Punjab Bus Strike: ਅੱਜ Delhi, Uttarakhand,Himachal Pradesh ਦੀਆਂ ਬੱਸਾਂ Punjab Bus Strike: ਅੱਜ Delhi, Uttarakhand,Himachal Pradesh ਦੀਆਂ ਬੱਸਾਂ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Punjab Bus Strike Buses in Delhi, Uttarakhand, Himachal Pradesh will remain closed today

Punjab Bus Strike: ਅੱਜ Delhi, Uttarakhand,Himachal Pradesh ਦੀਆਂ ਬੱਸਾਂ ਰਹਿਣਗੀਆਂ ਬੰਦ

2

AZAD SOCH:-

PATIALA,(AZAD SOCH NEWS):- Punjab Roadways, Punbus ਅਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) (Pepsu Road Transport Corporation (PRTC)) ਦੇ ਕੰਟਰੈਕਟ ਕਰਮਚਾਰੀ ਸੋਮਵਾਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਜਾ ਰਹੇ ਹਨ,ਇਸ ਦਾ ਪ੍ਰਭਾਵ ਐਤਵਾਰ ਤੋਂ ਹੀ ਦਿਖਣਾ ਸ਼ੁਰੂ ਹੋ ਗਿਆ। ਸਭ ਤੋਂ ਜ਼ਿਆਦਾ ਅਸਰ ਲੰਮੇ ਰੂਟ ਦੀਆਂ ਬੱਸਾਂ ‘ਤੇ ਪਿਆ,ਬੱਸਾਂ ਨੂੰ ਇਸ ਤਰੀਕੇ ਨਾਲ ਚਲਾਇਆ ਜਾਂਦਾ ਸੀ ਕਿ ਉਹ ਸ਼ਾਮ ਤੱਕ ਡਿਪੂ ਤੇ ਵਾਪਸ ਆ ਜਾਣ Jalandhar ਤੋਂ Delhi, Uttarakhand, Himachal Pradesh ਅਤੇ Haryana ਜਾਣ ਵਾਲੀਆਂ ਬੱਸਾਂ ਸਿਰਫ ਅੰਬਾਲਾ (Ambala) ਜਾਂ ਚੰਡੀਗੜ੍ਹ (Chandigarh) ਜਾ ਰਹੀਆਂ ਹਨ,ਇਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ALSO READ:-  ਕੱਲ੍ਹ ਪਟਿਆਲਾ ‘ਚ ਅਧਿਆਪਕਾਂ ਨੇ ਗਲ਼ ’ਚ ਟਾਇਰ ਪਾ ਕੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਜ਼ੋਰਦਾਰ ਪ੍ਰਦਰਸ਼ਨ

ALSO READ:- Tokyo Paralympics: भारत ने टोक्यो पैरालंपिक खेलों में 5 स्वर्ण,8 रजत और 6 कांस्य पदक जीते

ਕੰਟਰੈਕਟ ਕਰਮਚਾਰੀਆਂ (Contract Workers) ਨੇ ਐਤਵਾਰ ਅਤੇ ਸੋਮਵਾਰ ਦੀ ਅੱਧੀ ਰਾਤ ਤੋਂ ਹੜਤਾਲ ਨੂੰ 100 ਫੀਸਦੀ ਸਫਲ ਬਣਾਉਣ ਲਈ ਐਤਵਾਰ ਤੋਂ ਹੀ ਬੱਸਾਂ ਦਾ ਸੰਚਾਲਨ ਸੀਮਤ ਕਰ ਦਿੱਤਾ ਹੈ,ਬੱਸਾਂ ਨੂੰ ਹਿਸਾਬ ਦੇ ਅਨੁਸਾਰ ਚਲਾਇਆ ਗਿਆ ਸੀ ਕਿ ਉਹ ਸ਼ਾਮ ਨੂੰ ਡਿਪੂ ਤੇ ਪਹੁੰਚਣ,Delhi, Uttarakhand, Himachal Pradesh ਆਦਿ ਦੇ ਬਹੁਤੇ ਰੂਟ ਚੰਡੀਗੜ੍ਹ (Chandigarh) ਜਾਂ ਅੰਬਾਲਾ (Ambala) ਤੱਕ ਸੀਮਤ ਸਨ,ਇਸੇ ਕਾਰਨ ਸਵੇਰੇ ਜਲੰਧਰ (Jalandhar) ਤੋਂ ਬੱਸਾਂ ਚਲਾ ਕੇ ਸ਼ਾਮ ਨੂੰ ਵਾਪਸ ਜਲੰਧਰ (Jalandhar) ਪਰਤਣ ਦੀ ਕਵਾਇਦ ਵਿੱਚ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *