ਨੂਰਪੁਰ ਬੇਦੀ ਦੇ ਸਿੱਖ ਰੈਜੀਮੈਂਟ ਦਾ ਜਵਾਨ ਗੁਰਨਿੰਦਰ ਸਿੰਘ ਦੀ ਅਸਾਮ ਚੀਨ ਬਾਰਡਰ ‘ਤੇ ਹੋਈ ਮੌਤ ਨੂਰਪੁਰ ਬੇਦੀ ਦੇ ਸਿੱਖ ਰੈਜੀਮੈਂਟ ਦਾ ਜਵਾਨ ਗੁਰਨਿੰਦਰ ਸਿੰਘ ਦੀ ਅਸਾਮ ਚੀਨ ਬਾਰਡਰ ‘ਤੇ ਹੋਈ ਮੌਤ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਨੂਰਪੁਰ ਬੇਦੀ ਦੇ ਸਿੱਖ ਰੈਜੀਮੈਂਟ ਦਾ ਜਵਾਨ ਗੁਰਨਿੰਦਰ ਸਿੰਘ ਦੀ ਅਸਾਮ ਚੀਨ ਬਾਰਡਰ ‘ਤੇ ਹੋਈ ਮੌਤ

ਨੂਰਪੁਰ ਬੇਦੀ ਦੇ ਸਿੱਖ ਰੈਜੀਮੈਂਟ ਦਾ ਜਵਾਨ ਗੁਰਨਿੰਦਰ ਸਿੰਘ ਦੀ ਅਸਾਮ ਚੀਨ ਬਾਰਡਰ ‘ਤੇ ਹੋਈ ਮੌਤ

9

AZAD SOCH:-

AZAD SOCH NEWS:- ਅਸਾਮ ਚੀਨ ਬਾਰਡਰ (Assam China Border) ਤੋਂ ਇਕ ਜਵਾਨ ਦੀ ਮੌਤ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ,ਜਾਣਕਾਰੀ ਮੁਤਾਬਿਕ ਬਲਾਕ ਨੂਰਪੁਰਬੇਦੀ (Nurpurbedi) ਦੇ ਪਿੰਡ ਗੁਰਨੂਰ (Gurnoor) ਨਾਲ ਸੰਬੰਧਿਤ 34 ਸਾਲਾ ਸੈਨਿਕ ਦੀ ਅਸਾਮ ਚੀਨ ਬਾਰਡਰ (Assam China Border) ਤੇ ਡਿਊਟੀ ਦੌਰਾਨ ਮੌਤ ਹੋ ਗਈ,ਪ੍ਰਾਪਤ ਜਾਣਕਾਰੀ ਮੁਤਾਬਕ 20 ਸਿੱਖ ਰੈਜੀਮੈਂਟ (20th Sikh Regiment) ਦਾ ਜਵਾਨ ਗੁਰਨਿੰਦਰ ਸਿੰਘ (Jawan Gurninder Singh) ਆਪਣੀ 10 ਜਵਾਨਾ ਦੀ ਟੁਕੜੀ ਦੇ ਨਾਲ ਜਦੋਂ ਅਸਾਮ ਚੀਨ ਬਾਰਡਰ (Assam China Border) ਵੱਲ ਵਧ ਰਹੇ ਸੀ

ALSO READ:- ਮਿਲਖਾ ਸਿੰਘ ਨੂੰ ਸਦਮਾ,ਪਤਨੀ ਨਿਰਮਲ ਮਿਲਖਾ ਸਿੰਘ ਨਹੀਂ ਰਹੇ,CM ਕੈਪਟਨ ਅਮਰਿੰਦਰ ਸਿੰਘ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ

ALSO READ:- SAD-BSP Alliance: ਅਕਾਲੀ-ਬਸਪਾ ਗਠਜੋੜ ਮੌਕਾਪ੍ਰਸਤ ਤੇ ਬੇਮੇਲ-ਸੀਨੀਅਰ ਕਾਂਗਰਸੀ ਆਗੂ ਸ. ਸੁਖਜਿੰਦਰ ਸਿੰਘ ਰੰਧਾਵਾ

ਤਾਂ ਉਚਾਈ ਹੋਣ ਕਾਰਨ ਆਕਸੀਜਨ (Oxygen) ਦੀ ਕਮੀ ਹੋਣ ਦੇ ਚਲਦਿਆਂ ਉਸ ਦੀ ਤਬੀਅਤ ਵਿਗੜ ਗਈ ਤੇ ਜਿਸ ਕਾਰਨ ਉਸਦੀ ਮੌਤ ਹੋ ਗਈ,ਉਕਤ ਜ਼ੁਬਾਨ ਆਪਣੇ ਪਿੱਛੇ ਆਪਣੇ ਸੱਤ ਸਾਲਾ ਬੇਟੇ ਤੇ ਪਰਿਵਾਰਕ ਮੈਂਬਰਾਂ ਨੂੰ ਛੱਡ ਗਿਆ ਹੈ,ਉਸ ਦੀ ਅਚਾਨਕ ਮੌਤ ਹੋਣ ਨਾਲ ਉਸ ਦੇ ਪਿੰਡ ਵਾਸੀਆਂ ਤੇ ਸਮੁੱਚੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ,ਪਿੰਡ ਦੇ ਸਰਪੰਚ ਬਲਵੰਤ ਸਿੰਘ ਨੇ ਦੱਸਿਆ ਕਿ ਫੌਜ ਵੱਲੋਂ ਉਸ ਦੀ ਮ੍ਰਿਤਕ ਦੇਹ ਨੂੰ ਉਸ ਦੇ ਜੱਦੀ ਪਿੰਡ ਗਨੁੰਰਾ (Native Village Ganunra) ਵਿਖੇ ਲੈ ਕੇ ਆਉਣ ਦੀ ਤਜਵੀਜ਼ ਜਾਰੀ ਹੈ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *