ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ Simarjit Singh Bains ਸਣੇ ਬੈਂਸ 7 ਜਣਿਆਂ 'ਤੇ ਹੋਈ FIR ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ Simarjit Singh Bains ਸਣੇ ਬੈਂਸ 7 ਜਣਿਆਂ 'ਤੇ ਹੋਈ FIR

Live Clock Date

Your browser is not supported for the Live Clock Timer, please visit the Support Center for support.
FIR registered against 7 persons including Lok Insaf Party President Simarjit Singh

ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਸਣੇ 7 ਜਣਿਆਂ ‘ਤੇ ਹੋਈ FIR ਦਰਜ

6

AZAD SOCH:-

Ludhiana, July 12, 2021,(AZAD SOCH NEWS):- ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ (Simarjit Singh Bains) ਸਣੇ 7 ਹੋਰ ਜਣ‌ਿਆਂ ਖਿਲਾਫ਼ ਬਲਾਤਕਾਰ ਅਤੇ ਹੋਰ ਮਾਮਲਿਆਂ ਤਹਿਤ ਐਫ.ਆਈ.ਆਰ. (FIR) ਦਰਜ ਹੋਈ ਹੈ,ਪੁਲਿਸ ਥਾਣਾ ਡਿਵੀਜ਼ਨ ਨੰਬਰ 6 ਵਿੱਚ ਐਫ.ਆਈ.ਆਰ.ਨੰਬਰ 180 ਧਾਰਾ 376, 354, 354-ਏ, 506 ਅਤੇ 120-ਬੀ ਆਈ.ਪੀ.ਸੀ. (IPC) ਤਹਿਤ 10 ਜੁਲਾਈ ਨੂੰ ਦਰਜ ਕੀਤੀ ਗਈ ਸੀ,ਇਸ ਕੇਸ ‘ਚ ਕਰਮਜੀਤ ਸਿੰਘ, ਪਰਮਜੀਤ ਸਿੰਘ ਅਤੇ ਗੋਗੀ ਸ਼ਰਮਾ ਤੋਂ ਇਲਾਵਾ ਬਲਜਿੰਦਰ ਕੌਰ, ਜਸਬੀਰ ਕੌਰ ਅਤੇ ਸੁਖ਼ਚੈਨ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ,ਐਫ.ਆਈ.ਆਰ. (FIR) ‘ਚ ਇਹ ਸਪਸ਼ਟ ਕੀਤਾ ਗਿਆ ਹੈ।

ਹੋਰ ਪੜ੍ਹੋ:Petrol-Diesel Price: Delhi में आज पेट्रोल 101 रुपए के पार,डीजल 16 पैसे सस्ता

ਹੋਰ ਪੜ੍ਹੋ:Corona Virus Today: देश में पिछले 24 घंटों में कोरोना वायरस के 37 हजार 154 नए मामले दर्ज, 724 लोगों की मौत

ਕਿ ਇਹ ਕੇਸ ਲੁਧਿਆਣਾ ਦੇ ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟਰੇਟ (Additional Chief Judicial Magistrate) ਸ: ਹਰਸਿਮਰਨਜੀਤ ਸਿੰਘ ਦੇ ਹੁਕਮਾਂ ’ਤੇ ਦਰਜ ਕੀਤਾ ਗਿਆ ਹੈ,ਇਸ ਕੇਸ ਲੁਧਿਆਣਾ ਦੀ ਇਕ 45 ਸਾਲਾ ਔਰਤ ਦਾ ਹੈ ਜਿਸ ਨੇ ਸਿਮਰਜੀਤ ਸਿੰਘ ਬੈਂਸ (Simarjit Singh Bains) ’ਤੇ ਦੋਸ਼ ਲਾਏ ਸੀ ਕਿ ਬੈਂਸ ਨੇ ਉਸ ਨਾਲ ਜਬਰ ਜਨਾਹ ਕੀਤਾ ਹੈ। 

ਹੋਰ ਪੜ੍ਹੋ:

Power Crisis In Punjab: ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸੂਬੇ ਦੇ ਉਦਯੋਗਾਂ ਨੂੰ ਆਪੋ ਆਪਣੇ ਕਾਰੋਬਾਰ ਬੰਦ ਰੱਖਣ ਦੇ ਦਿੱਤੇ ਹੁਕਮਾਂ ਦੀ ਆਪ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅਲੋਚਨਾ ਕੀਤੀ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *