ਮਸ਼ਹੂਰ ਪੰਜਾਬੀ ਗਾਇਕ Khan Saab ਨੂੰ ਫਗਵਾੜਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਮਸ਼ਹੂਰ ਪੰਜਾਬੀ ਗਾਇਕ Khan Saab ਨੂੰ ਫਗਵਾੜਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ
BREAKING NEWS
Search

Live Clock Date

Your browser is not supported for the Live Clock Timer, please visit the Support Center for support.
khan-saab

ਮਸ਼ਹੂਰ ਪੰਜਾਬੀ ਗਾਇਕ ਖਾਨ ਸਾਬ੍ਹ ਨੂੰ ਫਗਵਾੜਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ

2

AZAD SOCH:-

PATIALA, 9 June  (AZAD SOCH NEWS):- ਮਸ਼ਹੂਰ ਪੰਜਾਬੀ ਗਾਇਕ ਖਾਨ ਸਾਬ੍ਹ (Famous Punjabi Singer Khan Saab) ਨੂੰ ਫਗਵਾੜਾ ਪੁਲਿਸ (Phagwara Police) ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ,ਜਾਣਕਾਰੀ ਮੁਤਾਬਕ ਉਹਨਾਂ ਨੇ ਕੋਵਿਡ-19 (COVID-19) ਨਿਯਮਾਂ ਦੀ ਉਲੰਘਣਾ ਕੀਤੀ ਹੈ,ਖਾਨ ਸਾਬ੍ਹ ਦੇ ਜਨਮਦਿਨ ਮਨਾਉਣ ਦੀ ਵੀਡੀੳ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹਨਾਂ ਦੇ ਦਰਜਨ ਦੇ ਕਰੀਬ ਦੋਸਤ ਬੈਂਡ ਵਾਜੇ  ਲੈ ਕੇ ਉਹਨਾਂ ਦੇ ਘਰ ਪਹੁੰਚੇ ਹੋਏ ਸੀ,ਕੋਵਿਡ-19 ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਪੁਲਿਸ ਵੱਲੋਂ 4 ‘ਤੇ ਬਾਇ ਨੇਮ ਪਰਚਾ ਕੀਤਾ ਗਿਆ ਹੈ,ਉਹਨਾਂ ਦੇ ਬਾਕੀ ਦੋਸਤਾਂ ਬਾਰੇ ਖਾਨ ਸਾਬ੍ਹ ਤੋਂ ਪੁੱਛਗਿਛ ਚੱਲ ਰਹੀ ਹੈ,ਪੁਲਿਸ ਅਨੁਸਾਰ 7 ਜੂਨ ਦੀ ਅੱਧੀ ਰਾਤ ਨੂੰ ਉਸ ਦੇ ਜਨਮ ਦਿਨ( Birthday)  ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਪ੍ਰਸ਼ੰਸਕ ਬੈਂਡ ਬਾਜੇ ਲੈ ਕੇ ਉਸਦੇ ਘਰ ਦੇ ਸਾਮ੍ਹਣੇ ਪਹੁੰਚੇ,ਇਸ ਤੋਂ ਬਾਅਦ ਸਾਰਿਆਂ ਨੇ ਮਿਲ ਕੇ ਉਥੇ ਜਨਮਦਿਨ ਮਨਾਇਆ, ਕੋਰੋਨਾ ( Corona)  ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ।  ਇਸ ਤੋਂ ਬਾਅਦ ਫਗਵਾੜਾ ਪੁਲਿਸ ਨੇ ਖਾਨ ਸਾਬ (Khan Saab) ਅਤੇ ਹੋਰਨਾਂ ਖਿਲਾਫ ਕੇਸ ਦਰਜ ਕੀਤਾ,ਸਤਨਾਮਪੁਰਾ ਥਾਣੇ ਵਿਚ ਧਾਰਾ 188 ਅਤੇ ਆਪਦਾ ਪ੍ਰਬੰਧਨ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।

ALSO READ:-

ਪੰਜਾਬ ਨੇ ਤੀਜੀ ਲਹਿਰ ਲਈ ਤਿਆਰੀ ਖਿੱਚੀ,ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੱਚਿਆਂ ਦੇ ਇਲਾਜ ਲਈ ਕਾਰਜ ਵਿਧੀ ਤਿਆਰ ਕਰਨ ਵਾਸਤੇ ਮਾਹਿਰਾਂ ਦੇ ਗਰੁੱਪ ਦਾ ਐਲਾਨ

America: Amazon के संस्थापक Jeff Bezos करेंगे अंतरिक्ष की यात्रा

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *