Lahore: ਜ਼ਮੀਨੀ ਵਿਵਾਦ ਦੇ ਚਲਦਿਆਂ ਪਾਕਿਸਤਾਨ ਸਰਕਾਰ ਨੇ ਗੁਰਦੁਆਰਾ ਸ਼ਹੀਦ Bhai Taru Singh ਕੀਤਾ ਸੀਲ Lahore: ਜ਼ਮੀਨੀ ਵਿਵਾਦ ਦੇ ਚਲਦਿਆਂ ਪਾਕਿਸਤਾਨ ਸਰਕਾਰ ਨੇ ਗੁਰਦੁਆਰਾ ਸ਼ਹੀਦ Bhai Taru Singh ਕੀਤਾ ਸੀਲ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Lahore Due to land dispute, the government of Pakistan sealed Gurdwara Shaheed Bhai Taroo Singh

Lahore: ਜ਼ਮੀਨੀ ਵਿਵਾਦ ਦੇ ਚਲਦਿਆਂ ਪਾਕਿਸਤਾਨ ਸਰਕਾਰ ਨੇ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਕੀਤਾ ਸੀਲ

2

AZAD SOCH:-

Lahore,(AZAD SOCH NEWS):- ਸਥਾਨਕ ਸਿੱਖਾਂ ਅਤੇ ਦਾਵਤ-ਏ-ਇਸਲਾਮੀ (ਬਰੇਲਵੀ) ਦੇ ਕਾਰਕੁਨਾਂ ਵਿਚਾਲੇ ਜ਼ਮੀਨੀ ਵਿਵਾਦ ਦੇ ਚਲਦਿਆਂ ਪਾਕਿਸਤਾਨ ਸਰਕਾਰ ਨੇ ਇਤਿਹਾਸਕ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ (Gurdwara Shaheed Bhai Taru Singh) ਨੂੰ ਸੀਲ ਕਰ ਦਿੱਤਾ ਹੈ,ਇਸ ਦੇ ਨਾਲ ਹੀ ਸਰਕਾਰ ਵੱਲੋਂ ਸਿੱਖ ਭਾਈਚਾਰੇ ਨੂੰ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਨੇੜਲੇ ਗੁਰਦੁਆਰਾ ਸ਼ਹੀਦਗੰਜ ਸਿੰਘ-ਸਿੰਘਣੀਆਂ ਵਿਖੇ ਮਨਾਉਣ ਲਈ ਕਿਹਾ ਗਿਆ ਹੈ,ਜਾਣਕਾਰੀ ਅਨੁਸਾਰ ਸ੍ਰੀ ਅਖੰਡ ਪਾਠ ਸਾਹਿਬ (Sri Akhand Path Sahib) ਦਾ ਭੋਗ ਸ਼ੁੱਕਰਵਾਰ ਨੂੰ ਗੁਰਦੁਆਰਾ ਸ਼ਹੀਦਗੰਜ ਸਿੰਘ-ਸਿੰਘਣੀਆਂ ਵਿਖੇ ਪਵੇਗਾ ਅਤੇ ਸਥਾਨਕ ਸਿੱਖ ਭਾਈਚਾਰਾ ਭਾਈ ਤਾਰੂ ਸਿੰਘ ਦੀ ਬਰਸੀ ਮੌਕੇ ਗੁਰਦੁਆਰਾ ਸਾਹਿਬ (Gurdwara Sahib) ਵਿਖੇ ਇਕੱਤਰ ਹੋਵੇਗਾ।

ALSO READ:- ਗੁਰਸਿੱਖ ਨੌਜਵਾਨ ਹਰਦੀਪ ਸਿੰਘ ਨੇ ਅੱਖਾਂ ਤੋਂ ਸੱਖਣੀ ਅਮਨਦੀਪ ਕੌਰ ਨਾਲ ਲਈਆਂ ਲਾਵਾਂ,ਸਮਾਜ ਲਈ ਵੱਡੀ ਸੇਧ

Lahore: Due to land dispute, the government of Pakistan sealed Gurdwara Shaheed Bhai Taroo Singh
Lahore: Due to land dispute, the government of Pakistan sealed Gurdwara Shaheed Bhai Taroo Singh

ਦੱਸਿਆ ਜਾ ਰਿਹਾ ਹੈ ਕਿ ਦਾਵਤ-ਏ-ਇਸਲਾਮੀ (ਬਰੇਲਵੀ) ਅਤੇ ਪੀਰ ਸ਼ਾਹ ਕਾਕੂ ਚਿਸ਼ਤੀ ਦੀ ਮਜ਼ਾਰ ਦੇ ਕਾਰਕੁਨਾਂ ਵਲੋਂ ਜਨਤਕ ਤੌਰ ‘ਤੇ ਧਮਕੀ ਦਿੱਤੀ ਗਈ ਸੀ ਕਿ ਕਿਸੇ ਵੀ ਹਾਲ ‘ਚ ਭਾਈ ਤਾਰੂ ਸਿੰਘ ਦੀ ਯਾਦਗਾਰੀ ਸਮਾਧ ਅਤੇ ਗੁਰਦੁਆਰਾ ਨਹੀਂ ਰਹਿਣ ਦਿੱਤਾ ਜਾਵੇਗਾ,ਦੱਸਿਆ ਜਾ ਰਿਹਾ ਹੈ ਕਿ ਸਮਾਧ ਨਾਲ ਲਗਦੇ 4-5 ਕਨਾਲ ਦੇ ਖਾਲੀ ਪਲਾਟ ‘ਤੇ ਕਬਜ਼ਾ ਕਰਨ ਦੀਆਂ ਸਾਜਿਸ਼ਾਂ ਰਚ ਰਹੇ ਇਲਾਕੇ ਦੇ ਸੁਹੇਲ ਬੱਟ ਅਟਾਰੀ ਪੁੱਤਰ ਸਲਾਹੁਦੀਨ ਬੱਟ, ਰਜ਼ਾ ਬੱਟ ਤੇ ਉਮੇਰ ਨੇ ਸਪਸ਼ਟ ਤੌਰ ‘ਤੇ ਦਾਅਵਾ ਕੀਤਾ ਕਿ ਜਿਸ ਜ਼ਮੀਨ ‘ਤੇ ਸਮਾਧ ਸ਼ਹੀਦ ਭਾਈ ਤਾਰੂ ਸਿੰਘ (Samadh Shaheed Bhai Taru Singh) ਅਤੇ ਗਲੀ ‘ਚ ਇਸ ਦੇ ਬਿਲਕੁਲ ਸਾਹਮਣੇ ਗੁਰਦੁਆਰਾ ਸਿੰਘ-ਸਿੰਘਣੀਆਂ (Gurdwara Singh-Singhanian) ਸਥਾਪਿਤ ਹੈ, ਉਹ ਸਾਰੀ ਜ਼ਮੀਨ ਹਜ਼ਰਤ ਪੀਰ ਸ਼ਾਹ ਕਾਕੂ ਚਿਸ਼ਤੀ ਦੀ ਮਜ਼ਾਰ ਅਤੇ ਜ਼ਮੀਨਦੋਜ਼ ਹੋ ਚੁੱਕੀ ਮਸਜਿਦ ਸ਼ਹੀਦ ਗੰਜ (Shaheed Ganj) ਦੀ ਹੈ।

Lahore: Due to land dispute, the government of Pakistan sealed Gurdwara Shaheed Bhai Taroo Singh
Lahore: Due to land dispute, the government of Pakistan sealed Gurdwara Shaheed Bhai Taroo Singh

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *