Farmers Protest: ਗੰਨਾ ਕਿਸਾਨਾਂ ਦੇ ਧਰਨੇ ਕਾਰਨ Jalandhar-Hoshiarpur ਚੌਂਕ ਨੇੜੇ Farmers Protest: ਗੰਨਾ ਕਿਸਾਨਾਂ ਦੇ ਧਰਨੇ ਕਾਰਨ Jalandhar-Hoshiarpur ਚੌਂਕ ਨੇੜੇ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Long queues of vehicles near Jalandhar-Hoshiarpur Chowk due to sugarcane farmers' dharna

Farmers Protest: ਗੰਨਾ ਕਿਸਾਨਾਂ ਦੇ ਧਰਨੇ ਕਾਰਨ Jalandhar-Hoshiarpur ਚੌਂਕ ਨੇੜੇ ਲੱਗੀਆਂ ਵਾਹਨਾਂ ਦੀਆਂ ਲੰਮੀਆਂ ਕਤਾਰਾਂ

3

AZAD SOCH:-

Jalandhar,(AZAD SOCH NEWS):-   ਦੋਆਬਾ ਸੰਘਰਸ਼ ਕਮੇਟੀ (Doaba Struggle Committee) ਵੱਲੋਂ ਕਿਸਾਨਾਂ ਦੀ ਮੰਗਾਂ ਨੂੰ ਲੈ ਕੇ ਜਲੰਧਰ ਦੇ ਕੋਲ ਦਿੱਲੀ ਨੈਸ਼ਨਲ ਹਾਈਵੇ (Delhi National Highway)’ ਤੇ ਧਰਨਾ ਦਿੱਤਾ ਜਾ ਰਿਹਾ ਹੈ,ਬੀਤੇ ਦਿਨੀ 32 ਕਿਸਾਨ ਜਥੇਬੰਦੀਆਂ ਵੱਲੋਂ ਜਲੰਧਰ ਵਿਖੇ ਗੰਨੇ ਦਾ ਰੇਟ ਵਧਾਉਣ ਲਈ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੀ ਕਾਲ ‘ਤੇ ਧਰਨਾ ਦਿੱਤਾ ਜਾ ਰਿਹਾ ਹੈ,ਜਲੰਧਰ ਵਿਖੇ ਗੰਨੇ ਦੀਆਂ ਕੀਮਤਾਂ ‘ਚ ਵਾਧਾ ਕਰਨ ਦੀ ਮੰਗ ਨੂੰ ਲੈ ਕੇ ਕਿਸਾਨਾਂ ਵਲੋਂ ਜੋ ਧਰਨਾ ਦਿੱਤਾ ਜਾ ਰਿਹਾ ਹੈ, ਇਸ ਵਿਚ ਲੋਕਾਂ ਨੂੰ ਜਾਣ ਤੋਂ ਰੋਕਣ ਲਈ ਅੱਜ ਪੁਲਿਸ ਪ੍ਰਸ਼ਾਸਨ ਨੇ ਇੱਥੋਂ ਦੇ ਸ਼ੂਗਰ ਮਿੱਲ ਚੌਕ (Sugar Mill Square) ਵਿਚ ਬੈਰੀਕੇਡ (Barricades) ਲਗਾ ਕੇ ਅਤੇ ਫੋਰਸ ਲਗਾ ਕੇ ਸਾਰਾ ਟ੍ਰੈਫ਼ਿਕ ਨਕੋਦਰ (Traffic Nakodar) ਦੇ ਰੂਟ ਵੱਲ ਕੱਢ ਦਿੱਤਾ ਹੈ।

Long queues of vehicles near Jalandhar-Hoshiarpur Chowk due to sugarcane farmers’ dharna

ਇਸ ਧਰਨੇ ਵਿਚ ਵੱਖ ਵੱਖ ਸੂਬਿਆਂ ਤੇ ਜ਼ਿਲ੍ਹਿਆਂ ਦੇ ਲੋਕ ਸ਼ਾਮਿਲ ਹੋ ਰਹੇ ਹਨ,ਕਿਸਾਨਾਂ ਵੱਲੋਂ ਦਿੱਤੇ ਧਰਨੇ ਦੀਆਂ ਵੱਖ ਵੱਖ ਤਸਵੀਰਾਂ ਸਾਹਮਣੇ ਆਈਆਂ ਹਨ,ਕਿਸਾਨਾਂ ਵੱਲੋਂ ਜਲੰਧਰ ਵਿਚ ਅਣਮਿਥੇ ਸਮੇਂ ਲਈ ਧਰਨਾ ਦੇਣ ਦੀ ਚਿਤਾਵਨੀ ਕਰਕੇ ਕੈਪਟਨ ਸਰਕਾਰ ਵੱਲੋਂ ਗੰਨੇ ਦੀ ਕੀਮਤ 15 ਰੁਪਏ ਪ੍ਰਤੀ ਕੁਇੰਟਲ ਰੇਟ ਵਧਾ ਦਿੱਤਾ ਗਿਆ ਹੈ,ਹੁਣ ਲੁਧਿਆਣਾ ਤੋਂ ਜਲੰਧਰ ਜਾਣ ਵਾਲੇ ਲੋਕਾਂ ਨੂੰ ਵਾਇਆ ਨਕੋਦਰ ਜਾਣਾ ਪੈ ਰਿਹਾ ਹੈ,ਇਸੇ ਤਰ੍ਹਾਂ ਚੰਡੀਗੜ੍ਹ ਤੋਂ ਆਉਣ ਵਾਲੇ ਟ੍ਰੈਫ਼ਿਕ ਨੂੰ ਹੁਸ਼ਿਆਰਪੁਰ ਚੌਕ ਬਾਈਪਾਸ (Hoshiarpur Chowk Bypass) ਤੋਂ ਰੋਕਿਆ ਗਿਆ ਹੈ,ਹੁਸ਼ਿਆਰਪੁਰ ਨੂੰ ਜਾਣ ਵਾਲੇ ਲੋਕਾਂ ਨੂੰ ਹੁਸ਼ਿਆਰਪੁਰ ਸਾਈਡ ਭੇਜਿਆ ਜਾ ਰਿਹਾ ਹੈ, ਜਦਕਿ ਜਲੰਧਰ ਜਾਣ ਵਾਲੇ ਲੋਕਾਂ ਨੂੰ ਇੱਥੋਂ ਹੀ ਵਾਪਸ ਕੀਤਾ ਜਾ ਰਿਹਾ ਹੈ,ਕਿਸਾਨ ਧਰਨੇ ਕਾਰਨ ਰਾਮਾ ਮੰਡੀ ਚੌਕ (ਜਲੰਧਰ-ਹੁਸ਼ਿਆਰਪੁਰ ਚੌਂਕ) (Rama Mandi Chowk (Jalandhar-Hoshiarpur Chowk)) ਨੇੜੇ ਲੱਗੀਆਂ ਵਾਹਨਾਂ ਦੀਆਂ ਲੰਮੀਆਂ ਕਤਾਰਾਂ–

Long queues of vehicles near Jalandhar-Hoshiarpur Chowk due to sugarcane farmers' dharna
Long queues of vehicles near Jalandhar-Hoshiarpur Chowk due to sugarcane farmers’ dharna

ਉਧਰ ਦੂਸਰੇ ਪਾਸੇ ਇਸ ਧਰਨੇ ਦੇ ਚਲਦਿਆਂ ਜੀ.ਟੀ. ਰੋਡ (GT Road) ‘ਤੇ ਵਾਹਨਾਂ ਦੀ ਕਾਫ਼ੀ ਲੰਬੀਆਂ ਲਾਈਨਾਂ ਲੱਗੀਆਂ ਹਨ,ਕਿਸਾਨਾਂ ਦਾ ਕਹਿਣਾ ਹੈ ਕਿ ਜਿਨੀ ਦੇਰ ਸਰਕਾਰ ਸਾਡੀ ਮੰਗ ਨਹੀਂ ਮੰਨੇਗੀ ਓਨੀ ਦੇਰ ਤੱਕ ਧਰਨਾ ਜਾਰੀ ਰਹੇਗਾ,ਕਿਸਾਨਾਂ ਨੇ ਸਾਰਿਆਂ ਨੂੰ ਅਪੀਲ ਹੈ ਕਿ ਤੁਸੀ ਵੱਧ ਚੜ ਕੇ ਇਸ ਧਰਨੇ ਵਿਚ ਸ਼ਮੂਲੀਅਤ ਕਰੋ,ਹੁਸ਼ਿਆਰਪੁਰ ਨੂੰ ਜਾਣ ਵਾਲੇ ਲੋਕਾਂ ਨੂੰ ਹੁਸ਼ਿਆਰਪੁਰ ਸਾਈਡ (Hoshiarpur Side) ਭੇਜਿਆ ਜਾ ਰਿਹਾ ਹੈ, ਜਦਕਿ ਜਲੰਧਰ ਜਾਣ ਵਾਲੇ ਲੋਕਾਂ ਨੂੰ ਇੱਥੋਂ ਹੀ ਵਾਪਸ ਕੀਤਾ ਜਾ ਰਿਹਾ ਹੈ,ਉਧਰ ਦੂਸਰੇ ਪਾਸੇ ਇਸ ਧਰਨੇ ਦੇ ਚਲਦਿਆਂ ਜੀ.ਟੀ. ਰੋਡ (GT Road) ‘ਤੇ ਵਾਹਨਾਂ ਦੀ ਕਾਫ਼ੀ ਲੰਬੀਆਂ ਲਾਈਨਾਂ ਲੱਗੀਆਂ ਹਨ।

Long queues of vehicles near Jalandhar-Hoshiarpur Chowk due to sugarcane farmers' dharna
Long queues of vehicles near Jalandhar-Hoshiarpur Chowk due to sugarcane farmers’ dharna

ਕਿਸਾਨਾਂ ਦਾ ਕਹਿਣਾ ਹੈ ਕਿ ਜਿਨੀ ਦੇਰ ਸਰਕਾਰ ਸਾਡੀ ਮੰਗ ਨਹੀਂ ਮੰਨੇਗੀ ਓਨੀ ਦੇਰ ਤੱਕ ਧਰਨਾ ਜਾਰੀ ਰਹੇਗਾ,ਕਿਸਾਨਾਂ ਨੇ ਸਾਰਿਆਂ ਨੂੰ ਅਪੀਲ ਹੈ ਕਿ ਤੁਸੀ ਵੱਧ ਚੜ ਕੇ ਇਸ ਧਰਨੇ ਵਿਚ ਸ਼ਮੂਲੀਅਤ ਕਰੋ,ਦੱਸ ਦੇਈਏ ਕਿ ਇਹ ਧਰਨਾ ਪੰਜਾਬ ਵਿਚ ਅਣਮਿਥੇ ਸਮੇਂ ਲਈ ਲਗਾਇਆ ਜਾ ਰਿਹਾ ਹੈ,ਪੰਜਾਬ ਵਿਚ ਗੰਨੇ ਦਾ ਮੁੱਲ ਘੱਟ ਮਿਲ ਰਿਹਾ ਹੈ ਜਦਕਿ ਬਾਕੀ ਸੂਬਿਆਂ ਦੀ ਗੱਲ ਕਰੀਏ ਤੇ ਉਥੇ ਗੰਨੇ ਦਾ ਵੱਧ ਮੁਨਾਫ਼ਾ ਮਿਲ ਰਿਹਾ ਹੈ,ਇਸ ਧਰਨੇ ਕਰਕੇ ਜਲੰਧਰ ਦੇ ਕੋਲ ਦਿੱਲੀ ਨੈਸ਼ਨਲ ਹਾਈਵੇ ਨੰਬਰ- 1 (Delhi National Highway No. 1) ਬੰਦ ਰਹੇਗਾ,ਪੰਜਾਬ ਦੇ ਜਲੰਧਰ ਕੈਂਟ ਸਾਹਮਣੇ ਪੱਕਾ ਮੋਰਚਾ 20 ਤਾਰੀਖ ਨੂੰ 7.30 ਵਜੇ ਵਜੇ ਲੱਗੇਗਾ,ਨਿੱਜੀ ਅਤੇ ਸਹਿਕਾਰੀ ਖੰਡ ਮਿੱਲਾਂ ‘ਤੇ ਪਿਛਲੇ ਸੀਜ਼ਨ ਦਾ 200 ਕਰੋੜ ਰੁਪਏ ਅਜੇ ਵੀ ਬਕਾਇਆ ਹੈ,ਪ੍ਰਾਈਵੇਟ ਮਿੱਲਾਂ ਦਾ 155 ਕਰੋੜ ਰੁਪਏ ਅਤੇ ਸਹਿਕਾਰੀ ਮਿੱਲਾਂ (Cooperative Mills) ਦਾ ਗੰਨਾ ਕਿਸਾਨਾਂ ਵੱਲ 45 ਕਰੋੜ ਰੁਪਏ ਦਾ ਬਕਾਇਆ ਹੈ।

ALSO READ:-

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਦੇ ਘਰ NIA ਦਾ ਛਾਪਾ-ਪੁੱਤਰ ਗੁਰਮੁਖ ਸਿੰਘ ਰੋਡੇ ਨੂੰ ਲਿਆ ਹਿਰਾਸਤ ‘ਚ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *