ਟੋਕੀਓ ਓਲੰਪਿਕਸ 2020 ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ Kamalpreet Kaur ਨੂੰ ਟੋਕੀਓ ਓਲੰਪਿਕਸ 2020 ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ Kamalpreet Kaur ਨੂੰ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Kamalpreet Kaur, who excelled at the Tokyo Olympics 2020, was honored with a 65 kg cake

ਟੋਕੀਓ ਓਲੰਪਿਕਸ 2020 ਖੇਡਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ Kamalpreet Kaur ਨੂੰ 65 ਕਿੱਲੋ ਦੇ ਕੇਕ ਨਾਲ ਕੀਤਾ ਸਨਮਾਨਿਤ

1

AZAD SOCH:-

Ludhiana,(AZAD SOCH NEWS):- ਟੋਕੀਓ ਓਲੰਪਿਕਸ 2020 (Tokyo Olympics) ਵਿੱਚ 65 ਮੀਟਰ ਦਾ ਅੰਕੜਾ ਪਾਰ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਕਮਲਪ੍ਰੀਤ ਕੌਰ (Kamalpreet Kaur) ਨੂੰ ਹਰਜਿੰਦਰ ਸਿੰਘ ਕੁਕਰੇਜਾ (Harjinder Singh Kukreja) ਅਤੇ ਸਤਿੰਦਰ ਸਿੰਘ ਕੁਕਰੇਜਾ (Satinder Singh Kukreja) ਦੀ ਅਗਵਾਈ ਹੇਠ ਬੈਲਫਰਾਂਸ ਵਿਖੇ ਵਿਸ਼ੇਸ਼ ਤੌਰ ‘ਤੇ 65 ਕਿੱਲੋ ਦੇ ਕੇਕ ਨਾਲ ਸਨਮਾਨਤ ਕੀਤਾ ਗਿਆ ਹੈ,ਇਸ ਮੌਕੇ ਗੱਲਬਾਤ ਕਰਦੇ ਹੋਏ ਕਾਰੋਬਾਰੀ ਅਤੇ ਮਸ਼ਹੂਰ ਸਮਾਜ ਸੇਵੀ ਹਰਜਿੰਦਰ ਸਿੰਘ ਕੁਕਰੇਜਾ ਨੇ ਕਿਹਾ ਕਿ ਕਮਲਪ੍ਰੀਤ ਕੌਰ (Kamalpreet Kaur) ਨੇ ਇਹ ਅੰਕੜਾ ਪਾਰ ਕਰਕੇ ਜਿੱਥੇ ਭਾਰਤ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ,ਉੱਥੇ ਨਾਲ ਹੀ ਸਿੱਖ ਕੌਮ ਦਾ ਮਾਣ ਵੀ ਵਧਾਇਆ ਹੈ,ਇਸ ਪ੍ਰਾਪਤੀ ਸਦਕਾ ਸਾਡੀ ਪੰਜਾਬੀ ਭੈਣ ਕਮਲਪ੍ਰੀਤ ਕੌਰ (Kamalpreet Kaur) ਦਾ ਨਾਮ ਇਤਿਹਾਸ ਦੇ ਪੰਨਿਆਂ ‘ਤੇ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ।

ALSO READ:-  ਮੇਰੀ ਸੁਰੱਖਿਆ ‘ਚ ਹੋਣੀ ਚਾਹੀਦੀ ਹੈ ਕਟੌਤੀ, ਮੇਰੇ ਆਪਣੇ ਪੰਜਾਬੀ ਮੈਨੂੰ ਕੀ ਨੁਕਸਾਨ ਪਹੁੰਚਾ ਸਕਦੇ ਨੇ’-CM ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਲੜਕੀਆਂ ਨੂੰ ਕਮਲਪ੍ਰੀਤ ਕੌਰ (Kamalpreet Kaur) ਦੇ ਨਕਸ਼ੇ ਕਦਮ ‘ਤੇ ਚੱਲਦੇ ਹੋਏ ਹਰ ਖੇਤਰ ਵਿੱਚ ਅੱਗੇ ਵਧਣਾ ਚਾਹੀਦਾ ਹੈ,ਕੁਕਰੇਜਾ ਨੇ ਕਿਹਾ ਕਿ ਅੱਜ ਪੰਜਾਬ ਦੀਆਂ ਲੜਕੀਆਂ ਕਿਸੇ ਵੀ ਖੇਤਰ ਵਿੱਚ ਮੁੰਡਿਆ ਨਾਲੋਂ ਘੱਟ ਨਹੀਂ ,ਬੱਸ ਲੋੜ ਹੈ ਉਨ੍ਹਾਂ ਨੂੰ ਇੱਕ ਮੌਕਾ ਅਤੇ ਪਲੇਟਫਾਰਮ ਦੇਣ ਦੀ,ਆਪਣੇ ਸਨਮਾਨ ਪਿੱਛੋਂ ਬੈੱਲਫ੍ਰਾਂਸ (Bellfrance) ਵਿਖੇ ਗੱਲਬਾਤ ਕਰਦੇ ਹੋਏ,ਕਮਲਪ੍ਰੀਤ ਕੌਰ (Kamalpreet Kaur) ਨੇ ਦੱਸਿਆ ਕਿ ਮੈਨੂੰ ਮਾਣ ਹੈ ।

ALSO READ:-  ਕੈਪਟਨ ਅਮਰਿੰਦਰ ਸਿੰਘ ਨੂੰ ਗੁੱਸਾ ਛੱਡ ਕੇ ਸਾਡੇ ਵਰਗੇ ਨੇਤਾਵਾਂ ਦਾ ਮਾਰਗ ਦਰਸ਼ਨ ਕਰਨ: ਰਵਨੀਤ ਬਿੱਟੂ

ਕਿ 24ਵੀਂ ਫੈਡਰੇਸ਼ਨ ਕੱਪ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪ (24th Federation Cup Senior Athletics Championships) ਵਿੱਚ 65 ਮੀਟਰ ਦਾ ਅੰਕੜਾ ਪਾਰ ਕਰ ਕੇ ਮੈਨੂੰ ਪਹਿਲੀ ਭਾਰਤੀ ਮਹਿਲਾ ਬਣ ਕੇ ਇਤਿਹਾਸ ਰਚ ਕੇ ਭਾਰਤ ਦੇ ਨਾਲ ਨਾਲ ਵਿਸ਼ੇਸ਼ ਤੌਰ ‘ਤੇ ਪੰਜਾਬ ਦਾ ਨਾਮ ਰੋਸ਼ਨ ਕਰਨ ਦਾ ਮੌਕਾ ਮਿਲਿਆ,ਪਟਿਆਲਾ ਵਿੱਚ 24 ਵੀਂ ਫੈਡਰੇਸ਼ਨ ਕੱਪ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 65.06 ਮੀਟਰ ਦੇ ਰਾਸ਼ਟਰੀ ਰਿਕਾਰਡ ਤੋੜਨ ਨਾਲ ਮੈਨੂੰ ਟੋਕੀਓ ਓਲੰਪਿਕਸ (Tokyo Olympics) ਲਈ ਕੁਆਲੀਫਾਈ (Qualify) ਕੀਤਾ ਗਿਆ।

ਟੋਕੀਓ ਓਲੰਪਿਕਸ 2020 ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ Kamalpreet Kaur ਨੂੰ 65 ਕਿੱਲੋ ਦੇ ਕੇਕ ਨਾਲ ਕੀਤਾ ਸਨਮਾਨਿਤ
ਟੋਕੀਓ ਓਲੰਪਿਕਸ 2020 ਖੇਡਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ Kamalpreet Kaur ਨੂੰ 65 ਕਿੱਲੋ ਦੇ ਕੇਕ ਨਾਲ ਕੀਤਾ ਸਨਮਾਨਿ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *