Ferozepur: Gangster Jaipal Bhullar ਦੀ ਮ੍ਰਿਤਕ ਦੇਹ ਫ਼ਿਰੋਜ਼ਪੁਰ ਪੁੱਜੀ, 13 ਜੂਨ ਨੂੰ ਕੀਤਾ Ferozepur: Gangster Jaipal Bhullar ਦੀ ਮ੍ਰਿਤਕ ਦੇਹ ਫ਼ਿਰੋਜ਼ਪੁਰ ਪੁੱਜੀ, 13 ਜੂਨ ਨੂੰ ਕੀਤਾ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Ferozepur ਗੈਂਗਸਟਰ Jaipal Bhullar

Ferozepur: ਗੈਂਗਸਟਰ Jaipal Bhullar ਦੀ ਮ੍ਰਿਤਕ ਦੇਹ ਫ਼ਿਰੋਜ਼ਪੁਰ ਪੁੱਜੀ,13 ਜੂਨ ਨੂੰ ਕੀਤਾ ਜਾਏਗਾ ਅੰਤਿਮ ਸਸਕਾਰ

8

AZAD SOCH:-

Ferozepur,12 June 2021,(AZAD SOCH NEWS):- ਕੋਲਕਾਤਾ ਵਿੱਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ (Gangster Jaipal Bhullar) ਦੀ ਮ੍ਰਿਤਕ ਦੇਹ ਨੂੰ ਅੱਜ ਫ਼ਿਰੋਜ਼ਪੁਰ ਵਿਖੇ ਉਸਦੇ ਗ੍ਰਹਿ ਨਿਵਾਸ ਤੇ ਲਿਆਂਦਾ ਗਿਆ ਹੈ,ਕੋਲਕਾਤਾ ਪੁਲਿਸ (Kolkata Police) ਵੱਲੋਂ ਬੀਤੀ 9 ਜੂਨ ਨੂੰ ਕੋਲਕਾਤਾ (Kolkata) ਦੀ ਇਕ ਸੁਸਾਇਟੀ ਵਿੱਚ ਰਹਿ ਰਹੇ ਦੋ ਗੈਂਗਸਟਰਾਂ ਜੈਪਾਲ ਭੁੱਲਰ (Gangsters Jaipal Bhullar) ਅਤੇ ਉਸਦੇ ਸਾਥੀ ਜੱਸੀ ਖਰੜ ਨੂੰ ਐਨਕਾਉਂਟਰ ਵਿਚ ਢੇਰ ਕੀਤਾ ਗਿਆ ਸੀ,ਦੋ ਦਿਨ ਪਹਿਲਾਂ ਮਾਰੇ ਗਏ ਦੋਨੋਂ ਗੈਂਗਸਟਰ ਦੇ ਪਰਿਵਾਰ ਕੋਲਕਾਤਾ ਵਿਖੇ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਲੈਣ ਲਈ ਪੁੱਜੇ ਸਨ।

ਇਹ ਵੀ ਪੜ੍ਹੋ:– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ਼ਾਰੇ ਤੇ ਹੋਇਆ ਹੈ ਸ੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਅਨੈਤਿਕ ਗਠਜੋੜ-ਰਾਘਵ ਚੱਢਾ

ਜੋ ਕਿ ਅੱਜ ਦੁਪਹਿਰ ਨੂੰ ਹਵਾਈ ਜਹਾਜ਼ ਰਾਹੀਂ ਮ੍ਰਿਤਕ ਦੇਹਾਂ ਲੈ ਕੇ ਚੰਡੀਗੜ੍ਹ (Chandigarh) ਪੁੱਜੇ ਸੀ,ਜੱਸੀ ਖਰੜ (Jassi Kharar) ਦਾ ਅੰਤਮ ਸਸਕਾਰ ਅੱਜ ਉਸਦੇ ਪਰਿਵਾਰ ਵੱਲੋਂ ਸ਼ਾਮ ਨੂੰ ਕਰ ਦਿੱਤਾ ਗਿਆ ਸੀ ਜਦਕਿ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਦੇਰ ਸ਼ਾਮ ਫ਼ਿਰੋਜ਼ਪੁਰ ਵਿਖੇ ਪੁੱਜੀ ਹੈ,ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਗੈਂਗਸਟਰਾਂ ਜੈਪਾਲ ਭੁੱਲਰ (Gangsters Jaipal Bhullar) ਦਾ ਇੱਕ ਭਰਾ ਜੋ ਕਿ ਬਠਿੰਡਾ ਜੇਲ੍ਹ ਵਿੱਚ ਬੰਦ ਹੈ,ਕੱਲ੍ਹ ਉਸ ਦੇ ਆਉਣ ਤੋਂ ਬਾਅਦ ਹੀ ਜੈ ਪਾਲ ਭੁੱਲਰ ਦਾ ਅੰਤਿਮ ਸਸਕਾਰ ਕੀਤਾ ਜਾਏਗਾ।

ਇਹ ਵੀ ਪੜ੍ਹੋ:–

SAD,BSP Coalition: ਪੰਜਾਬ ‘ਚ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਹੋਇਆ ਗਠਬੰਧਨ, BSP 20 ਅਤੇ Akali Dal 97

ਸ਼੍ਰੋਮਣੀ ਅਕਾਲੀ ਦਲ 2022 ਦੀਆਂ ਚੋਣਾਂ ਲਈ ਅਕਤੂਬਰ 2021 ਤੱਕ ਚੋਣ ਮਨੋਰਥ ਪੱਤਰ ਤਿਆਰ ਕਰੇਗਾ:ਸੁਖਬੀਰ ਸਿੰਘ ਬਾਦਲ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *