ਪੰਜਾਬ ਸਰਕਾਰ ਵੱਲੋਂ 2 IPS ਤੇ 4 PPS ਅਫਸਰਾਂ ਦੇ ਤਬਾਦਲੇ ਤੇ Malerkotla ਦੀ ਪਹਿਲੀ ਪੰਜਾਬ ਸਰਕਾਰ ਵੱਲੋਂ 2 IPS ਤੇ 4 PPS ਅਫਸਰਾਂ ਦੇ ਤਬਾਦਲੇ ਤੇ Malerkotla ਦੀ ਪਹਿਲੀ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਸਰਕਾਰ ਵੱਲੋਂ 2 IPS ਤੇ 4 PPS ਅਫਸਰਾਂ ਦੇ ਤਬਾਦਲੇ ਤੇ Malerkotla ਦੀ ਪਹਿਲੀ SSP ਕੰਵਰਦੀਪ ਕੌਰ ਨਿਯੁਕਤ

ਪੰਜਾਬ ਸਰਕਾਰ ਵੱਲੋਂ 2 IPS ਤੇ 4 PPS ਅਫਸਰਾਂ ਦੇ ਤਬਾਦਲੇ ਤੇ Malerkotla ਦੀ ਪਹਿਲੀ SSP ਕੰਵਰਦੀਪ ਕੌਰ ਨਿਯੁਕਤ

8

AZAD SOCH:-

CANDIGARH,(AZAD SOCH NEWS):- ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ (Punjab Police) ਵਿਚ ਫੇਰਬਦਲ ਕੀਤਾ ਗਿਆ ਹੈ,ਸਰਕਾਰ ਦੁਆਰਾ 2 ਐਸਐਸਪੀ ਅਤੇ 4 PPS ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ,ਇਸ ਦੇ ਨਾਲ ਹੀ ਮਾਲੇਰਕੋਟਲਾ (Malerkotla) ਨੂੰ ਜ਼ਿਲ੍ਹਾ ਬਣਨ ਤੋਂ ਬਾਅਦ ਪਹਿਲੀ ਮਹਿਲਾ ਐਸਐਸਪੀ (IPS) ਮਿਲੀ ਹੈ,ਆਈਪੀਐਸ ਕੰਵਰਦੀਪ ਕੌਰ (IPS Kanwardeep Kaur) ਨੂੰ ਮਾਲੇਰਕੋਟਲਾ ਦੀ ਐਸਐਸਪੀ (IPS) ਨਿਯੁਕਤ ਕੀਤਾ ਗਿਆ ਹੈ,ਇਨ੍ਹਾਂ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ,ਸੂਚੀ ਵੀ ਨਾਲ ਦਿੱਤੀ ਗਈ ਹੈ।

ਪੰਜਾਬ ਸਰਕਾਰ ਵੱਲੋਂ 2 IPS ਤੇ 4 PPS ਅਫਸਰਾਂ ਦੇ ਤਬਾਦਲੇ ਤੇ Malerkotla ਦੀ ਪਹਿਲੀ SSP ਕੰਵਰਦੀਪ ਕੌਰ ਨਿਯੁਕਤ

ਕੰਵਰਦੀਪ ਕੌਰ ਮਲੇਰਕੋਟਲਾ ਦੀ ਪਹਿਲੀ ਐਸਐਸਪੀ ਬਣੀ
ਕੰਵਰਦੀਪ ਕੌਰ ਮਲੇਰਕੋਟਲਾ ਦੀ ਪਹਿਲੀ ਐਸਐਸਪੀ ਬਣੀ 

ਪੰਜਾਬ ਸਰਕਾਰ ਨੇ 2013 ਬੈਚ ਦੀ ਕੰਵਰਦੀਪ ਕੌਰ (Kanwardeep Kaur) ਨੂੰ ਮਲੇਰਕੋਟਲਾ ਜ਼ਿਲ੍ਹੇ ਦੀ ਨਵੀਂ ਆਏ ਪਹਿਲੀ ਐਸ ਐਸ ਪੀ (SSP) ਨਿਯੁਕਤ ਕੀਤਾ ਹੈ,ਇਸ ਸਮੇਂ ਉਹ ਐਸਐਸਪੀ ਕਪੂਰਥਲਾ (SSP Kapurthala) ਵਜੋਂ ਤਾਇਨਾਤ ਹੈ,ਉਸਦੇ ਸੋਸ਼ਲ ਮੀਡੀਆ ਪ੍ਰੋਫਾਈਲ ਦੇ ਅਨੁਸਾਰ ਉਸਨੇ ਆਪਣੇ ਆਪ ਨੂੰ ਮਾਂ ਅਤੇ ਸਿਪਾਹੀ ਦੱਸਿਆ ਹੈ,ਐਸਐਸਪੀ ਕਪੂਰਥਲਾ (SSP Kapurthala) ਨਿਯੁਕਤ ਹੋਣ ਤੋਂ ਪਹਿਲਾਂ, ਉਸਨੇ ਏਆਈਜੀ, ਜੁਆਇੰਟ ਕਮਿਸ਼ਨਰ ਪੁਲਿਸ (AIG, Joint Commissioner of Police) ਦੇ ਅਹੁਦੇ ਸਮੇਤ ਵੱਖ-ਵੱਖ ਅਹੁਦਿਆਂ’ ਤੇ ਸੇਵਾਵਾਂ ਨਿਭਾਈਆਂ ਹਨ,ਉਸਨੇ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ (Punjab Engineering College, Chandigarh) ਤੋਂ ਗ੍ਰੈਜੂਏਸ਼ਨ (Graduation) ਕੀਤੀ ਅਤੇ ਬਾਅਦ ਵਿੱਚ ਆਈਪੀਐਸ (IPS) ਲਈ ਚੁਣੀ ਗਈ।

ਇਹ ਵੀ ਪੜ੍ਹੋ :-  

Dal Khalsa ਵਲੋਂ 6 ਜੂਨ ਨੂੰ Amritsar ਬੰਦ ਦਾ ਸੱਦਾ, 37 ਸਾਲ ਪੂਰੇ ਹੋਣ ‘ਤੇ ਪੰਜਾਬ ਦੇ 4 ਜ਼ਿਲ੍ਹਿਆਂ ‘ਚ ਪ੍ਰੋਗਰਾਮ ਉਲੀਕੇ

Punjabi Singer Lehmber Hussainpuri ਤੇ ਪਤਨੀ ਅਤੇ ਬੱਚਿਆਂ ਨੇ ਲਗਾਏ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਆਰੋਪ

Armed Forces Preparatory Institute ਦੇ ਦੋ ਕੈਡਿਟ ਅਧਿਕਾਰੀਆਂ ਵਜੋਂ ਨਿਯੁਕਤ NDA ਤੋਂ 16 ਕੈਡਿਟ ਹੋਏ ਪਾਸ

ਪੰਜਾਬ `ਚ ਸਥਾਪਤ ਹੋਣ ਵਾਲੇ ਵੱਡੇ ਪ੍ਰੋਜੈਕਟਾਂ ਨੂੰ ਜੰਗੀ ਪੱਧਰ `ਤੇ ਪੂਰਾ ਕੀਤਾ ਜਾਵੇ:ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *