ਵਿਧਾਇਕਾਂ ਦੇ ਲਗਾਤਾਰ ਪਾਰਟੀ ਛੱਡ ਕੇ ਜਾਣ ਦੇ ਸਿਲਸਿਲੇ ਵਿਚਕਾਰ ਆਪਣਾ ਕੁਨਬਾ ਸਮੇਟਣ ਵਿੱਚ ਲੱਗੀ ‘ਆਮ ਆਦਮੀ ਪਾਰਟੀ’ ਵਿਧਾਇਕਾਂ ਦੇ ਲਗਾਤਾਰ ਪਾਰਟੀ ਛੱਡ ਕੇ ਜਾਣ ਦੇ ਸਿਲਸਿਲੇ ਵਿਚਕਾਰ ਆਪਣਾ ਕੁਨਬਾ ਸਮੇਟਣ ਵਿੱਚ ਲੱਗੀ ‘ਆਮ ਆਦਮੀ ਪਾਰਟੀ’
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.
The Aam Aadmi Party (AAP) is reuniting with its family amid a series of MLAs leaving the party.

ਵਿਧਾਇਕਾਂ ਦੇ ਲਗਾਤਾਰ ਪਾਰਟੀ ਛੱਡ ਕੇ ਜਾਣ ਦੇ ਸਿਲਸਿਲੇ ਵਿਚਕਾਰ ਆਪਣਾ ਕੁਨਬਾ ਸਮੇਟਣ ਵਿੱਚ ਲੱਗੀ ‘ਆਮ ਆਦਮੀ ਪਾਰਟੀ’

5

AZAD SOCH:-

Chandigarh,12 ਨਵੰਬਰ(AZAD SOCH NEWS):- ਪੰਜਾਬ ਦੀਆਂ ਵਿਧਾਨ ਸਭਾ ਚੋਣਾਂ (Assembly Elections) ਦਾ ਸਮਾਂ ਜਿਵੇਂ ਜਿਵੇਂ ਨੇੜੇ ਆ ਰਿਹਾ ਹੈ ,ਉਵੇਂ ਹੀ ਟਿਕਟਾਂ ਦੀ ਭਾਲ ਵਿੱਚ ਜੁਟੇ ਉਮੀਦਵਾਰਾਂ ਦੀ ਆਪਣੀ ਆਪਣੀ ਪਾਰਟੀ ਵੱਲੋ ਨਜ਼ਰ ਟਿਕ ਹੋਈ ਹੈ,ਇਸ ਸਿਲਸਿਲੇ ਵਿੱਚ ਆਮ ਆਦਮੀ ਪਾਰਟੀ (Aam Aadmi Party) ਨੇ ਹੁਣ 10 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ,ਇਸ ਸੂਚੀ ਵਿੱਚ ਖਾਸ ਗੱਲ ਇਹ ਹੈ ਕਿ ਸਾਰੇ ਦੇ ਸਾਰੇ  ਉਮੀਦਵਾਰ ਹੀ ਮੌਜੂਦਾ ਵਿਧਾਇਕ ਹਨ,ਇਸ ਨੂੰ ਪਾਰਟੀ ਦਾ ਸਾਥ ਛੱਡ ਕੇ ਜਾ ਰਹੇ ਵਿਧਾਇਕਾਂ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ,ਐਲਾਨੇ ਗਏ ਉਮੀਦਵਾਰਾਂ ਵਿੱਚ ਗੜ੍ਹਸ਼ੰਕਰ ਤੋਂ ਜੈ ਕਿਸ਼ਨ ਰੋੜੀ,ਜਗਰਾਓਂ ਤੋਂ ਸਰਵਜੀਤ ਕੌਰ ਰਾਣੁਕੇ,ਨਿਹਾਲ ਸਿੰਘ ਵਾਲਾ ਤੋਂ ਮਨਜੀਤ ਬਿਲਾਸਪੁਰ,ਕੋਟਕਪੁਰਾ ਤੋਂ ਕੁਲਤਾਰ ਸਿੰਘ ਸੰਧਵਾਂ,ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ,ਬੁਡਲਾਢਾ ਤੋਂ ਪ੍ਰਿੰਸੀਪਲ ਬੁੱਧ ਰਾਮ,ਦਿੜਬਾ ਤੋਂ ਹਰਪਾਲ ਸਿੰਘ ਚੀਮਾ,ਸੁਨਾਮ ਤੋਂ ਅਮਨ ਅਰੋੜਾ,ਬਰਨਾਲਾ ਤੋਂ ਗੁਰਮੀਤ ਸਿੰਘ ਮੀਤ ਹੇਅਰ ਅਤੇ ਮਹਿਲ ਕਲਾਂ ਤੋਂ ਕੁਲਵੰਤ ਪੰਡੋਰੀ ਸ਼ਾਮਿਲ ਹਨ।

ALSO READ:- 

Punjab Transport Minister Amarinder Singh Raja Waring ਨੇ ਇੱਕ ਵਾਰ ਫਿਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਤੰਜ਼ ਕੱਸਿਆ

Jalandhar CIA Staff ਦੀ ਪੁਲਿਸ ਨੇ ਨਸ਼ਾ ਤਸਕਰੀ ਦਾ ਕੀਤਾ ਪਰਦਾਫਾਸ਼, ਨਸ਼ੀਲੇ ਪਦਾਰਥਾਂ ਸਮੇਤ 3 ਤਸਕਰ ਕਾਬੂ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਤਵਾਰ ਨੂੰ ਸੂਬੇ ਭਰ ਵਿੱਚ “ਮਿਸ਼ਨ ਕਲੀਨ” ਨੂੰ ਲਾਗੂ ਕਰਨ ਦਾ ਐਲਾਨ ਕੀਤਾ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *