ਪੰਜਾਬ ਦੇ ਮੁੱਖ ਮੰਤਰੀ Charanjit Singh Channi ਦੇ ਵੱਡੇ ਪੁੱਤਰ Navjit Singh ਦੇ ਵਿਆਹ ਪੰਜਾਬ ਦੇ ਮੁੱਖ ਮੰਤਰੀ Charanjit Singh Channi ਦੇ ਵੱਡੇ ਪੁੱਤਰ Navjit Singh ਦੇ ਵਿਆਹ
BREAKING NEWS
Search
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
Punjab Chief Minister Charanjit Singh Channi's eldest son Navjit Singh's wedding ceremony today

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਡੇ ਪੁੱਤਰ ਨਵਜੀਤ ਸਿੰਘ ਦੇ ਵਿਆਹ ਦੀਆਂ ਰਸਮਾਂ ਅੱਜ

6

AZAD SOCH:-

MOHALI,(AZAD SOCH NEWS):- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Punjab Chief Minister Charanjit Singh Channi) ਦੇ ਵੱਡੇ ਪੁੱਤਰ ਨਵਜੀਤ ਸਿੰਘ (Navjit Singh) ਦੇ ਵਿਆਹ ਦੀਆਂ ਰਸਮਾਂ ਅੱਜ ਹੋ ਰਹੀਆਂ ਹਨ,ਥੋੜ੍ਹੀ ਹੀ ਦੇਰ ਵਿੱਚ ਉਹ ਗੁਰਦੁਆਰਾ ਸਾਂਚਾ ਧੰਨ ਸਾਹਿਬ, ਫੇਜ਼ 3 ਬੀ 1, ਮੋਹਾਲੀ (Gurdwara Sancha Dhan Sahib, Phase 3B1, Mohali) ਵਿਖੇ ਉਨ੍ਹਾਂ ਦੀਆਂ ਲਾਵਾਂ-ਫੇਰੇ ਹੋ ਜਾਣਗੇ,ਨਵਜੀਤ ਸਿੰਘ ਦਾ ਵਿਆਹ ਡੇਰਾਬੱਸੀ (Dera Bassi) ਦੇ ਅਮਲਾਲਾ ਮੂਲ ਦੇ ਪਰਿਵਾਰ ਦੀ ਸਿਮਰਨਧੀਰ ਕੌਰ (Simrandhir Kaur) ਨਾਲ ਹੋ ਰਿਹਾ ਹੈ,ਕਈ ਵੀਆਈਪੀਜ਼ (VPSs) ਦੇ ਗੁਰਦੁਆਰਾ ਸਾਹਿਬ (Gurdwara Sahib) ਵਿੱਚ ਪਹੁੰਚਣ ਦੀ ਉਮੀਦ ਹੈ,ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੇ ਮੁਹਾਲੀ ਵਿੱਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ,ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਨਵਜੀਤ ਅਤੇ ਸਿਮਰਨਧੀਰ ਕੌਰ (Simrandhir Kaur) ਸੋਮਵਾਰ ਨੂੰ ਮੋਹਾਲੀ ਵਿੱਚ ਇੱਕ ਰਿਸੈਪਸ਼ਨ ਪਾਰਟੀ ਰੱਖਣਗੇ,ਮੁੱਖ ਮੰਤਰੀ ਦੇ ਬੇਟੇ ਦੀ ਰਿਸੈਪਸ਼ਨ ਪਾਰਟੀ (Reception Party) ਲਈ ਮੋਹਾਲੀ (Mohali) ਦੇ ਅਰਿਸਤਾ ਰਿਜ਼ੋਰਟ ਨੂੰ ਬੁੱਕ ਕੀਤਾ ਗਿਆ ਹੈ,ਇਸ ਰਿਸੈਪਸ਼ਨ ਪਾਰਟੀ (Reception Party) ਵਿੱਚ ਪੰਜਾਬ ਦੇ ਸਮੁੱਚੇ ਮੰਤਰੀ ਮੰਡਲ ਨੂੰ ਸੱਦਾ ਦਿੱਤਾ ਗਿਆ ਹੈ।

ALSO READ:- 

PSPCL ਨੇ ਕੀਤੀ ਪੰਜਾਬ ਵਾਸੀਆਂ ਨੂੰ ਇਹ ਅਪੀਲ

ਕੋਲੇ ਦੀ ਘਾਟ ਕਾਰਨ ਸ਼ਹਿਰਾਂ ਦੇ ਘਰਾਂ, ਬਾਜ਼ਾਰਾਂ ਤੇ ਪਿੰਡਾਂ ‘ਚ ਤਿੰਨ ਤੋਂ ਸਾਡੇ ਤਿੰਨ ਘੰਟੇ ਕਟੌਤੀ ਸੰਭਵ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *