 ਨੂੰ ਸਿੱਖ ਰੈਜੀਮੈਂਟ (Sikh Regiment) ਦੀ 6 ਵੀਂ ਬਟਾਲੀਅਨ ਵਿਚ ਕਮਿਸ਼ਨ ਨਿਯੁਕਤ  ਕੀਤਾ ਗਿਆ ਸੀ,ਉਹਨਾਂ ਨੇ 12 ਅਕਤੂਬਰ 1986 ਤੋਂ 29 ਜੁਲਾਈ 1990 ਤੱਕ ਵੱਕਾਰੀ ਬਟਾਲੀਅਨ ਦੀ ਕਮਾਂਡ  ਸੰਭਾਲੀ,ਉਹ 1971 ਦੀ ਜੰਗ ਵਿਚ ਪੁਣਛ ਦੀ ਲੜਾਈ ਦਾ ਨਾਇਕ ਰਹੇ ਹੈ,ਉਹਨਾਂ ਦੀ ਬਹਾਦਰੀ ਦੇ ਕਿੱਸੇ ਅੱਜ ਵੀ ਯਾਦ ਹਨ।

ALSO READ:-

Farmers Protest: ਕਿਸਾਨੀ ਅੰਦੋਲਨ ਨੂੰ ਅੱਜ ਪੂਰੇ 6 ਮਹੀਨੇ,ਕਿਸਾਨਾਂ ਵੱਲੋਂ ਮਨਾਇਆਂ ਜਾ ਰਿਹਾ ਹੈ ਕਾਲਾ ਦਿਨ

Shiromani Akali Dal United 1 ਜੂਨ ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਕਰੇਗਾ ਅਰਦਾਸ ਸਮਾਗਮ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *