Lkhimpur kheri News:ਲਖੀਮਪੁਰ-ਖੀਰੀ ਹਾਦਸੇ ‘ਤੇ ਬੋਲੇ Navjot Singh Sidhu-ਮੰਤਰੀ ਦੇ ਪੁੱਤ ‘ਤੇ 302 ਦਾ ਪਰਚਾ ਠੋਕ ਕੇ ਜੇਲ੍ਹ ‘ਚ ਸੁੱਟੋ - AZAD SOCH Lkhimpur kheri News:ਲਖੀਮਪੁਰ-ਖੀਰੀ ਹਾਦਸੇ ‘ਤੇ ਬੋਲੇ Navjot Singh Sidhu-ਮੰਤਰੀ ਦੇ ਪੁੱਤ ‘ਤੇ 302 ਦਾ ਪਰਚਾ ਠੋਕ ਕੇ ਜੇਲ੍ਹ ‘ਚ ਸੁੱਟੋ - AZAD SOCH
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
Lkhimpur Kheri News: Navjot Singh Sidhu Speaks On Lakhimpur-Kheri Accident

Lkhimpur kheri News:ਲਖੀਮਪੁਰ-ਖੀਰੀ ਹਾਦਸੇ ‘ਤੇ ਬੋਲੇ Navjot Singh Sidhu-ਮੰਤਰੀ ਦੇ ਪੁੱਤ ‘ਤੇ 302 ਦਾ ਪਰਚਾ ਠੋਕ ਕੇ ਜੇਲ੍ਹ ‘ਚ ਸੁੱਟੋ

8

AZAD SOCH:-

Lkhimpur Kheri,(AZAD SOCH NEWS):- Lkhimpur kheri News: ਯੂਪੀ ਦੇ ਲਖੀਮਪੁਰ-ਖੀਰੀ ਵਿੱਚ ਹੋਏ ਹੰਗਾਮੇ ਵਿੱਚ ਤਿੰਨ ਕਿਸਾਨਾਂ ਦੀ ਜਾਨ ਜਾਣ ‘ਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ (Congress leader Navjot Singh Sidhu) ਦਾ ਵੱਡਾ ਬਿਆਨ ਸਾਹਮਣੇ ਆਇਆ, ਨਵਜੋਤ ਸਿੰਘ ਸਿੱਧੂ ਨੇ ਇਸ ਘਿਨੌਣੇ ਅਪਰਾਧ ਲਈ ਕੇਂਦਰੀ ਮੰਤਰੀ ਦੇ ਪੁੱਤਰ ‘ਤੇ ਪਰਚਾ ਕਰਕੇ ਜੇਲ੍ਹ ਵਿੱਚ ਬੰਦ ਕਰਨ ਲਈ ਕਿਹਾ,ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕੋਈ ਵੀ ਕਾਨੂੰਨ ਉੱਪਰ ਨਹੀਂ ਹੈ,ਬੇਕਸੂਰ ਕਿਸਾਨਾਂ ਦੇ ਕਤਲ ਲਈ ਕੇਂਦਰੀ ਮੰਤਰੀ ਦੇ ਪੁੱਤਰ ਉੱਪਰ ਧਾਰਾ 302 ਤਹਿਤ ਲਾਜ਼ਮੀ ਪਰਚਾ ਦਰਜ ਹੋਣਾ ਚਾਹੀਦਾ ਹੈ ਅਤੇ ਇਸ ਵਹਿਸ਼ੀ ਅਪਰਾਧ ਲਈ ਉਸ ਨੂੰ ਤੁਰੰਤ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਸੁੱਟਣਾ ਚਾਹੀਦਾ ਹੈ।

Lkhimpur kheri News:ਲਖੀਮਪੁਰ-ਖੀਰੀ ਹਾਦਸੇ ‘ਤੇ ਬੋਲੇ ਨਵਜੋਤ ਸਿੱਧੂ- ਮੰਤਰੀ ਦੇ ਪੁੱਤ ‘ਤੇ 302 ਦਾ ਪਰਚਾ ਠੋਕ ਕੇ ਜੇਲ੍ਹ ‘ਚ ਸੁੱਟੋ

ਤੁਹਾਨੂੰ ਦੱਸ ਦੇਈਏ ਕਿ ਐਤਵਾਰ ਨੂੰ ਲਖੀਮਪੁਰ-ਖੇੜੀ ਵਿੱਚ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਦਾ ਇੱਕ ਪ੍ਰੋਗਰਾਮ ਸੀ। ਕੇਸ਼ਵ ਪ੍ਰਸਾਦ ਮੌਰੀਆ ਲਖੀਮਪੁਰ-ਖੀਰੀ ਵਿੱਚ ਕੁਝ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਵਾਲੇ ਸਨ,ਇਸ ਤੋਂ ਬਾਅਦ ਉਨ੍ਹਾਂ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਦੇ ਜੱਦੀ ਪਿੰਡ ਬਨਬੀਰਪੁਰ ਵੀ ਜਾਣਾ ਸੀ।ਉਪ ਮੁੱਖ ਮੰਤਰੀ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਮਿਲਣ ‘ਤੇ ਕਿਸਾਨ ਆਗੂ ਕਾਲੇ ਝੰਡੇ ਦਿਖਾਉਣ ਲਈ ਇਕੱਠੇ ਹੋਏ ਸਨ। ਹਾਲਾਂਕਿ, ਕੇਸ਼ਵ ਪ੍ਰਸਾਦ ਮੌਰਿਆ ਦੇ ਆਉਣ ਤੋਂ ਪਹਿਲਾਂ ਹੀ ਕੁਝ ਭਾਜਪਾ ਨੇਤਾਵਾਂ ਅਤੇ ਕਿਸਾਨਾਂ ਵਿੱਚ ਹੰਗਾਮਾ ਹੋ ਗਿਆ,ਉਪ ਮੁੱਖ ਮੰਤਰੀ ਨੂੰ ਰਿਸੀਵ ਕਰਨ ਜਾਣ ਵੇਲੇ ਕੇਂਦਰੀ ਰਾਜ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੀ ਗੱਡੀ ਦਾ ਰਸਤਾ ਰੋਕ ਕੇ ਕਿਸਾਨ ਵਿਰੋਧ ਕਰਨ ਲੱਗੇ।

ALSO READ:- 

ਪਟਿਆਲਾ ਦੇ ਭਾਦਸੋਂ ਥਾਣੇ ਅਧੀਨ ਪੈਂਦੇ ਪਿੰਡ ਦਿੱਤੂਪੁਰ ਜੱਟਾਂ ਵਿੱਚ ਅੱਜ ਸਵੇਰੇ ਪਿੰਡ ਦੇ ਇੱਕ ਵਿਅਕਤੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ

ਭਾਜਪਾ ਮੰਤਰੀ ਦੇ ਮੁੰਡੇ ਨੇ ਕਿਸਾਨਾਂ ਤੇ ਚੜ੍ਹਾਈ ਗੱਡੀ 4 ਕਿਸਾਨਾਂ ਸਣੇ 8 ਦੀ ਮੌਤ,ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸਖ਼ਤ ਨਿੰਦਾ ਕੀਤੀ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *