Tokyo Olympics: ਪੰਜਾਬ ਦੇ ਖੇਡ ਮੰਤਰੀ Rana Gurmeet Singh Sodhiਵਲੋਂ ਵੇਟਲਿਫ਼ਟਰ Tokyo Olympics: ਪੰਜਾਬ ਦੇ ਖੇਡ ਮੰਤਰੀ Rana Gurmeet Singh Sodhiਵਲੋਂ ਵੇਟਲਿਫ਼ਟਰ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Tokyo Olympics Punjab Sports Minister Rana Gurmeet Singh Sodhi calls weightlifter Mirabai Chanu 'pride of country'

Tokyo Olympics: ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਵੇਟਲਿਫ਼ਟਰ ਮੀਰਾਬਾਈ ਚਾਨੂ ‘ਦੇਸ਼ ਦੀ ਸ਼ਾਨ’ ਕਰਾਰ

7

AZAD SOCH:-

Chandigarh,(AZAD SOCH NEWS):-  ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ (Rana Gurmeet Sodhi) ਨੇ ਸਾਈਖੋਮ ਮੀਰਾਬਾਈ ਚਾਨੂ (Saikhom Mirabai Chanu) ਨੂੰ ‘ਦੇਸ਼ ਦੀ ਸ਼ਾਨ’ (Countries Pride) ਦੱਸਦਿਆਂ ਕਿਹਾ ਕਿ ਹਾਲੇ ਤਿੰਨ ਦਿਨ ਪਹਿਲਾਂ ਉਸ ਨੇ ਕਿਹਾ ਸੀ ਕਿ “ਮੈਨੂੰ ਟੋਕੀਓ ਵਿਚ ਤਮਗ਼ਾ (Medal) ਜਿੱਤਣ ਦਾ ਪੂਰਾ ਭਰੋਸਾ ਹੈ,” ਅੱਜ ਉਸ ਨੇ ਇਹ ਸ਼ਬਦ ਸੱਚ ਕਰ ਵਿਖਾਏ ਅਤੇ ਟੋਕੀਓ ਉਲੰਪਿਕ (Tokyo Olympics) ਵਿਚ ਭਾਰਤ ਲਈ ਪਹਿਲਾ ਚਾਂਦੀ (Silver) ਦਾ ਤਮਗ਼ਾ ਜਿੱਤ ਕੇ ਆਪਣਾ ਵਾਅਦਾ ਪੂਰਾ ਕੀਤਾ।

ALSO READ:- Tokyo Olympics 2020 News: मीराबाई चानू ने रचा इतिहास,Silver Medal जीतकर खोला भारत का खाता

ਰਾਣਾ ਗੁਰਮੀਤ ਸਿੰਘ ਸੋਢੀ (Rana Gurmeet Singh Sodhi) ਨੇ ਵੇਟਲਿਫ਼ਟਰ (Weightlifter) ਸਾਈਖੋਮ ਮੀਰਾਬਾਈ ਚਾਨੂ ਨੂੰ 49 ਕਿੱਲੋ ਵਰਗ ਵਿਚ ਭਾਰਤ ਲਈ ਚਾਂਦੀ ਦਾ ਤਮਗ਼ਾ ਜਿੱਤਣ ਦੇ ਸ਼ਾਨਦਾਰ ਕਾਰਨਾਮੇ ਲਈ ਵਧਾਈ ਦਿੱਤੀ,ਉਨ੍ਹਾਂ ਟਵੀਟ ਕੀਤਾ ਕਿ “ਸਾਈਖੋਮ ਮੀਰਾਬਾਈ ਚਾਨੂ ਨੂੰ ਟੋਕੀਓ (Sykhom Mirabai Chanu to Tokyo) ‘ਚ ਚਾਂਦੀ (Silver) ਨਾਲ ਭਾਰਤ ਦੀ ਤਮਗ਼ਾ ਸੂਚੀ ਸ਼ੁਰੂ ਕਰਨ ਲਈ ਵਧਾਈਆਂ।

” ਖੇਡ ਮੰਤਰੀ ਨੇ ਪੰਜਾਬ (Punjab Sports Minister) ਨਾਲ ਸਬੰਧਤ ਉਸ ਦੇ ਸਹਾਇਕ ਕੋਚ ਸੰਦੀਪ ਕੁਮਾਰ (Coach Sandeep Kumar) ਨੂੰ ਵੀ ਵਧਾਈ ਦਿੱਤੀ, ਜੋ ਜ਼ਿਲ੍ਹਾ ਜਲੰਧਰ ਦੇ ਪਿੰਡ ਬੜਾ ਦੇ ਰਹਿਣ ਵਾਲੇ ਹਨ,ਸੰਦੀਪ ਕੁਮਾਰ ਨੇ ਖ਼ੁਦ ਵੇਟਲਿਫ਼ਟਰ ਵਜੋਂ 1996 ਦੀਆਂ ਐਟਲਾਂਟਾ ਉਲੰਪਿਕ (Atlanta Olympics) ਖੇਡਾਂ ਵਿਚ ਹਿੱਸਾ ਲਿਆ ਅਤੇ 1998 ਦੀਆਂ ਕੁਆਲਾਲੰਪੁਰ ਰਾਸ਼ਟਰਮੰਡਲ ਖੇਡਾਂ (Kuala Lumpur Commonwealth Games) ਵਿਚ ਕਾਂਸੀ ਦਾ ਤਮਗ਼ਾ ਜਿੱਤਿਆ।

ALSO READ:- Tokyo Olympics News: Tokyo Olympics में भारत को बड़ा झटका,तीरंदाजी में Deepika Kumari-Pravin Jadhav की जोड़ी हारी

ਉਹ ਹੁਣ ਪੰਜਾਬ ਪੁਲਿਸ ਵਿੱਚ ਬਤੌਰ ਇੰਸਪੈਕਟਰ ਸੇਵਾ (Service as Inspector) ਨਿਭਾਅ ਰਹੇ ਹਨ,ਇਸ ਤੋਂ ਪਹਿਲਾਂ ਰਾਣਾ ਗੁਰਮੀਤ ਸਿੰਘ ਸੋਢੀ (Rana Gurmeet Singh Sodhi) ਨੇ ਭਾਰਤੀ ਹਾਕੀ ਟੀਮ (Indian Hockey Team) ਨੂੰ ਉਲੰਪਿਕ ਦੇ ਪਹਿਲੇ ਹਾਕੀ ਮੈਚ ਵਿਚ ਨਿਊਜ਼ੀਲੈਂਡ (Newzealand) ਨੂੰ 3-2 ਨਾਲ ਹਰਾਉਣ ਲਈ ਵਧਾਈ ਦਿੱਤੀ,ਉਨ੍ਹਾਂ ਟਵੀਟ (Tweet) ਕੀਤਾ “ਟੋਕੀਓ 2020 ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਟੀਮ ਇੰਡੀਆ ਨੂੰ ਵਧਾਈ,#ਮੈਨ ਇਨ ਬਲੂ ਨੇ ਓਪਨਰ ਮੈਚ ਵਿਚ ਨਿਊਜ਼ੀਲੈਂਡ ਨੂੰ 3-2 ਨਾਲ ਮਾਤ ਦਿੱਤੀ।

ALSO READ:-

Tokyo Olympics 2020: टोक्यो ओलंपिक आज से शुरू होगा, जिसमें 11,000 एथलीट हिस्सा लेंगे Athletes,85 मेडल इवेंट्स में भिड़ेगा भारत

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *