ਦੋ ਸਾਲਾਂ ਬਾਅਦ ’ਕੈਪਟਨ ਕੌਣ’ ਦਾ ਦਿੱਤਾ ਜਵਾਬ-ਕੈਪਟਨ ਇੱਕ ਹੀ ਹੁੰਦਾ ਹੈ,Punjab Congress ਦੋ ਸਾਲਾਂ ਬਾਅਦ ’ਕੈਪਟਨ ਕੌਣ’ ਦਾ ਦਿੱਤਾ ਜਵਾਬ-ਕੈਪਟਨ ਇੱਕ ਹੀ ਹੁੰਦਾ ਹੈ,Punjab Congress
BREAKING NEWS
Search

Live Clock Date

Your browser is not supported for the Live Clock Timer, please visit the Support Center for support.
Punjab Congress

ਦੋ ਸਾਲਾਂ ਬਾਅਦ ’ਕੈਪਟਨ ਕੌਣ’ ਦਾ ਦਿੱਤਾ ਜਵਾਬ- ’ਕੈਪਟਨ ਇੱਕ ਹੀ ਹੁੰਦਾ ਹੈ,Punjab Congress’ਚ ਹੁਣ ਪੋਸਟਰ ਵਾਰ ਸ਼ੁਰੂ

4

AZAD SOCH:-

PATIALA,(AZAD SOCH NEWS):- ਪਾਰਟੀ ਦਾ ਕਲੇਸ਼ ਪੰਜਾਬ ਦੀਆਂ ਸੜਕਾਂ ’ਤੇ  (Captain Amarinder Singh) ਬਾਰੇ ਦਿੱਤੇ ਗਏ ਚਰਚਿਤ ਬਿਆਨ ‘ਕੌਣ ਕੈਪਟਨ’ (Kaun Captain) ਦਾ ਜਵਾਬ ਹੁਣ ‘ਕੈਪਟਨ ਇੱਕ ਹੀ ਹੁੰਦਾ ਹੈ’ (Captain Ik Hi Hunda Hai) ਨਾਲ ਦਿੱਤਾ ਜਾ ਰਿਹਾ ਹੈ,ਪਾਰਟੀ ’ਚ ਚੱਲ ਰਿਹਾ ਕਾਟੋ-ਕਲੇਸ਼ ਪੰਜਾਬ ਦੀਆਂ ਸੜਕਾਂ ’ਤੇ ਪਹੁੰਚ ਗਿਆ ਹੈ ਅਤੇ ਪੋਸਟਰ ਵਾਰ ਦੀ ਸ਼ੁਰੂਆਤ ਹੋ ਗਈ ਹੈ,ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Capt. Amarinder Singh) ਦੇ ਹੱਕ ਵਿੱਚ ਹੋਰਡਿੰਗਜ਼ ਅਤੇ ਬੈਨਰ (Hoardings And Banners) ਸੂਬੇ ਦੀਆਂ ਵੱਖ-ਵੱਖ ਸੜਕਾਂ ’ਤੇ ਕਾਂਗਰਸੀ ਆਗੂ ਲਗਾ ਰਹੇ ਹਨ।

ਉਨ੍ਹਾਂ ਵਿਚ ਲਿਖਿਆ ਜਾ ਰਿਹਾ ਹੈ, ‘ਕੈਪਟਨ ਏਕ ਹੀ ਹੋਤਾ ਹੈ,ਸੂਬੇ ਦੀਆਂ ਸੜਕਾਂ ‘ਤੇ ਲੱਗੇ ਹੋਰਡਿੰਗਜ਼ (Hoarding) ਕਿਤੇ ਨਾ ਕਿਤੇ ਪਾਰਟੀ ਹਾਈਕਮਾਨ ਨੂੰ ਸੰਕੇਤ ਦੇ ਰਹੇ ਹਨ ਕਿ ਜੇਕਰ ਇਸ ਸਮੇਂ ਸਹੀ ਫੈਸਲਾ ਨਾ ਲਿਆ ਗਿਆ ਤਾਂ ਉੱਚ ਪੱਧਰੀ ਆਗੂਆਂ ਦਰਮਿਆਨ ਚੱਲ ਰਹੀ ਲੜਾਈ ਜ਼ਿਲ੍ਹਾ ਪੱਧਰ’ ਤੇ ਪਹੁੰਚ ਸਕਦੀ ਹੈ।

ਦੋ ਸਾਲਾਂ ਬਾਅਦ ’ਕੈਪਟਨ ਕੌਣ’ ਦਾ ਦਿੱਤਾ ਜਵਾਬ- ’ਕੈਪਟਨ ਇੱਕ ਹੀ ਹੁੰਦਾ ਹੈ,Punjab Congress'ਚ ਹੁਣ ਪੋਸਟਰ ਵਾਰ ਸ਼ੁਰੂ
ਦੋ ਸਾਲਾਂ ਬਾਅਦ ’ਕੈਪਟਨ ਕੌਣ’ ਦਾ ਦਿੱਤਾ ਜਵਾਬ- ’ਕੈਪਟਨ ਇੱਕ ਹੀ ਹੁੰਦਾ ਹੈ,Punjab Congress’ਚ ਹੁਣ ਪੋਸਟਰ ਵਾਰ ਸ਼ੁਰੂ

ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਡਿਪਟੀ ਸੀਐੱਮ (Deputy CM) ਬਣਨ ਦੀਆਂ ਕਿਆਸਅਰਾਈਆਂ ਵਿਚਕਾਰ ਨਾਅਰਾ, ‘ਕੈਪਟਨ ਇੱਕ ਹੀ ਹੁੰਦਾ ਹੈ’ਪੰਜਾਬ ਦੇ ਕਾਂਗਰਸੀ ਆਗੂਆਂ ‘ਚ ਅੰਦਰੂਨੀ ਕਲੇਸ਼ ਨੂੰ ਸ਼ਾਂਤ ਕਰਨ ਲਈ ਕਾਂਗਰਸ ਹਾਈ ਕਮਾਂਡ ਨੇ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ,ਕਮੇਟੀ ਨੇ ਹੁਣ ਤਕ ਸੋਨੀਆ ਗਾਂਧੀ ਨੂੰ ਆਪਣੀ ਰਿਪੋਰਟ ਨਹੀਂ ਸੌਂਪੀ ਹੈ,ਹੁਣ ਇਸ ਤੋਂ ਪਹਿਲਾਂ ਹੀ ਇਹ ਸੰਕੇਤ ਮਿਲਣ ਲੱਗੇ ਹਨ ਕਿ ਕਾਂਗਰਸ ਹਾਈ ਕਮਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੂੰ ਉਪ-ਮੁੱਖ ਮੰਤਰੀ ਦੇ ਰੂਪ ‘ਚ ਐਡਜਸਟ ਕਰਨਾ ਚਾਹੁੰਦੀ ਹੈ।

ਇਹ ਵੀ ਪੜ੍ਹੋ :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ DGP ਨੂੰ ਹਦਾਇਤ,ਧਰਨੇ ਲਾਉਣ ਵਾਲੇ ਆਪ ਤੇ ਅਕਾਲੀ ਆਗੂਆਂ ਵਿਰੁੱਧ ਕਾਰਵਾਈ ਤੇ ਕੇਸ ਦਰਜ ਕਰੋ

ਅਹਿਮ ਪਹਿਲੂ ਇਹ ਹੈ ਕਿ ਕਾਂਗਰਸ ‘ਚ ਅੰਦਰੂਨੀ ਕਲੇਸ਼ ਦੇ ਕੇਂਦਰ ‘ਚ ਸਰਕਾਰ ‘ਚ ਉਪ-ਮੁੱਖ ਮੰਤਰੀ ਬਣਾਉਣ ਜਾਂ ਪਾਰਟੀ ‘ਚ ਐਡਜਸਟਮੈਂਟ ਦਾ ਕੋਈ ਮੁੱਦਾ ਨਹੀਂ ਸੀ,ਪਰ, ਇਸ ਨੂੰ ਸ਼ਾਂਤ ਕਰਨ ਲਈ ਪਾਰਟੀ ਆਗੂ ਕਾਂਗਰਸ ‘ਚ ਸੋਸ਼ਲ ਇੰਜੀਨੀਅਰਿੰਗ (Social Engineering) ਤੇ ਸਰਕਾਰ ‘ਚ ਐਡਜਸਟਮੈਂਟ (Adjustment) ਦੀ ਨੀਤੀ ਬਣਾ ਰਹੀ ਹੈ।

ਕਾਂਗਰਸ ਹਾਈਕਮਾਨ ਵੱਲੋਂ ਪੰਜਾਬ ਕਾਂਗਰਸ ਦਾ ਵਿਵਾਦ ਖਤਮ ਕਰਨ ਲਈ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਨੇ ਅਜੇ ਆਪਣੀ ਰਿਪੋਰਟ ਸੋਨੀਆ ਗਾਂਧੀ ਨੂੰ ਸੌਂਪੀ ਨਹੀਂ ਹੈ,ਹੁਣ ਇਸ ਤੋਂ ਪਹਿਲਾਂ ਇਹ ਸੰਕੇਤ ਮਿਲ ਰਹੇ ਹਨ ਕਿ ਕਾਂਗਰਸ ਹਾਈਕਮਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੂੰ ਉਪ ਮੁੱਖਮੰਤਰੀ ਵਜੋਂ ਅਡਜਸਟ ਕਰਨਾ ਚਾਹੁੰਦੀ ਹੈ,ਨਵਜੋਤ ਸਿੰਘ ਸਿੱਧੂ (Navjot Singh Sidhu) ਨੂੰ ਉਪ ਮੁੱਖ ਮੰਤਰੀ ਬਣਾਉਣ ਦੇ ਸੰਕੇਤ ਨਾਲ ਕਾਂਗਰਸ ਵਿਚ ਖਲਬਲੀ ਹੈ।

ਇਸ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Capt. Amarinder Singh) ਦੇ ਸਮਰਥਕਾਂ ਨੇ ਸੂਬੇ ਦੀਆਂ ਸੜਕਾਂ ‘ਤੇ ਹੋਰਡਿੰਗਜ਼ (Hoarding) ਅਤੇ ਪੋਸਟਰ (Poster) ਲਗਾਉਣੇ ਸ਼ੁਰੂ ਕਰ ਦਿੱਤੇ ਹਨ,ਇਸ ਨੂੰ ਦੇਖਦੇ ਹੋਏ ਮੁੱਖ ਮੰਤਰੀ ਦੇ ਸਮਰਥਕਾਂ ਨੇ ਸੂਬੇ ਦੀਆਂ ਸੜਕਾਂ ਤੇ ਗਲ਼ੀਆਂ ‘ਚ ਹੋਰਡਿੰਗ (Hoarding) ਤੇ ਪੋਸਟਰ (Poster) ਲਗਾਉਣੇ ਸ਼ੁਰੂ ਕਰ ਦਿੱਤੇ ਹਨ,ਪਾਰਟੀ ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਦੇ ਕਰੀਬੀਆਂ ਨੇ ਹੁਣ ਫੀਲਡ ‘ਚ ਹੀ ਇਹ ਮਾਹੌਲ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਕਿ 2022 ਦੀ ਚੋਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Capt. Amarinder Singh) ਦੀ ਹੀ ਅਗਵਾਈ ‘ਚ ਲੜੀ ਜਾਵੇਗੀ।

ਇਹ ਵੀ ਪੜ੍ਹੋ :- 

ਪੰਜਾਬ ਨੇ ਤੀਜੀ ਲਹਿਰ ਲਈ ਤਿਆਰੀ ਖਿੱਚੀ,ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੱਚਿਆਂ ਦੇ ਇਲਾਜ ਲਈ ਕਾਰਜ ਵਿਧੀ ਤਿਆਰ ਕਰਨ ਵਾਸਤੇ ਮਾਹਿਰਾਂ ਦੇ ਗਰੁੱਪ ਦਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਅਤੇ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲੇ ਵਿਅਕਤੀਆਂ ਲਈ ਤਰਜੀਹੀ ਟੀਕਾਕਰਨ ਦੇ ਆਦੇਸ਼

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *