ਵੀਡੀਓ:ਖੇਤਾਂ 'ਚ ਆ ਵੜਿਆ ਮਗਰਮੱਛ,ਵਾਲ ਵਾਲ ਬਚ ਗਿਆ ਕਿਸਾਨ ਵੀਡੀਓ:ਖੇਤਾਂ 'ਚ ਆ ਵੜਿਆ ਮਗਰਮੱਛ,ਵਾਲ ਵਾਲ ਬਚ ਗਿਆ ਕਿਸਾਨ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.
Crocodile enters the fields farmer survives Muktsar Crocodile

ਵੀਡੀਓ: ਖੇਤਾਂ ‘ਚ ਆ ਵੜਿਆ ਮਗਰਮੱਛ,ਵਾਲ ਵਾਲ ਬਚ ਗਿਆ ਕਿਸਾਨ

13

AZAD SOCH:-

ਮੁਕਤਸਰ, 8 ਜੁਲਾਈ 2021,(AZAD SOCH NEWS):- ਮੁਕਤਸਰ ਦੇ ਪਿੰਡ ਕਖਾਵਾਲੀ ਦੇ ਕੋਲੋਂ ਲੰਘਦੇ ਰਜਵਾਹੇ ‘ਚ ਇੱਕ ਮਗਰਮੱਛ ਆ ਗਿਆ,ਜਿਸ ਤੋਂ ਬਾਅਦ ਜਦੋਂ ਖੇਤਾਂ ਨੂੰ ਪਾਣੀ ਲਾਉਂਦੇ ਕਿਸਾਨਾਂ ਵੱਲੋਂ ਇਸ ਮਗਰਮੱਛ (ਘੜਿਆਲ) ਨੂੰ ਦੇਖਿਆ ਗਿਆ ਤਾਂ ਉਨ੍ਹਾਂ ਵੱਲੋਂ ਮਗਰਮੱਛ ਨੂੰ ਕਾਬੂ ਕਰਕੇ ਨਹਿਰ’ਚ ਛੱਡ ਦਿੱਤਾ ਗਿਆ,ਇਸ ਤੋਂ ਪਹਿਲਾਂ ਬਹੁਤ ਸਾਰੇ ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨਾਂ ਨੇ ਇੱਕਠੇ ਹੋ ਕੇ ਮਗਰਮੱਛ (ਘੜਿਆਲ) ਨੂੰ ਫੜ ਲਿਆਂ ਅਤੇ ਮਿਲੀ ਜਾਣਕਾਰੀ ਅਨੁਸ ਇਸ ਨੂੰ ਇੱਕ ਨਜ਼ਦੀਕੀ ਨਹਿਰ ਵਿੱਚ ਲੈ ਜਾਕੇ ਛੱਡ ਦਿੱਤਾ ਗਿਆ,ਜਿਸ ਸਮੇਂ ਇਸ ਮਗਰਮੱਛ (ਘੜਿਆਲ) ਵੇਖੀਆਂ ਗਿਆ ਉਸ ਸਮੇਂ ਕਿਸਾਨ ਆਪਣੇ ਖੇਤਾਂ ਵਿੱਚ ਕੰਮ ਕਰ ਰਹੇ ਹਨ, ਇਸ ਤੋਂ ਬਹੁਤ ਸਾਰੇ ਪਿੰਡ ਦੇ ਲੋਕ ਅਤੇ ਕਿਸਾਨਾਂ ਨੇ ਇਕੱਠੇ ਹੋ ਕੇ ਇਸ ਮਗਰਮੱਛ ਨੂੰ ਫੜ ਗਿਆ ਸੀ।

ਹੋਰ ਪੜ੍ਹੋ:- ਕੇਂਦਰ ਨੇ ਨਿਯਮ ਤੇ ਸ਼ਰਤਾਂ ਦੇ ਬੋਝ ਨੂੰ ਘਟਾਉਣ ਲਈ ਪੰਜਾਬ ਨੂੰ ਉੱਤਮ ਕਾਰਗੁਜ਼ਾਰੀ ਵਿਖਾਉਣ ਵਾਲੇ ਸੂਬੇ ਵਜੋਂ ਦਿੱਤੀ ਮਾਨਤਾ ਦਿੱਤੀ ਗਈ:ਮੁੱਖ ਸਕੱਤਰ ਸ਼੍ਰੀਮਤੀ ਵਿਨੀ ਮਹਾਜਨ

ਹੋਰ ਪੜ੍ਹੋ:- 

Junior Draftsman (ਸਿਵਲ,ਮਕੈਨੀਕਲ ਅਤੇ ਆਰਕੀਟੈਕਚਰਲ) ਦੀਆਂ 659 ਆਸਾਮੀਆਂ ਲਈ ਸੋਧਿਆ ਇਸ਼ਤਿਹਾਰ ਜਾਰੀ:ਚੇਅਰਮੈਨ ਸ੍ਰੀ ਰਮਨ ਬਹਿਲ

ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ਼ ਕੇਸ ਦਰਜ ਕਰਨ ਦੇ ਆਦੇਸ਼

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *