ਇਤਿਹਾਸ ਰਚਣ ਤੋਂ ਬਾਅਦ ਘਰ ਪਹੁੰਚੇ Hockey captain Manpreet Singh,ਲਿਆ ਮਾਂ ਦਾ ਇਤਿਹਾਸ ਰਚਣ ਤੋਂ ਬਾਅਦ ਘਰ ਪਹੁੰਚੇ Hockey captain Manpreet Singh,ਲਿਆ ਮਾਂ ਦਾ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Hockey captain Manpreet Singh arrives home after making history, takes mother's blessing

ਇਤਿਹਾਸ ਰਚਣ ਤੋਂ ਬਾਅਦ ਘਰ ਪਹੁੰਚੇ ਹਾਕੀ ਕਪਤਾਨ ਮਨਪ੍ਰੀਤ ਸਿੰਘ,ਲਿਆ ਮਾਂ ਦਾ ਆਸ਼ੀਰਵਾਦ,ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਤਸਵੀਰ

10

AZAD SOCH:-

AZAD SOCH NEWS:- 41 ਸਾਲ ਬਾਅਦ ਉਲੰਪਿਕ (Olympics) ਵਿਚ ਇਤਿਹਾਸ ਰਚਣ ਤੋਂ ਬਾਅਦ ਭਾਰਤੀ ਹਾਕੀ ਟੀਮ (Indian Hockey Team) ਵਤਨ ਪਰਤੀ ਹੈ,ਦੇਸ਼ ਭਰ ਵਿਚ ਉਲੰਪਿਕ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਜਾ ਰਿਹਾ ਹੈ,ਇਸ ਦੌਰਾਨ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ (Captain Manpreet Singh) ਅਪਣੇ ਘਰ ਪਹੁੰਚੇ,ਮਨਪ੍ਰੀਤ ਸਿੰਘ ਦੀ ਅਪਣੀ ਮਾਂ ਨਾਲ ਇਕ ਤਸਵੀਰ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ,ਇਸ ਫੋਟੋ ਵਿਚ ਮਨਪ੍ਰੀਤ ਅਪਣੀ ਮਾਂ ਦੀ ਗੋਦੀ ਵਿਚ ਸਿਰ ਰੱਖ ਕੇ ਸੌਂ ਰਹੇ ਹਨ,ਇਸ ਤਸਵੀਰ ਨੇ ਦੇਸ਼ ਵਾਸੀਆਂ ਦਾ ਦਿਲ ਜਿੱਤਿਆ ਹੈ।

Hockey captain Manpreet Singh arrives home after making history, takes mother's blessing, picture goes viral on social media
Hockey captain Manpreet Singh arrives home after making history, takes mother’s blessing, picture goes viral on social media

ਸੋਸ਼ਲ ਮੀਡੀਆ (Social Media) ’ਤੇ ਲੋਕ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ (Captain Manpreet Singh) ਦੀ ਤਸਵੀਰ ਨੂੰ ਕਾਫੀ ਸ਼ੇਅਰ ਕਰ ਰਹੇ ਹਨ,ਇਸ ਫੋਟੋ ਵਿਚ ਮਨਪ੍ਰੀਤ ਦੀ ਮਾਂ ਦੇ ਗਲੇ ਵਿਚ ਮੈਡਲ ਪਾਇਆ ਹੋਇਆ ਹੈ,ਇਸ ਫੋਟੋ ਨੂੰ ਸ਼ੇਅਰ ਕਰਦਿਆਂ ਮਨਪ੍ਰੀਤ ਸਿੰਘ ਨੇ ਲਿਖਿਆ, ‘ਬਸ ਉਸ ਦੀ ਮੁਸਕਾਨ ਦੇਖ ਕੇ ਅਤੇ ਇਹ ਜਾਣ ਕੇ ਉਸ ਨੂੰ ਮੇਰੇ ਉੱਤੇ ਕਿੰਨਾ ਮਾਣ ਹੈ,ਮੇਰੇ ਚਿਹਰੇ ਉੱਤੇ ਵੀ ਮੁਸਕਾਨ ਆ ਜਾਂਦੀ ਹੈ…ਉਸ ਤੋਂ ਬਿਨ੍ਹਾਂ ਅੱਜ ਇੱਥੇ ਨਹੀਂ ਹੁੰਦਾ’,ਦੱਸ ਦਈਏ ਕਿ ਟੋਕੀਉ (Tokyo) ਵਿਚ ਹੋਈਆਂ ਉਲੰਪਿਕ ਖੇਡਾਂ ਵਿਚ ਭਾਰਤੀ ਪੁਰਸ਼ ਹਾਕੀ ਟੀਮ (Indian Men’s Hockey Team) ਨੇ ਜਰਮਨੀ (Germany) ਨੂੰ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ ਹੈ,ਇਸ ਤੋਂ ਪਹਿਲਾਂ ਭਾਰਤ ਨੇ 1980 ਦੇ ਮਾਸਕੋ ਉਲੰਪਿਕ (Moscow Olympics) ਵਿਚ ਗੋਲਡ ਮੈਡਲ (Gold Medal) ਜਿੱਤਿਆ ਸੀ।

ALSO READ:-

ਪੰਜਾਬ ਦੇ ਹਾਕੀ ਖਿਡਾਰੀ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ,ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ਪੁੱਜਣ ‘ਤੇ ਹੋਇਆ ਨਿੱਘਾ ਸਵਾਗਤ

ਟੋਕੀਓ ਓਲੰਪਿਕ ਖੇਡਾਂ ‘ਚ ਹਿੱਸਾ ਲੈਣ ਵਾਲੇ ਪੰਜਾਬੀ ਖਿਡਾਰੀਆਂ ਦਾ ਸਨਮਾਨ ਸਮਾਗਮ 12 ਅਗਸਤ ਨੂੰ, 15.10 ਕਰੋੜ ਰੁਪਏ ਦੀ ਰਾਸ਼ੀ ਨਾਲ ਕੀਤਾ ਜਾਵੇਗਾ ਸਨਮਾਨਤ:ਰਾਣਾ ਗੁਰਮੀਤ ਸਿੰਘ ਸੋਢੀ


AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *