ਮਿਲੀ ਜਾਣਕਾਰੀ ਸਾਬਕਾ IG Kunwar Vijay Pratap ਆਮ ਆਦਮੀ ਪਾਰਟੀ ‘ਚ ਹੋ ਸਕਦੇ ਹਨ ਮਿਲੀ ਜਾਣਕਾਰੀ ਸਾਬਕਾ IG Kunwar Vijay Pratap ਆਮ ਆਦਮੀ ਪਾਰਟੀ ‘ਚ ਹੋ ਸਕਦੇ ਹਨ

Live Clock Date

Your browser is not supported for the Live Clock Timer, please visit the Support Center for support.
IG Kunwar Vijay Pratap

ਮਿਲੀ ਜਾਣਕਾਰੀ ਸਾਬਕਾ IG ਕੁੰਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ‘ਚ ਹੋ ਸਕਦੇ ਹਨ ਸ਼ਾਮਿਲ

6

AZAD SOCH:-

CANDIGARH,(AZAD SOCH NEWS):- ਪੰਜਾਬ ਦੀ ਰਾਜਨੀਤੀ ਨਾਲ ਜੁੜੀ ਇਸ ਸਮੇਂ ਦੀ ਸਭ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ,ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੋਟਕਪੂਰਾ ਫਾਇਰਿੰਗ ਕੇਸ (Kotkapura Firing Case) ਦੇ ਸਾਬਕਾ ਆਈਜੀ ਅਤੇ ਸਾਬਕਾ ਐਸਆਈਟੀ ਮੁਖੀ ਕੁੰਵਰ ਵਿਜੇ ਪ੍ਰਤਾਪ (Former IG and former SIT chief Kunwar Vijay Pratap) ਭਲਕੇ ਆਮ ਆਦਮੀ ਪਾਰਟੀ (ਆਪ) (Aam Aadmi Party (AAP)) ਵਿੱਚ ਸ਼ਾਮਲ ਹੋਣ ਜਾ ਰਹੇ ਹਨ।

ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਲਈ ਕੱਲ੍ਹ ਅੰਮ੍ਰਿਤਸਰ ਆ ਰਹੇ ਹਨ,ਅਰਵਿੰਦਰ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਬਦਲਾਅ ਚਾਹੁੰਦਾ ਹੈ ਤੇ ਸਿਰਫ ਆਮ ਆਦਮੀ ਪਾਰਟੀ (Aam Aadmi Party) ਹੀ ਉਸ ਦੀ ਉਮੀਦ ਹੈ,ਦੂਜੇ ਪਾਸੇ ਕੁੰਵਰ ਵਿਜੇ ਪ੍ਰਤਾਪ (Kunwar Vijay Pratap) ਦਾ ਕਹਿਣਾ ਹੈ ਕਿ ਅਸੀਂ ਪੰਜਾਬ ਵਿਚ ਨਵੀਂ ਰਾਜਨੀਤੀ ਦੀ ਸ਼ੁਰੂਆਤ ਕਰਾਂਗੇ।

ALSO READ:-

Delhi News: दिल्ली में शहीद हुए 6 जवानों और पुलिसकर्मियों के परिवारों को 1-1 करोड़ रुपये देगी केजरीवाल सरकार

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *