2022 ਦੀਆਂ ਵਿਧਾਨ ਸਭਾ ਚੋਣਾਂ Capt Amarinder Singh ਨੂੰ ਨਹੀਂ ਹਟਾਇਆ ਜਾਵੇਗਾ-ਹਰੀਸ਼ 2022 ਦੀਆਂ ਵਿਧਾਨ ਸਭਾ ਚੋਣਾਂ Capt Amarinder Singh ਨੂੰ ਨਹੀਂ ਹਟਾਇਆ ਜਾਵੇਗਾ-ਹਰੀਸ਼
BREAKING NEWS
Search

Live Clock Date

Your browser is not supported for the Live Clock Timer, please visit the Support Center for support.
Capt Amarinder Singh will not be removed from 2022 Assembly elections Harish Rawat

2022 ਦੀਆਂ ਵਿਧਾਨ ਸਭਾ ਚੋਣਾਂ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਹਟਾਇਆ ਜਾਵੇਗਾ-ਹਰੀਸ਼ ਰਾਵਤ

5

AZAD SOCH:-

Dehradun,(AZAD SOCH NEWS):- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Punjab Chief Minister Capt. Amarinder Singh) ਦੇ ਖਿਲਾਫ ਇਥੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਨੂੰ ਮਿਲਣ ਪਹੁੰਚੇ ਪੰਜਾਬ ਦੇ 7 ਮੰਤਰੀਆਂ ਤੇ ਵਿਧਾਇਕਾਂ ਨੁੰ ਹਰੀਸ਼ ਰਾਵਤ (Harish Rawat) ਨੇ ਪੋਲ ਸ਼ਬਦਾਂ ‘ਚ ਸਮਝਾ ਦਿੱਤਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ (Assembly Elections) ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਹਟਾਇਆ ਜਾਵੇਗਾ,ਹਰੀਸ਼ ਰਾਵਤ (Harish Rawat) ਨੂੰ ਮਿਲਣ ਲਈ 4 ਮੰਤਰੀ ਤੇ ਤਿੰਨ ਵਿਧਾਇਕ ਪੰਜਾਬ ਤੋਂ ਇਥੇ ਪੁੱਜੇ ਸਨ ਜਿਹਨਾਂ ਵਿਚ ਤ੍ਰਿਪਤ ਬਾਜਵਾ, ਸੁਖਜਿੰਦਰ ਰੰਧਾਵਾ, ਚਰਨਜੀਤ ਚੰਨੀ, ਸੁਖਬਿੰਦਰ ਸਰਕਾਰੀਆ, ਬਰਿੰਦਰਮੀਤ ਪਾਹੜਾ, ਸੁਰਜੀਤ ਧੀਮਾਨ ਤੇ ਕੁਲਬੀਰ ਜ਼ੀਰਾ ਸ਼ਾਮਲ ਸਨ,ਇਹਨਾਂ ਆਗੂਆਂ ਵੱਲੋਂ ਇਥੇ ਰਾਤ ਨਾਲ 3 ਘੰਟੇ ਤੋਂ ਵੱਧ ਲੰਬੀ ਮੀਟਿੰਗ ਕੀਤੀ ਗਈ ਜੋ 3.30 ਵਜੇ ਬਾਅਦ ਦੁਪਹਿਰ ਸਮਾਪਤ ਹੋਈ। 

ਇਹ ਵੀ ਪੜ੍ਹੋ :- ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਹੀ ਲੜਾਂਗੇ 2022 ਦੀਆਂ ਚੋਣਾ-ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ

ਇਹ ਵੀ ਪੜ੍ਹੋ :- ਸ਼ਹੀਦ ਊਧਮ ਸਿੰਘ ਦੇ ਪਿਸਤੌਲ ਤੇ ਡਾਇਰੀ ਵਾਪਿਸ ਲਿਆਉਣ ਲਈ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਮੰਤਰਾਲੇ ਨੂੰ ਲਿਖੀ ਚਿੱਠੀ


ਇੰਡੀਅਨ ਐਕਸਪ੍ਰੈਸ (Indian Express) ਦੀ ਰਿਪੋਰਟ ਅਨੁਸਾਰ ਹਰੀਸ਼ ਰਾਵਤ (Harish Rawat) ਦੇ ਨੇੜਲੇ ਸੂਤਰਾਂ ਮੁਤਾਬਕ  ਇਹਨਾਂ ਨੁੰ ਕਿਹਾ ਗਿਆ ਕਿ ਇਹ ਜਦੋਂ ਮਰਜ਼ੀ ਮਿਲਣ ਵਾਸਤੇ ਆ ਸਕਦੇ ਹਨ ਪਰ ਅਗਲੀਆਂ ਚੋਣਾਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦੀ ਕੋਈ ਤਜਵੀਜ਼ ਨਹੀਂ ਅਤੇ 2020 ਦੀਆਂ ਚੋਣਾਂ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੀ ਅਗਵਾਈ ਹੇਠ ਹੀ ਲੜੀਆਂ ਜਾਣਗੀਆਂ,ਜੋ ਮਾਮਲੇ ਇਹਨਾਂ ਪੰਜਾਬ ਦੇ ਆਗੂਆਂ ਨੇ ਹਰੀਸ਼ ਰਾਵਤ ਕੋਲ ਚੁੱਕੇ, ਇਹਨਾਂ ਨੁੰ ਭਰੋਸਾ ਦੁਆਇਆਗਿਆ  ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਉਹ ਸਾਰੇ ਹੱਲ ਕਰ ਲਏ ਜਾਣਗੇ। 

ਇਹ ਵੀ ਪੜ੍ਹੋ :-

ਪੰਜਾਬ ਦੇ ਗੰਨਾ ਕਿਸਾਨਾਂ ਲਈ ਵੱਡੀ ਖ਼ਬਰ,ਪੰਜਾਬ ਸਰਕਾਰ ਨੇ ਗੰਨੇ ਦਾ 360 ਮੁੱਲ ਕੀਤਾ ਤੈਅ, ਕਿਸਾਨਾਂ ਦੀ ਫਸਲਾਂ ਦਾ ਬਕਾਇਆ ਦਵਾਉਣ ਦਾ ਭਰੋਸਾ ਦਿੱਤਾ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *