ਅੰਮ੍ਰਿਤਸਰ ਦੇ ਚੌਂਕ ਫ਼ਰੀਦ ਵਿਖੇ Bank of India 'ਚ ਲੱਗੀ ਅੱਗ,Fire Brigade ਨੇ ਅੱਗ 'ਤੇ ਅੰਮ੍ਰਿਤਸਰ ਦੇ ਚੌਂਕ ਫ਼ਰੀਦ ਵਿਖੇ Bank of India 'ਚ ਲੱਗੀ ਅੱਗ,Fire Brigade ਨੇ ਅੱਗ 'ਤੇ

Live Clock Date

Your browser is not supported for the Live Clock Timer, please visit the Support Center for support.
Bank of India fire at Chowk Farid, Amritsar, Fire Brigade put out the fire

ਅੰਮ੍ਰਿਤਸਰ ਦੇ ਚੌਂਕ ਫ਼ਰੀਦ ਵਿਖੇ Bank of India ‘ਚ ਲੱਗੀ ਅੱਗ,Fire Brigade ਨੇ ਅੱਗ ‘ਤੇ ਪਾਇਆ ਕਾਬੂ

2

AZAD SOCH:-

Amritsar,(AZAD SOCH NEWS):- ਅੰਮ੍ਰਿਤਸਰ ਦੇ ਚੌਂਕ ਫ਼ਰੀਦ (Farid Chowk, Amritsar) ਵਿੱਚ ਉਸ ਸਮੇਂ ਸਨਸਨੀ ਫੈਲ ਗਈ , ਜਦੋਂ ਲੋਕਾਂ ਨੇ ਬੈਂਕ ਆਫ ਇੰਡੀਆ (Bank of India) ‘ਚੋਂ ਧੂਆਂ (Smoke) ਨਿਕਲਦਾ ਵੇਖਿਆ ਅਤੇ ਉਨ੍ਹਾਂ ਵੱਲੋਂ ਪੁਲੀਸ ਨੂੰ ਸੂਚਿਤ ਕੀਤਾ ਤੇ ਬੈਂਕ ਦੇ ਅਧਿਕਾਰੀਆਂ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਗਈ ਹੈ,ਇਹ ਧੂਆਂ (Smoke) ਇਨ੍ਹਾਂ ਤੇਜ਼ ਤੇ ਜ਼ਹਿਰੀਲਾ ਸੀ ਕਿ ਅੰਦਰ ਜਾਣਾ ਮੁਸ਼ਕਿਲ ਹੋਣਾ ਪਿਆ ਸੀ ਪਰ ਮੌਕੇ ‘ਤੇ ਪੁੱਜੇ ਦਮਕਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਅੰਦਰ ਜਾ ਕੇ ਅੱਗ ‘ਤੇ ਕਾਬੂ ਪਾਇਆ ਪਰ ਧੂਆਂ ਤੇਜ਼ ਹੋਣ ਕਰਕੇ ਬੈਂਕ ਦੇ ਅੰਦਰ ਜ਼ਿਆਦਾ ਸਮਾਂ ਖੜਾ ਨਹੀਂ ਹੋਇਆ ਜਾ ਰਿਹਾ ਸੀ।

ALSO READ:-  ਕੱਲ੍ਹ ਪਟਿਆਲਾ ‘ਚ ਅਧਿਆਪਕਾਂ ਨੇ ਗਲ਼ ’ਚ ਟਾਇਰ ਪਾ ਕੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਜ਼ੋਰਦਾਰ ਪ੍ਰਦਰਸ਼ਨ

ਬੈਂਕ ਅਧਿਕਾਰੀ (Bank Officials) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਸਵੇਰੇ ਨਾਲ ਦੇ ਗੁਵਾਢੀਆਂ ਦਾ ਫੋਨ ਆਇਆ ਕਿ ਬੈਂਕ ਵਿਚ ਅੱਗ ਲੱਗ ਗਈ ਹੈ,ਅਸੀਂ ਮੌਕੇ ‘ਤੇ ਪੁੱਜੇ ਤੇ ਦਮਕਲ ਵਿਭਾਗ (Fire Department) ਤੇ ਪੁਲੀਸ ਦੀ ਟੀਮ ਵੀ ਮੌਕੇ ‘ਤੇ ਆ ਗਈ,ਇਸ ਮਗਰੋਂ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ਪਰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਤੇ ਕਿੰਨਾ ਨੁਕਸਾਨ ਹੋਇਆ,ਇਸ ਬਾਰੇ ਵੀ ਫਿਲਹਾਲ ਕੁਝ ਕਿਹਾ ਨਹੀਂ ਜਾ ਸਕਦਾ,ਧੂਆਂ (Smoke) ਸਾਫ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।

ALSO READ:- 

Muzaffarnagar Farmers Mahapanchayat: ਸੰਯੁਕਤ ਕਿਸਾਨ ਮੋਰਚਾ ਨੇ ਕੀਤਾ ਐਲਾਨ,ਹੁਣ 25 ਦੀ ਥਾਂ 27 ਸਤੰਬਰ ਨੂੰ ਰਹੇਗਾ ਭਾਰਤ ਬੰਦ

Kisan Mahapanchayat: ਕਿਸਾਨ ਮਹਾ ਪੰਚਾਇਤ ਨੇ ਕਿਹਾ ਕਿ ਖੇਤੀ ਕਾਨੂੰਨ ਜਦ ਤੱਕ ਨਹੀਂ ਹੁੰਦੇ ਰੱਦ,ਕਿਸਾਨ ਨਹੀਂ ਜਾਣਗੇ ਵਾਪਸ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *