ਮੋਗਾ ਜਿਲੇ ਦੇ ਸਮਾਲਸਰ ਥਾਣਾ ਪੁਲਿਸ ਨੇ 5 ਵਿਅਕਤੀ ਤੇ ਰੇਤੇ ਨਾਲ ਭਰੇ 5 ਟਰਾਲੇ ਕਾਬੂ ਮੋਗਾ ਜਿਲੇ ਦੇ ਸਮਾਲਸਰ ਥਾਣਾ ਪੁਲਿਸ ਨੇ 5 ਵਿਅਕਤੀ ਤੇ ਰੇਤੇ ਨਾਲ ਭਰੇ 5 ਟਰਾਲੇ ਕਾਬੂ
BREAKING NEWS
Search
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
Smalsar police station in Moga district arrested 5 persons and 5 trolleys filled with sand

ਮੋਗਾ ਜਿਲੇ ਦੇ ਸਮਾਲਸਰ ਥਾਣਾ ਪੁਲਿਸ ਨੇ 5 ਵਿਅਕਤੀ ਤੇ ਰੇਤੇ ਨਾਲ ਭਰੇ 5 ਟਰਾਲੇ ਕਾਬੂ

5

AZAD SOCH:-

MOGA,(AZAD SOCH NEWS):- ਪੰਜਾਬ ਸਰਕਾਰ ਮਾਇਨਿੰਗ (Mining) ਨੂੰ ਲੈਕੇ ਸਖਤ ਦਿਖਾਈ ਦੇ ਰਹੀ ਤੇ ਪੰਜਾਬ ਪੁਲਿਸ (Punjab Police) ਨੂੰ ਵੀ ਸਖਤ ਹਿਦਾਇਤਾਂ ਦਿੱਤੀਆਂ ਹਨ ਕਿ ਨਜਾਇਜ ਮਾਇਨਿੰਗ ਕਰਨ ਵਾਲਿਆਂ ਤੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਰੇਤੇ ਦੀ ਕਾਲਾਬਜ਼ਾਰੀ ਤੋਂ ਬਚਾਇਆ ਜਾ ਸਕੇ,ਇਸੇ ਲੜੀ ਦੇ ਤਹਿਤ ਮੋਗਾ ਜਿਲੇ (Under Moga District) ਦੇ ਸਮਾਲਸਰ ਥਾਣਾ ਪੁਲਿਸ (Smalsar Police Station) ਨੇ 5 ਵਿਅਕਤੀ ਤੇ ਰੇਤੇ ਨਾਲ ਭਰੇ 5 ਟਰਾਲੇ ਕਾਬੂ ਕਰਕੇ ਧਾਰਾ 379,411 ਮਾਇਨਿੰਗ ਐਕਟ 21 ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ,ਪੰਜਾਬ ਸਰਕਾਰ ਮਾਇਨਿੰਗ (Mining) ਨੂੰ ਲੈਕੇ ਸਖਤ ਦਿਖਾਈ ਦੇ ਰਹੀ ਤੇ ਪੰਜਾਬ ਪੁਲਿਸ (Punjab Police) ਨੂੰ ਵੀ ਸਖਤ ਹਿਦਾਇਤਾਂ ਦਿੱਤੀਆਂ ਹਨ ਕਿ ਨਜਾਇਜ ਮਾਇਨਿੰਗ (Illegal Mining) ਕਰਨ ਵਾਲਿਆਂ ਤੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਰੇਤੇ ਦੀ ਕਾਲਾਬਜ਼ਾਰੀ ਤੋਂ ਬਚਾਇਆ ਜਾ ਸਕੇ,ਇਸੇ ਲੜੀ ਦੇ ਤਹਿਤ ਮੋਗਾ ਜਿਲੇ ਦੇ ਸਮਾਲਸਰ ਥਾਣਾ ਪੁਲਿਸ (Smalsar Police Station) ਨੇ 5 ਵਿਅਕਤੀ ਤੇ ਰੇਤੇ ਨਾਲ ਭਰੇ 5 ਟਰਾਲੇ ਕਾਬੂ ਕਰਕੇ ਧਾਰਾ 379,411 ਮਾਇਨਿੰਗ ਐਕਟ (Mining Act) 21 ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ।

ALSO READ:-

Lakhimpur UpDate:ਪੰਜਾਬ ਕਾਂਗਰਸ ਦੇ ਕਾਫਲੇ ਨੂੰ ਮਿਲੀ ਲਖੀਮਪੁਰ ਜਾਣ ਦੀ ਇਜਾਜ਼ਤ

ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਗੁਲਾਬੀ ਸੁੰਡੀ ਦੇ ਮਾਮਲੇ ਵਿੱਚ ਵਿਸ਼ੇਸ਼ ਗਿਰਦਾਵਰੀ ਦਾ ਕੰਮ ਤੁਰੰਤ ਮੁਕੰਮਲ ਕਰਨ ਦੇ ਆਦੇਸ਼

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਲਖੀਮਪੁਰ ਖੀਰੀ ਲਈ ਹੋਏ ਰਵਾਨਾ

ਪੰਜਾਬ ਪੁਲਿਸ ਦੇ 4 ਡੀਐਸਪੀਜ਼ ਦੇ ਪੁਲਿਸ ਹੈਡਕੁਆਰਟਰਾਂ ਵਿੱਚ ਤਬਾਦਲੇ ਕੀਤੇ ਗਏ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *