PSPCL ਨੇ 4 ਪਾਵਰ ਪਲਾਂਟਾਂ ਦੇ ਸਮਝੌਤੇ ਰੱਦ ਕਰਨ ਲਈ ਨੋਟਿਸ ਕੀਤਾ ਜਾਰੀ PSPCL ਨੇ 4 ਪਾਵਰ ਪਲਾਂਟਾਂ ਦੇ ਸਮਝੌਤੇ ਰੱਦ ਕਰਨ ਲਈ ਨੋਟਿਸ ਕੀਤਾ ਜਾਰੀ
BREAKING NEWS
Search
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
PSPCL issues notice for cancellation of 4 power plant agreements

PSPCL ਨੇ 4 ਪਾਵਰ ਪਲਾਂਟਾਂ ਦੇ ਸਮਝੌਤੇ ਰੱਦ ਕਰਨ ਲਈ ਨੋਟਿਸ ਕੀਤਾ ਜਾਰੀ

5

AZAD SOCH:-

CHANDIGARH, 7 ਅਕਤੂਬਰ(AZAD SOCH NEWS):- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (Punjab State Power Corporation Limited) (PSPCL) ਨੇ ਆਖਰਕਾਰ ਚਾਰ ਬਿਜਲੀ ਸਮਝੌਤੇ ਰੱਦ (Power Deals Canceled) ਕਰਨ ਲਈ ਨੋਟਿਸ ਜਾਰੀ ਕੀਤੇ ਹਨ,ਇਨ੍ਹਾਂ ਪਲਾਂਟਾਂ ਤੋਂ ਕੁੱਲ 885.10 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ ਸੀ,ਇਹ ਨੋਟਿਸ 31 ਅਕਤੂਬਰ ਤੋਂ ਲਾਗੂ ਹੋਵੇਗਾ,ਜਿਨ੍ਹਾਂ ਬਿਜਲੀ ਪਲਾਂਟਾਂ (Power Plants) ਨੂੰ ਨੋਟਿਸ ਜਾਰੀ ਕੀਤੇ ਗਏ ਹਨ ਉਨ੍ਹਾਂ ਵਿੱਚ ਦਮੋਦਰ ਵੈਲੀ ਕਾਰਪੋਰੇਸ਼ਨ (ਡੀਵੀਸੀ), ਦੁਰਗਾਪੁਰ (200 ਮੈਗਾਵਾਟ ਦਾ ਹਿੱਸਾ), ਰਘੂਨਾਥਪੁਰ (300 ਮੈਗਾਵਾਟ ਦਾ ਹਿੱਸਾ), ਬੋਕਾਰੋ (200 ਮੈਗਾਵਾਟ ਦਾ ਹਿੱਸਾ) ਅਤੇ ਮੇਜਾ  ਊਰਜਾ ਪਾਵਰ ਪ੍ਰੋਜੈਕਟ (85 ਮੈਗਾਵਾਟ ਦਾ ਹਿੱਸਾ) ,ਪ੍ਰਗਤੀ ਪਾਵਰ ਕਾਰਪੋਰੇਸ਼ਨ ਲਿਮਿਟੇਡ (Pragati Power Corporation Limited) ਸ਼ਾਮਲ ਹਨ।

ALSO READ:- ਟਰਾਂਸਪੋਰਟ ਮੰਤਰੀ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਵੱਡੀ ਕਾਰਵਾਈ: ਬਿਨਾਂ ਟੈਕਸ ਚਲ ਰਹੀਆਂ ਨਿੱਜੀ ਕੰਪਨੀਆਂ ਦੀਆਂ 15 ਬੱਸਾਂ ਜ਼ਬਤ

ALSO READ:-

Lakhimpur Updates: ਯੂਪੀ ਦੇ ਲਖੀਮਪੁਰ ਖੀਰੀ ਪੀੜ੍ਹਤ ’ਚ ਮਾਰੇ ਗਏ ਕਿਸਾਨਾਂ ਦੇ ਪੀੜ੍ਹਤ ਪਰਿਵਾਰਾਂ ਨੂੰ ਆਮ ਆਦਮੀ ਪਾਰਟੀ ਪੰਜਾਬ ਦਾ ਵਫ਼ਦ ਮਿਲਿਆ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *