ਭਾਰਤ ਦੇ 9ਵੇਂ ਸਭ ਤੋਂ ਪਸੰਦੀਦਾ ਮੁੱਖ ਮੰਤਰੀ ਬਣੇ CM ਚੰਨੀ, ਸਟਾਲਿਨ ਤੇ ਯੋਗੀ ਆਦਿੱਤਿਆਨਾਥ ਭਾਰਤ ਦੇ 9ਵੇਂ ਸਭ ਤੋਂ ਪਸੰਦੀਦਾ ਮੁੱਖ ਮੰਤਰੀ ਬਣੇ CM ਚੰਨੀ, ਸਟਾਲਿਨ ਤੇ ਯੋਗੀ ਆਦਿੱਤਿਆਨਾਥ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.
CM Channi, Stalin and Yogi Adityanath defeated to become India's 9th most beloved Chief Minister

ਭਾਰਤ ਦੇ 9ਵੇਂ ਸਭ ਤੋਂ ਪਸੰਦੀਦਾ ਮੁੱਖ ਮੰਤਰੀ ਬਣੇ CM ਚੰਨੀ, ਸਟਾਲਿਨ ਤੇ ਯੋਗੀ ਆਦਿੱਤਿਆਨਾਥ ਨੇ ਦਿੱਤੀ ਸਭ ਨੂੰ ਮਾਤ

7

AZAD SOCH:-

PATIALA,(AZAD SOCH NEWS):- ਪੰਜਾਬ ਦੇ ਮੁੱਖ ਮੰਤਰੀ ਭਾਰਤ ਦੇ 22 ਰਾਜਾਂ ਦੇ ਮੁੱਖ ਮੰਤਰੀਆਂ ਵਿੱਚੋਂ 9ਵੇਂ ਸਭ ਤੋਂ ਪਸੰਦੀਦਾ ਮੁੱਖ ਮੰਤਰੀ ਚੰਨੀ ਹਨ,ਸੀ. ਐੱਨ. ਓ. ਐੱਸ. ਸਰਵੇ ਵਿੱਚ ਇਹ ਖੁਲਾਸਾ ਹੋਇਆ ਹੈ,ਇਸ ਸਰਵੇ ਵਿੱਚ ਪਹਿਲੇ ਸਥਾਨ ‘ਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ ਸਟਾਲਿਨ (Tamil Nadu Chief Minister M.K Stalin) ਅਤੇ ਦੂਜੇ ‘ਤੇ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ (U.S. P. Chief Minister Yogi Adityanath) ਹਨ,ਉੱਥੇ ਹੀ,ਦਿੱਲੀ ਦੇ ਮੁੱਖ ਮੰਤਰੀ ਨੂੰ ਇਸ ਸਰਵੇ ਵਿੱਚ 6ਵਾਂ ਅਤੇ ਪੱਛਮੀ ਬੰਗਾਲ ਦੀ ਮਮਤਾ ਬੈਨਰਜੀ (Mamata Banerjee of West Bengal) 7ਵੇਂ ਸਭ ਤੋਂ ਵੱਧ ਪਸੰਦੀਦਾ ਮੁੱਖ ਮੰਤਰੀ ਹਨ।

Punjab Transport Minister Amarinder Singh Raja Waring ਨੇ ਇੱਕ ਵਾਰ ਫਿਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਤੰਜ਼ ਕੱਸਿਆ

ਸਰਵੇ ਅਨੁਸਾਰ ਹਰਿਆਣਾ ਦੇ ਮਨੋਹਰ ਲਾਲ ਖੱਟਰ (Manohar Lal Khattar of Haryana) ਦੇਸ਼ ਵਿੱਚ 21ਵੇਂ ਪਸੰਦੀਦਾ ਮੁੱਖ ਮੰਤਰੀ ਹਨ,ਸਰਵੇ ਅਨੁਸਾਰ, 81 ਫ਼ੀਸਦੀ ਲੋਕਾਂ ਨੇ ਐੱਮ. ਕੇ. ਸਟਾਲਿਨ ਨੂੰ ਅਤੇ 78 ਫ਼ੀਸਦੀ ਨੇ ਯੋਗੀ ਆਦਿੱਤਿਆ ਨਾਥ (Yogi Aditya Nath) ਪਸੰਦ ਕੀਤਾ ਹੈ,58 ਫ਼ੀਸਦੀ ਨਾਲ ਮੁੱਖ ਮੰਤਰੀ 9ਵੇਂ ਸਥਾਨ ‘ਤੇ ਹਨ,ਗੌਰਤਲਬ ਹੈ ਕਿ ਵਿਧਾਨ ਸਭਾ ਚੋਣਾਂ (Assembly Elections) ਦੇ ਮੱਦੇਨਜ਼ਰ ਪੰਜਾਬ ਕਾਂਗਰਸ ਕਈ ਵੱਡੇ ਐਲਾਨ ਕਰ ਚੁੱਕੀ ਹੈ, ਹਾਲਾਂਕਿ ਦੇਖਣਾ ਇਹ ਹੋਵੇਗਾ ਕਿ ਜ਼ਮੀਨੀ ਪੱਧਰ ‘ਤੇ ਕਿੰਨੇ ਫ਼ੈਸਲੇ ਸਹੀ ਤਰੀਕੇ ਨਾਲ ਲਾਗੂ ਹੁੰਦੇ ਹਨ।

ALSO READ:-

Jalandhar CIA Staff ਦੀ ਪੁਲਿਸ ਨੇ ਨਸ਼ਾ ਤਸਕਰੀ ਦਾ ਕੀਤਾ ਪਰਦਾਫਾਸ਼, ਨਸ਼ੀਲੇ ਪਦਾਰਥਾਂ ਸਮੇਤ 3 ਤਸਕਰ ਕਾਬੂ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਤਵਾਰ ਨੂੰ ਸੂਬੇ ਭਰ ਵਿੱਚ “ਮਿਸ਼ਨ ਕਲੀਨ” ਨੂੰ ਲਾਗੂ ਕਰਨ ਦਾ ਐਲਾਨ ਕੀਤਾ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *