Navjot Singh Sidhu ਦੀ ਅਗਵਾਈ ਹੇਠ ਰੋਸ ਮਾਰਚ 7 ਅਕਤੂਬਰ ਨੂੰ ਯੂਪੀ ਵਿੱਚ ਲਖੀਮਪੁਰ Navjot Singh Sidhu ਦੀ ਅਗਵਾਈ ਹੇਠ ਰੋਸ ਮਾਰਚ 7 ਅਕਤੂਬਰ ਨੂੰ ਯੂਪੀ ਵਿੱਚ ਲਖੀਮਪੁਰ
BREAKING NEWS
Search
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
The protest led by Navjot Singh Sidhu will leave for Lakhimpur in UP on March 7

Navjot Singh Sidhu ਦੀ ਅਗਵਾਈ ਹੇਠ ਰੋਸ ਮਾਰਚ 7 ਅਕਤੂਬਰ ਨੂੰ ਯੂਪੀ ਵਿੱਚ ਲਖੀਮਪੁਰ ਲਈ ਰਵਾਨਾ ਹੋਵੇਗਾ

5

AZAD SOCH:-

CHANDIGARH,(AZAD SOCH NEWS):- ਉੱਤਰ ਪ੍ਰਦੇਸ਼ (Uttar Pradesh) ਦੇ ਨਾਲ -ਨਾਲ ਲਖੀਮਪੁਰ ਹਿੰਸਾ (Lakhimpur Violence) ਨੂੰ ਲੈ ਕੇ ਪੰਜਾਬ ਦੀ ਸਿਆਸਤ ਵੀ ਗਰਮਾ ਗਈ ਹੈ,ਇਸ ਦੌਰਾਨ ਪੰਜਾਬ ਕਾਂਗਰਸ ਨੇ ਵੱਡਾ ਐਲਾਨ ਕੀਤਾ ਹੈ,ਦਰਅਸਲ, ਕਾਂਗਰਸ ਕੱਲ੍ਹ ਦੁਪਹਿਰ 12 ਵਜੇ ਮੁਹਾਲੀ ਤੋਂ ਲਖੀਮਪੁਰ ਖੀਰੀ (Lakhimpur Kheri) ਤੱਕ ਮਾਰਚ ਸ਼ੁਰੂ ਕਰੇਗੀ,ਰੋਸ ਮਾਰਚ ਦੀ ਅਗਵਾਈ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਕਰਨਗੇ,ਪ੍ਰਦੇਸ਼ ਕਾਂਗਰਸ ਨੇ ਨਿਰਦੇਸ਼ ਦਿੱਤੇ ਹਨ ਕਿ ਪੰਜਾਬ ਦੇ ਹਰੇਕ ਹਲਕੇ ਤੋਂ ਘੱਟੋ -ਘੱਟ 200 ਗੱਡੀਆਂ ਆਪਣੇ -ਆਪਣੇ ਬਲਾਕ ਅਤੇ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਵਿੱਚ ਮਾਰਚ ਵਿੱਚ ਹਿੱਸਾ ਲੈਣ।

ALSO READ:- Priyanka Gandhi की नजरबंदी पर बोलते हुए Rahul Gandhi ने कहा,”जिसे हिरासत में लिया गया है वह डरता नहीं है- वह एक सच्चा कांग्रेसी है

ਨਵਜੋਤ ਸਿੰਘ ਸਿੱਧੂ (Navjot Singh Sidhu) ਦੀ ਅਗਵਾਈ ਹੇਠ ਮਾਰਚ 7 ਅਕਤੂਬਰ ਨੂੰ ਯੂਪੀ ਵਿੱਚ ਲਖੀਮਪੁਰ (Lakhimpur) ਲਈ ਰਵਾਨਾ ਹੋਵੇਗਾ,ਸਾਰੇ ਕਾਂਗਰਸੀ ਵਰਕਰਾਂ ਨੂੰ ਸਵੇਰੇ 10 ਵਜੇ ਏਅਰਪੋਰਟ ਰੋਡ, ਜ਼ੀਰਕਪੁਰ (Airport Road, Zirakpur) ਵਿਖੇ ਇਕੱਠੇ ਹੋਣ ਲਈ ਕਿਹਾ ਗਿਆ ਹੈ,ਉਥੇ ਹੀ ਰਾਹੁਲ ਗਾਂਧੀ (Rahul Gandhi) ਅੱਜ ਇੱਕ ਪੰਜ ਮੈਂਬਰੀ ਵਫਦ ਨਾਲ ਲਖਨਊ ਪਹੁੰਚੇ, ਜਿਥੇ ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਚੰਨੀ (Punjab Chief Minister Channy) ਵੀ ਹਨ,ਪੰਜਾਬ ਸਰਕਾਰ ਨੇ ਲਖੀਮਪੁਰ ਖੀਰੀ (Lakhimpur Kheri) ਵਿੱਚ ਮ੍ਰਿਤਕ ਕਿਸਾਨਾਂ ਤੇ ਪੱਤਰਕਾਰਾਂ ਦੇ ਵਾਰਸਾਂ ਨੂੰ 50-50 ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।

ALSO READ:- ਪੰਜਾਬ ਸਰਕਾਰ ਵੱਲੋਂ ਆਪਣੀ ਵਜ਼ਾਰਤ ਦੇ ਮੰਤਰੀਆਂ ਨਾਲ ਲੋਕ ਸੰਪਰਕ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ

ਦੱਸ ਦੇਈਏ ਕਿ ਬੀਤੀ ਰਾਤ ਲਖੀਮਪੁਰ ਖੀਰੀ (Lakhimpur Kheri) ‘ਆਪ’ ਆਗੂ ਲਖੀਮਪੁਰ (Lakhimpur) ਵਿਖੇ ਪੀੜਤ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਪੁੱਜੇ ਸਨ ਪਰ ਪੁਲਿਸ ਵੱਲੋਂ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਨਹੀਂ ਦਿੱਤੀ ਗਈ,ਪੰਜਾਬ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪੰਜਾਬ ਸਹਿ-ਇੰਚਾਰਜ ਵਿਧਾਇਕ ਬਲਜਿੰਦਰ ਕੌਰ, ਕੁਲਤਾਰ ਸਿੰਘ, ਅਮਰਜੀਤ ਸੰਧਵਾ ਯੂਪੀ ਪ੍ਰਧਾਨ ਸਭਾਜੀਤ ਸਿੰਘ ਜੀ ਨੂੰ ਲਖੀਮਪੁਰ ਪੁਲਿਸ ਲਾਈਨਜ਼ (Lakhimpur Police Lines) ‘ਚ ਹਿਰਾਸਤ ਵਿੱਚ ਲਿਆ ਗਿਆ,ਉਥੇ ਹੀ ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਕੇਂਦਰ ਸਰਕਾਰ ਨੂੰ ਲਖੀਮਪੁਰ ਖੀਰੀ (Lakhimpur Kheri) ਵਿਖੇ ਮਾਸੂਮ ਕਿਸਾਨਾਂ ਦੇ ਕਾਤਲਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *