ਅਮਰੀਕਾ ਦੇ ਸੂਬੇ ਟੈਕਸਾਸ ਗਏ ਪੰਜਾਬੀ ਨੌਜਵਾਨ Gurjitpal Singh ਦਾ ਗੋਲੀਆਂ ਮਾਰ ਕੇ ਕੀਤਾ ਅਮਰੀਕਾ ਦੇ ਸੂਬੇ ਟੈਕਸਾਸ ਗਏ ਪੰਜਾਬੀ ਨੌਜਵਾਨ Gurjitpal Singh ਦਾ ਗੋਲੀਆਂ ਮਾਰ ਕੇ ਕੀਤਾ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Gurjitpal Singh, a young Punjabi man who went to the US state of Texas, was shot dead

ਅਮਰੀਕਾ ਦੇ ਸੂਬੇ ਟੈਕਸਾਸ ਗਏ ਪੰਜਾਬੀ ਨੌਜਵਾਨ ਗੁਰਜੀਤਪਾਲ ਸਿੰਘ ਦਾ ਗੋਲੀਆਂ ਮਾਰ ਕੇ ਕੀਤਾ ਕਤਲ

0

AZAD SOCH:-

Texas,(AZAD SOCH NEWS):- ਅਮਰੀਕਾ ਦੇ ਸੂਬੇ ਟੈਕਸਾਸ (US State of Texas) ‘ਚ ਸਟੋਰ ‘ਤੇ ਕੰਮ ਕਰਦੇ  ਪੰਜਾਬੀ ਮੂਲ ਦੇ  (22) ਸਾਲਾ ਨੌਜਵਾਨ ਗੁਰਜੀਤਪਾਲ ਸਿੰਘ (Gurjitpal Singh) ਦਾ ਕਿਸੇ ਅਣਪਛਾਤੇ ਵਿਅਕਤੀ ਨੇ ਸਟੋਰ ‘ਚ ਦਾਖ਼ਲ ਹੋ ਕੇ ਗੋਲੀ ਮਾਰ ਕਤਲ ਕਰ ਦਿੱਤਾ,ਮੌਕੇ ‘ਤੇ ਮੌਜੂਦ ਇਕ ਚਸ਼ਮਦੀਦ ਨੇ ਦੱਸਿਆ ਕਿ ਰਾਤ ਨੂੰ ਕੁਝ ਲੈਣ ਲਈ ਇਕ ਵਿਅਕਤੀ ਸਟੋਰ ‘ਚ ਦਾਖ਼ਲ ਹੋਇਆ, ਜੋ ਨਸ਼ੇ ਦੀ ਹਾਲਤ ‘ਚ ਸੀ ਅਤੇ ਕੁਝ ਵਸਤੂ ਦੇ ਭਾਅ ਦੇ ਲੈਣ-ਦੇਣ ਤੋਂ ਉਸ ਦੀ ਕਲਰਕ ਨਾਲ ਤਕਰਾਰ ਹੋ ਗਈ ਸੀ ਅਤੇ ਉਹ ਉਸ ਸਮੇਂ ਉੱਥੋਂ ਚਲਾ ਗਿਆ,ਫਿਰ ਉਹ 15 ਕੁ ਮਿੰਟ ਦੇ ਸਮੇਂ ਬਾਅਦ ਵਾਪਸ ਸਟੋਰ ‘ਚ ਦਾਖ਼ਲ ਹੋਇਆ ਅਤੇ ਸਟੋਰ ‘ਤੇ ਕੰਮ ਕਰਦੇ ਇਸ ਨੌਜਵਾਨ ਗੁਰਜੀਤ ਪਾਲ ਸਿੰਘ ਨੂੰ ਕਾਊਂਟਰ (Counter) ‘ਚ ਦਾਖ਼ਲ ਹੋ ਕੇ ਗੋਲੀ ਮਾਰ ਕੇ ਫ਼ਰਾਰ ਹੋ ਗਿਆ,ਨੌਜਵਾਨ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ (Kapurthala) ਦੇ ਭੁਲੱਥ ਤਹਿਸੀਲ (Bhulath Tehsil) ਖੇਤਰ ਅਧੀਨ ਆਉਂਦਾ ਪੈਂਦੇ ਪਿੰਡ ਬੱਸੀ (Village Bassi) ਦਾ ਰਹਿਣ ਵਾਲਾ ਸੀ।

ALSO READ:-

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਓਲੰਪੀਅਨ ਜੇਤੂਆਂ ਨੂੰ ਰਾਤ ਦੇ ਖਾਣੇ ਲਈ ਦਾਵਤ ਦਿੱਤੀ,ਪਰੋਸੇ ਓਲੰਪਿਕ ਖਿਡਾਰੀਆਂ ਨੂੰ ਲਜੀਜ਼ ਪਕਵਾਨ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *