ਪੰਜਾਬੀ ਅਦਾਕਾਰ ਸੋਨੀਆ ਮਾਨ ਨੇ ਕਿਸੇ ਵੀ ਸਿਆਸੀ ਪਾਰਟੀ ‘ਚ ਜਾਣ ਤੋਂ ਪਿਛਾਂਹ ਖਿੱਚੇ ਪੈਰ, ਕਿਹਾ- "I am not a traitor" ਪੰਜਾਬੀ ਅਦਾਕਾਰ ਸੋਨੀਆ ਮਾਨ ਨੇ ਕਿਸੇ ਵੀ ਸਿਆਸੀ ਪਾਰਟੀ ‘ਚ ਜਾਣ ਤੋਂ ਪਿਛਾਂਹ ਖਿੱਚੇ ਪੈਰ, ਕਿਹਾ- "I am not a traitor"
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.
Punjabi actress Sonia Mann, after stepping back from joining any political party, said, "I am not a traitor".

ਪੰਜਾਬੀ ਅਦਾਕਾਰ ਸੋਨੀਆ ਮਾਨ ਨੇ ਕਿਸੇ ਵੀ ਸਿਆਸੀ ਪਾਰਟੀ ‘ਚ ਜਾਣ ਤੋਂ ਪਿਛਾਂਹ ਖਿੱਚੇ ਪੈਰ, ਕਿਹਾ- ‘ਮੈਂ ਗਦਾਰ ਨਹੀਂ’:-

5

AZAD SOCH:-

PATIALA,(AZAD SOCH NEWS):- ਪੰਜਾਬੀ ਅਦਾਕਾਰ ਸੋਨੀਆ ਮਾਨ (Punjabi actress Sonia Mann) ਦੀਆਂ ਸਿਆਸਤ ਵਿੱਚ ਜਾਣ ਦੀਆਂ ਖ਼ਬਰਾਂ ਨੇ ਤੂਲ ਫੜੀ ਹੋਈ ਸੀ ਅਤੇ ਸੋਸ਼ਲ ਮੀਡੀਆ ‘ਤੇ ਲਗਾਤਾਰ ਸੋਨੀਆ ਮਾਨ ਦੀ ਕਿਰਕਿਰੀ ਹੋ ਰਹੀ ਸੀ,ਜਿੱਥੇ ਚਰਚਾਵਾਂ ਸਨ ਕਿ ਅੱਜ ਸੋਨੀਆ ਮਾਨ (Sonia Mann) ਸਿਆਸਤ ਵਿੱਚ ਕਦਮ ਰੱਖੇਗੀ, ਉਥੇ ਹੀ ਸੋਨੀਆ ਮਾਨ ਦਾ ਲਿਖਤੀ ਬਿਆਨ ਸਾਹਮਣੇ ਆਇਆ ਹੈ,ਜਿਸ ਵਿਚ ਸੋਨੀਆ ਨੇ ਇਨ੍ਹਾਂ ਖਬਰਾਂ ਨੂੰ ਅਫ਼ਵਾਹ ਦੱਸਿਆ ਅਤੇ ਅੱਜ ਦੀ ਤਰੀਕ ਤੱਕ ਕਿਸੇ ਵੀ ਰਾਜਨੀਤਿਕ ਜਥੇਬੰਦੀ ਵਿਚ ਜਾਣ ਤੋਂ ਕਿਨਾਰਾ ਕੀਤਾ ਹੈ,ਸੋਨੀਆ ਮਾਨ (Sonia Mann) ਨੇ ਲਿਖਤੀ ਬਿਆਨ ਵਿਚ ਕਿਸੇ ਵੀ ਰਾਜਨੀਤਕ ਪਾਰਟੀ (Political Party) ਵਿੱਚ ਜਾਣ ਤੋਂ ਇਨਕਾਰ ਕੀਤਾ ਹੈ।

ALSO READ:- ਵਿਧਾਇਕਾਂ ਦੇ ਲਗਾਤਾਰ ਪਾਰਟੀ ਛੱਡ ਕੇ ਜਾਣ ਦੇ ਸਿਲਸਿਲੇ ਵਿਚਕਾਰ ਆਪਣਾ ਕੁਨਬਾ ਸਮੇਟਣ ਵਿੱਚ ਲੱਗੀ ‘ਆਮ ਆਦਮੀ ਪਾਰਟੀ

ਤਿੰਨ ਖੇਤੀ ਕਾਨੂੰਨਾਂ (Three Agricultural Laws) ਦੇ ਖਿਲਾਫ ਦਿੱਲੀ ਮੋਰਚੇ ਵਿੱਚ ਸ਼ੁਰੂ ਤੋਂ ਡਟੀ ਅਦਾਕਾਰ ਸੋਨੀਆ ਮਾਨ ਦੇ ਸਿਆਸਤ ਵਿੱਚ ਕਦਮ ਰੱਖੇ ਜਾਣ ਦੇ ਖਦਸ਼ੇ ਤੋਂ ਬਾਅਦ ਸ਼ੋਸਲ ਮੀਡੀਆ ‘ਤੇ ਉਨ੍ਹਾਂ ਦੀ ਇੱਕ ਪੁਰਾਣੀ ਵੀਡੀਓ ਧੜੱਲੇ ਨਾਲ ਵਾਇਰਲ ਹੋਣ ਲੱਗੀ ਸੀ,ਇਸ ਵੀਡੀਓ ਵਿੱਚ ਸੋਨੀਆ ਮਾਨ ਇੱਕ ਸਟੇਜ ਤੋਂ ਲੋਕਾਂ ਨੂੰ ਸਪਸ਼ੱਟ ਕਹਿ ਰਹੀ ਹੈ ਕਿ “ਜੇਕਰ ਮੈਂ ਸਿਆਸੀ ਪਾਰਟੀ ‘ਚ ਜਾਂਦੀ ਹਾਂ ਤਾਂ ਮੈਂ ਕਿਸਾਨੀ ਮੋਰਚੇ (Farmers’ Front) ਲਈ ਗੱਦਾਰ ਹੋਵਾਂਗੀ”।

ਵਿਧਾਇਕਾਂ ਦੇ ਲਗਾਤਾਰ ਪਾਰਟੀ ਛੱਡ ਕੇ ਜਾਣ ਦੇ ਸਿਲਸਿਲੇ ਵਿਚਕਾਰ ਆਪਣਾ ਕੁਨਬਾ ਸਮੇਟਣ ਵਿੱਚ ਲੱਗੀ ‘ਆਮ ਆਦਮੀ ਪਾਰਟੀ

ALSO READ:- 

Punjab Transport Minister Amarinder Singh Raja Waring ਨੇ ਇੱਕ ਵਾਰ ਫਿਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਤੰਜ਼ ਕੱਸਿਆ

Jalandhar CIA Staff ਦੀ ਪੁਲਿਸ ਨੇ ਨਸ਼ਾ ਤਸਕਰੀ ਦਾ ਕੀਤਾ ਪਰਦਾਫਾਸ਼, ਨਸ਼ੀਲੇ ਪਦਾਰਥਾਂ ਸਮੇਤ 3 ਤਸਕਰ ਕਾਬੂ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਤਵਾਰ ਨੂੰ ਸੂਬੇ ਭਰ ਵਿੱਚ “ਮਿਸ਼ਨ ਕਲੀਨ” ਨੂੰ ਲਾਗੂ ਕਰਨ ਦਾ ਐਲਾਨ ਕੀਤਾ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *